ਮਾਨੁਸ਼ੀ ਛਿੱਲਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 17:
 
'''ਮਾਨੁਸ਼ੀ ਛਿੱਲਰ''' (ਜਨਮ 14 ਮਈ, 1997) ਭਾਰਤੀ ਮਾਡਲ ਅਤੇ [[ਮਿਸ ਵਰਲਡ 2017]] ਜੇੱਤੂ ਹੈ।
ਇਹ ਲੜਕੀ ਹਰਿਆਣਾ ਦੇ ਜ਼ਿਲ੍ਹਾ ਝੱਜਰ ਦੀ ਦੀ ਰਹਿਣ ਵਾਲੀ ਨੇ ਮਿਸ ਵਰਲਡ 2017 ਚੁਣੀ ਗਈ। 17 ਸਾਲ ਬਾਅਦ ਕਿਸੇ ਭਾਰਤੀ ਸੁੰਦਰੀ ਸਿਰ ਇਹ ਤਾਜ ਸਜਿਆ ਹੈ। ਇਹ ਮੁਕਾਬਲਾ [[ਚੀਨ]] ਦੇ [[ਸਾਨਿਆ ਸਿਟੀ ਐਰੀਨਾ]] ਵਿੱਚ ਹੋਇਆ। ਇਸ ਮੁਕਾਬਲੇ ਵਿੱਚ ਵੱਖ ਵੱਖ ਮੁਲਕਾਂ ਦੀਆਂ 121 ਸੁੰਦਰੀਆਂ ਨੇ ਹਿੱਸਾ ਲਿਆ ਸੀ। [[ਮਿਸ ਵਰਲਡ 2016]] ਮੁਕਾਬਲੇ ਦੀ ਜੇਤੂ [[ਪੁਏਰਟੋ ਰਿਕੋ]] ਦੀ [[ਸਟੈਫਨੀ ਡੇਲ ਵੈਲੇ]] ਨੇ ਮਾਨੁਸ਼ੀ ਛਿੱਲਰ ਨੂੰ ਤਾਜ ਪਹਿਨਾਇਆ। ਮਾਨੁਸ਼ੀ ਨੇ ਮਈ 2017 ਵਿੱਚ [[ਮਿਸ ਇੰਡੀਆ ਵਰਲਡ]] ਖ਼ਿਤਾਬ ਜਿੱਤਿਆ ਸੀ।<ref>{{cite web|url=https://timesofindia.indiatimes.com/life-style/fashion/drdo-friends-and-family-celebrates-manushi-chillars-miss-india-victory/articleshow/59457607.cms |title=DRDO, friends and family celebrate Manushi Chillar's Miss India victory |publisher=Indiatimes |date=July 6, 2017}}</ref> ਉਸਨੇ ਕਲੱਬ ਫੈਕਟਰੀ ਅਤੇ ਮਲਾਬਾਰ ਗੋਲਡ ਐਂਡ ਡਾਇਮੰਡ ਦਾ ਇਕ ਬ੍ਰਾਂਡ ਅੰਬੈਸਡਰ ਵਜੋਂ ਸਮਰਥਨ ਕੀਤਾ ਹੈ। ਮਾਨੁਸ਼ੀ ਬਾਲੀਵੁੱਡ ਦੀ ਅਭਿਨੇਤਰੀ ਵੀ ਹੈ। ਉਹ ਇਤਿਹਾਸਕ ਡਰਾਮਾ ਫਿਲਮ ਪ੍ਰਿਥਵੀਰਾਜ ਵਿੱਚ ਰਾਜਕੁਮਾਰੀ ਸੰਯੋਗਿਤਾ ਦੀ ਮੁੱਖ ਭੂਮਿਕਾ ਨਿਭਾ ਰਹੀ ਹੈ।
 
==ਮੁੱਢਲਾ ਜੀਵਨ ਅਤੇ ਸਿੱਖਿਆ==
ਲਾਈਨ 23:
 
ਛਿੱਲਰ [[ਨਵੀਂ ਦਿੱਲੀ]] ਦੇ ਸੇਂਟ ਥਾਮਸ ਸਕੂਲ ਵਿੱਚ ਪੜ੍ਹੀ ਸੀ ਅਤੇ 12 ਵੀਂ ਜਮਾਤ ਵਿਚੱ ਅੰਗਰੇਜ਼ੀ ਦੇ ਵਿਸ਼ੇ ਵਿੱਚ ਸਾਰੇ ਭਾਰਤ ਵਿੱਚ [[ਕੇਂਦਰੀ ਸੈਕੰਡਰੀ ਸਿੱਖਿਆ ਬੋਰਡ|ਸੀ.ਬੀ.ਐਸ.ਈ.]] ਟਾੱਪਰ ਸੀ।<ref>{{cite web|url=http://indiatoday.intoday.in/story/miss-world-2017-manushi-chhillar-miss-india-haryana-pageant-winner-things-you-need-to-know-lifest/1/1092475.html |title=All you need to know about Miss World 2017 Manushi Chhillar |work=India Today |date=18 November 2017}}</ref> ਉਸਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਆਲ ਇੰਡੀਆ ਪ੍ਰੀ ਮੈਡੀਕਲ ਟੈਸਟ ਅਤੇ ਐਨਈਈਟੀ ਪ੍ਰੀਖਿਆ ਪਾਸ ਕਰ ਲਈ ਸੀ<ref>{{cite web|url=http://indianexpress.com/article/trending/viral-videos-trending/video-manushi-chhillar-2015-clip-cleared-aipmt-exam-miss-world-2017-4949645/ |title=WATCH: This old video of Miss World Manushi Chhillar after clearing the medical exam is going viral now |work=The Indian Express |date=22 November 2017 |accessdate=9 January 2018}}</ref> ਅਤੇ [[ਸੋਨੀਪਤ]] ਵਿੱਚ ਭਗਤ ਫੂਲ ਸਿੰਘ ਮੈਡੀਕਲ ਕਾਲਜ ਤੋਂ ਮੈਡੀਕਲ ਡਿਗਰੀ (ਐੱਮ.ਬੀ.ਬੀ.ਐਸ.) ਕਰ ਰਹੀ ਹੈ।<ref>{{cite web|url=http://www.firstpost.com/entertainment/femina-miss-india-world-2017-haryana-girl-manushi-chhillar-walks-away-with-crown-title-3745619.html|title=Femina Miss India World 2017: Haryana girl Manushi Chhillar walks away with crown, title|publisher=Firstpost|date=25 June 2017}}</ref><ref>{{cite news|url=http://www.hindustantimes.com/fashion-and-trends/haryana-girl-manushi-is-femina-miss-india-world-2017/story-ueVRc7ma4aNRnzDMOvodzJ.html|title=Haryana girl Manushi Chhillar is Femina Miss India World 2017|work=[[Hindustan Times]]|date=25 June 2017|accessdate=26 June 2017}}</ref> ਉਹ ਇੱਕ ਸਿਖਲਾਈ ਪ੍ਰਾਪਤ [[ਕੁਚੀਪੁੜੀ]] ਡਾਂਸਰ ਹੈ, ਅਤੇ ਉਸਨੇ ਉੱਘੇ ਡਾਂਸਰਾਂ ਰਾਜਾ ਅਤੇ ਰਾਧਾ ਰੈਡੀ ਅਤੇ ਕੌਸ਼ਲਿਆ ਰੈਡੀ ਤੋਂ ਸਿਖਲਾਈ ਪ੍ਰਾਪਤ ਕੀਤੀ ਹੈ। ਮਾਨੁਸ਼ੀ ਨੇ [[ਨੈਸ਼ਨਲ ਸਕੂਲ ਆਫ਼ ਡਰਾਮਾ]] ਵਿੱਚ ਵੀ ਹਿੱਸਾ ਲਿਆ ਹੈ।
 
== ਪੇਜੈਂਟਰੀ ==
ਪੇਜੈਂਟਰੀ ਵਿਚ ਮਾਨੁਸ਼ੀ ਦਾ ਸਫ਼ਰ ਐਫਬੀਬੀ ਕੈਂਪਸ ਪ੍ਰਿੰਸੈਸ 2016 ਨਾਲ ਸ਼ੁਰੂ ਹੋਇਆ ਸੀ, ਜਿਥੇ ਉਸਨੂੰ ਮਿਸ ਇੰਡੀਆ ਆਰਗੇਨਾਈਜ਼ੇਸ਼ਨ ਦੁਆਰਾ ਦਸੰਬਰ, 2016 ਵਿੱਚ ਆਯੋਜਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੀ ਫਾਈਨਲਿਸਟ ਵਿੱਚ ਸ਼ੁਮਾਰ ਕੀਤਾ ਗਿਆ ਸੀ।<ref name="TOI_Manushi Pulse Fest">{{cite web|url=http://beautypageants.indiatimes.com/miss-world/manushi-chhillars-incredible-journey-from-campus-princess-to-miss-world/articleshow/61722141.cms|title=Manushi Chhillar’s incredible journey from Campus Princess to Miss World|date=20 November 2017|work=The Times of India|accessdate=6 January 2018}}</ref>
 
==ਹਵਾਲੇ==
{{ਹਵਾਲੇ}}