ਆਜ਼ਾਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Jan_van_Orley,_Augustin_Coppens_-_Crossing_of_Red_Sea.jpg|thumb|''Crossing of Red Sea'' by Jan van Orley and Augustin Coppens, between circa 1729 and circa 1745]]
ਫ਼ਲਸਫ਼ੇ ਵਿਚ '''ਆਜ਼ਾਦੀ (ਲਿਬਰਟੀ) '''ਦਾ ਜੋੜ ਨਿਰਣੇਵਾਦ ਦੇ ਟਾਕਰੇ ਤੇ ਸੁਤੰਤਰ ਇੱਛਾ ਨਾਲ ਹੈ।<ref>"The fact of not being controlled by or subject to fate; freedom of will." ''Oxford English Dictionary''.[http://www.oed.com/view/Entry/107898?rskey=Fm0VI1&result=1#eid]</ref>[[ਰਾਜਨੀਤੀ ਵਿਗਿਆਨ|ਰਾਜਨੀਤੀ]] ਵਿੱਚ [[ਸੁਤੰਤਰਤਾ]] ਵਿੱਚ ਸਮਾਜਿਕ ਅਤੇ ਰਾਜਨੀਤਿਕ ਆਜ਼ਾਦੀਆਂ ਸ਼ਾਮਲ ਹਨ ਜਿਸ ਦੇ ਭਾਈਚਾਰੇ ਦੇ ਸਾਰੇ ਮੈਂਬਰ ਹੱਕਦਾਰ ਹਨ। <ref>"Each of those social and political freedoms which are considered to be the entitlement of all members of a community; a civil liberty." ''Oxford English Dictionary''.[http://www.oed.com/view/Entry/107898?rskey=Fm0VI1&result=1#eid]</ref> ਧਰਮ ਸ਼ਾਸਤਰ ਵਿਚ, ਆਜ਼ਾਦੀ "ਪਾਪ, ਅਧਿਆਤਮਿਕ ਗੁਲਾਮੀ, ਜਾਂ ਦੁਨਿਆਵੀ ਬੰਧਨਾਂ" ਤੋਂ ਆਜ਼ਾਦੀ ਹੈ।<ref>"Freedom from the bondage or dominating influence of sin, spiritual servitude, worldly ties." ''Oxford English Dictionary''.[http://www.oed.com/view/Entry/107898?rskey=Fm0VI1&result=1#eid]</ref>
 
ਅੰਗਰੇਜ਼ੀ ਵਿੱਚ ਦੋ ਸ਼ਬਦ ਹਨ: ਲਿਬਰਟੀ ਅਤੇ ਫਰੀਡਮ। ਇਹ ਲੇਖ ਲਿਬਰਟੀ ਦੇ ਅਰਥ ਵਿੱਚ ਆਜ਼ਾਦੀ ਬਾਰੇ ਹੈ। ਆਮ ਤੌਰ ਤੇ, ਲਿਬਰਟੀ ਤੋਂ ਫ਼ਰੀਡਮ ਦਾ ਫ਼ਰਕ ਇਹ ਹੈ ਕਿ ਫ਼ਰੀਡਮ ਜੇ ਪੂਰੀ ਤਰ੍ਹਾਂ ਨਹੀਂ ਤਾਂ ਮੁੱਖ ਤੌਰ ਤੇ ਆਪਣੀ ਮਰਜ਼ੀ ਨਾਲ ਕੰਮ ਕਰਨ ਦੀ ਯੋਗਤਾ ਅਤੇ ਕਰਨ ਦੀ ਸ਼ਕਤੀ ਹੈ; ਜਦੋਂ ਕਿ ਲਿਬਰਟੀ ਮਨਮਾਨੀਆਂ ਰੋਕਾਂ ਦੀ ਅਣਹੋਂਦ ਵੱਲ ਸੰਕੇਤ ਕਰਦੀ ਹੈ ਅਤੇ ਸਾਰੇ ਸ਼ਾਮਲ ਲੋਕਾਂ ਦੇ ਅਧਿਕਾਰਾਂ ਨੂੰ ਧਿਆਨ ਵਿਚ ਰੱਖਦੀ ਹੈ। ਇਸ ਤਰ੍ਹਾਂ, ਲਿਬਰਟੀ ਦਾ ਅਭਿਆਸ ਸਮਰੱਥਾ ਦੇ ਅਧੀਨ ਹੈ ਅਤੇ ਦੂਜਿਆਂ ਦੇ ਅਧਿਕਾਰਾਂ ਦੁਆਰਾ ਵੀ ਸੀਮਤ ਹੈ।<ref name="mill1">Mill, J.S. (1869)., "Chapter I: Introductory", ''On Liberty''. http://www.bartleby.com/130/1.html</ref>