ਮਿਜ਼ੋਰਮ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 16:
}}
'''ਮਿਜ਼ੋਰਮ ਯੂਨੀਵਰਸਿਟੀ''' ਇੱਕ [[ਕੇਂਦਰੀ ਯੂਨੀਵਰਸਿਟੀਆਂ|ਕੇਂਦਰੀ ਯੂਨੀਵਰਸਿਟੀ]] ਹੈ, ਜੋ ਕਿ [[ਯੂਨੀਵਰਸਿਟੀ ਗ੍ਰਾਂਟ ਕਮਿਸ਼ਨ]] ਦੁਆਰਾ ਮਾਨਤਾ-ਪ੍ਰਾਪਤ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ 2 ਜੁਲਾਈ 2001 ਨੂੰ [[ਭਾਰਤ ਸਰਕਾਰ]] ਦੁਆਰਾ ਸਥਾਪਿਤ ਕੀਤੀ ਗਈ ਸੀ।<ref>[http://video.disc.iisc.ernet.in/vigyan/mizo_univ.htm The Mizoram University Act of 25 April 2000]</ref> [[ਭਾਰਤ]] ਦੇ ਰਾਸ਼ਟਰਪਤੀ ਇਸ ਯੂਨੀਵਰਸਿਟੀ ਦੇ ਵਿਜ਼ਟਰ ਹਨ।<ref>{{cite web|title=Further Discussion On The Mizoram University |url=http://indiankanoon.org/doc/1403505/ |publisher=http://indiankanoon.org|accessdate=15 August 2012}}</ref> ਇਹ ਯੂਨੀਵਰਸਿਟੀ ਭਾਰਤੀ ਰਾਜ [[ਮਿਜ਼ੋਰਮ]] ਦੀ ਰਾਜਧਾਨੀ [[ਆਈਜ਼ੋਲ]] ਵਿਖੇ ਸਥਾਪਿਤ ਹੈ।
[[File:Mizoram University Entrance.JPG|thumb|300px||ਮਿਜ਼ੋਰਮ ਯੂਨੀਵਰਸਿਟੀ ਦਾ ਬਾਹਰੀ ਦ੍ਰਿਸ਼]]
 
==ਹਵਾਲੇ==