ਮਾਨਸਾ ਜ਼ਿਲ੍ਹਾ, ਭਾਰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Added citation
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
Fixed typo
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 35:
| governing_body =
| unit_pref = Metric
| area_footnotes =(ਖੇਤਰ) {{cref|‡}}
| area_rank =
| area_total_km2 = 2174
| elevation_footnotes =
| elevation_m =
ਲਾਈਨ 61 ⟶ 60:
| website = {{URL|www.mansa.nic.in}}
| footnotes =
|ਡੀ ਸੀ=ਗੁਰਪਾਲ ਸਿੰਘ ਚਹਿਲ|area_blank1_km2=2174|area_blank1_title=ਖੇਤਰਫਲ}}
|ਡੀ ਸੀ=ਨਵਨੀਤ ਕੌਰ}}
[[File:Bus stand, Mansa, Punjab.jpg|thumb|ਮਾਨਸਾ ਬੱਸ ਸਟੈਂਡ ਦੀ ਪੁਰਾਣੀ ਤਸਵੀਰ।|alt=|none|219x219px]]
'''ਮਾਨਸਾ ਜ਼ਿਲ੍ਹਾ''' [[ਪੰਜਾਬ, ਭਾਰਤ]] ਦਾ ਇੱਕ [[ਜ਼ਿਲ੍ਹਾ]] ਹੈ। ਮਾਨਸਾ ਜ਼ਿਲ੍ਹਾ [[ਬਠਿੰਡਾ]], [[ਸੰਗਰੂਰ]], [[ਰਤੀਆ]], [[ਸਿਰਸਾ ਜ਼ਿਲ੍ਹਾ|ਸਿਰਸਾ]] (ਹਰਿਆਣਾ) ਦੇ ਵਿਚਕਾਰ ਸਥਿਤ ਹੈ। 1992 ਵਿਚ [[ਬਠਿੰਡਾ ਜ਼ਿਲ੍ਹਾ]] ਨਾਲੋਂ ਅਲੱਗ ਹੋ ਕੇ ਜ਼ਿਲ੍ਹਾ ਬਣਨ ਉਪਰੰਤ ਹੁਣ ਇਸ ਵਿੱਚ [[ਬੁਢਲਾਡਾ]] ਤੇ [[ਸਰਦੂਲਗੜ੍ਹ]] ਉੱਪ-ਬਲਾਕ ਹੋਂਦ ਵਿਚ ਆਏ। ਜ਼ਿਲ੍ਹੇ ਦੇ ਮੁੱਖ ਸ਼ਹਿਰ [[ਮਾਨਸਾ]], [[ਬੁਢਲਾਡਾ]], [[ਭੀਖੀ]], [[ਬਰੇਟਾ]], [[ਸਰਦੂਲਗੜ੍ਹ]], [[ਬੋਹਾ]] ਅਤੇ [[ਝੁਨੀਰ]] ਹਨ ਅਤੇ ਜ਼ਿਲ੍ਹੇ ਦੇ ਕੁੱਲ '''242 ਪਿੰਡ''' ਹਨ।<ref>{{Cite web|url=https://mansa.nic.in/pa/%e0%a8%aa%e0%a8%bf%e0%a9%b0%e0%a8%a1-%e0%a8%85%e0%a8%a4%e0%a9%87-%e0%a8%aa%e0%a9%b0%e0%a8%9a%e0%a8%be%e0%a8%87%e0%a8%a4%e0%a8%be%e0%a8%82/|title=ਪਿੰਡ ਅਤੇ ਪੰਚਾਇਤਾਂ {{!}} ਜ਼ਿਲ੍ਹਾ ਮਾਨਸਾ, ਪੰਜਾਬ ਸਰਕਾਰ {{!}} India|language=pa-IN|access-date=2020-03-05}}</ref> 1992 ਵਿਚ ਤਤਕਾਲੀ ਮੁੱਖ ਮੰਤਰੀ [[ਬੇਅੰਤ ਸਿੰਘ (ਮੁੱਖ ਮੰਤਰੀ)|ਬੇਅੰਤ ਸਿੰਘ]] ਦੀ ਹਕੂਮਤ ਨੇ ਮਾਨਸਾ ਨੂੰ ਬਠਿੰਡੇ ਨਾਲੋਂ ਅਲੱਗ ਕਰ ਕੇ ਜ਼ਿਲ੍ਹਾ ਬਣਾਇਆ ਸੀ।