ਫਰੈਕਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲੇਖ ਬਣਾਇਆ
 
ਛੋ ਵਧਾਇਆ ਤੇ ਹਵਾਲੇ ਜੋੜੇ
ਲਾਈਨ 1:
ਫਰੈਕਿੰਗ ਇੱਕ ਤਕਨੀਕੀ ਵਿਧੀ ਦਾ ਨਾਂ ਹੈ ਜੋ ਗ਼ੈਰ ਰਵਾਇਤੀ ਸਰੋਤਾਂ ਤੋਂ ਤਰਲ ਤੇ ਗੈਸ ਪੈਟਰੋਲੀਅਮ ਪਦਾਰਥ ਕੱਢਣ ਲਈ ਅਜੋਕੇ ਸਮੇਂ ਦੀ ਕਾਢ ਹੈ।ਫਰੈਕਿੰਗ ਜਾਂ ਸਰਲ ਭਾਸ਼ਾ ਵਿੱਚ ਇਸ ਨੂੰ ਭੰਜਨ ਕਹਿ ਸਕਦੇ ਹਾਂ ਜਾਂ ਹਾਈਡਰੋਲਿਕ ਤੋੜ-ਭੰਨ( ਹਿਲ-ਜੁਲ ) ਵੀ ਕਹਿ ਸਕਦੇ ਹਾਂ ਇੱਕ ਖੜਾ ਖੂਹ ਪੁੱਟਣ ਤੇ ਅਧਾਰਤ ਵਿਧੀ ਹੈ ਜਿਸ ਨਾਲ ਉੱਚ ਦਬਾਅ ਵਾਲਾ ਪਾਣੀ ਤੇ ਕਈ ਤਰਾਂ ਦੇ ਰਸਾਇਣਾਂ ਦੇ ਮਿਸ਼ਰਣ ਨੂੰ ਧਰਤੀ ਵਿੱਚ ਟੀਕਾ ਲਗਾ ਕੇ ਥੱਲੇ ਦੀ ਪਰਤ ਦੀਆ ਚਟਾਨਾਂ ਵਿੱਚ ਤੇੜਾਂ ਫੈਲਾਉਣ ਜਾਂ ਉਤਪੰਨ ਕਰਨ ਦੇ ਕੰਮ ਲਿਆਇਆ ਜਾਂਦਾ ਹੈ।ਇਨ੍ਹਾਂ ਤ੍ਰੇੜਾਂ ਤੋਂ ਗੈਸ ਤੇ ਤਰਲ ਹਾਈਡਰੋਕਾਰਬਨ ਰਿਸ ਰਿਸ ਕੇ ਸਤਹ ਤੇ ਬਾਹਰ ਆ ਜਾਂਦੇ ਹਨ।ਹਾਈਡਰੋਕਾਰਬਨ ਹਾਈਡਰੋਜਨ ਤੇ ਕਾਰਬਨ ਦੇ ਓਰਗੈਨਿਕ ਯੋਗਿਕ ਹਨ ਜੋ ਇਕ ਅਣੂ ਵਿੱਚ ਕਾਰਬਨ -ਕਾਰਬਨ ਜਾਂ ਹਾਈਡਰੋਜਨ-ਕਾਰਬਨ ਪ੍ਰਮਾਣੂ ਦੇ ਯੋਗ ਨਾਲ ਲੰਬੀਆਂ ਲੰਬੀਆਂ ਸੰਗਲ਼ੀਆਂ ਦੀ ਸ਼ਕਲ ਵਿੱਚ ਵਿਚਰਦੇ ਹਨ।ਇਹ ਸੰਗਲ਼ੀਆਂ ਬੰਦ ਤੇ ਖੁੱਲ੍ਹੀਆਂ ਦੋਵੇਂ ਤਰਾਂ ਦੀਆ ਹੋ ਸਕਦੀਆਂ ਹਨ।ਹਨ।ਭਾਰਤ ਸਰਕਾਰ ਨੇ ਇਕ ਵਜ਼ਾਰਤੀ ਫ਼ੈਸਲੇ ਰਾਹੀਂ ਮੌਜੂਦਾ ਪੀ ਐਸ ਏ ਠੇਕਿਆਂ ਅਧੀਨ ਪ੍ਰਾਈਵੇਟ ਠੇਕੇਦਾਰ ਕੰਪਨੀਆਂ ਨੂੰ ਗ਼ੈਰ ਰਵਾਇਤੀ ਤਰੀਕਿਆਂ ਜਿਵੇਂ ਕਿ ਫਰੈਕਿੰਗ ਰਾਹੀਂ ਸ਼ੇਲ ਗੈਸ ਖੋਜਣ ਦੀ ਇਜਾਜ਼ਤ ਦੇ ਦਿੱਤੀ ਹੈ ਜੋ ਫਰੈਕਿੰਗ ਵਿਰੁੱਧ ਵਾਤਾਵਰਣ ਸੰਭਾਲ਼ ਸੰਸਥਾਵਾਂ ਲਈ ਵੱਡਾ ਮੁੱਦਾ ਬਣ ਗਈ ਹੈ।<ref>{{Cite web|url=https://oilprice.com/Latest-Energy-News/World-News/India-Allows-Firms-To-Drill-For-Shale-Oil-Gas-Under-Existing-Contracts.html|title=India Allows Firms To Drill For Shale Oil, Gas Under Existing Contracts|website=OilPrice.com|language=en|access-date=2020-03-05}}</ref>