ਫਰੈਕਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ ਵਧਾਇਆ ਤੇ ਹਵਾਲੇ ਜੋੜੇ
ਲਾਈਨ 15:
 
 
ਫਰੈਕਿੰਗ ਇੱਕ ਤਕਨੀਕੀ ਵਿਧੀ ਦਾ ਨਾਂ ਹੈ ਜੋ ਗ਼ੈਰ ਰਵਾਇਤੀ ਸਰੋਤਾਂ ਤੋਂ ਤਰਲ ਤੇ ਗੈਸ ਪੈਟਰੋਲੀਅਮ ਪਦਾਰਥ ਕੱਢਣ ਲਈ ਅਜੋਕੇ ਸਮੇਂ ਦੀ ਕਾਢ ਹੈ।ਫਰੈਕਿੰਗ ਜਾਂ ਸਰਲ ਭਾਸ਼ਾ ਵਿੱਚ ਇਸ ਨੂੰ ਭੰਜਨ ਜਾਂ ਤਿੜਕਾਨਾ ਕਹਿ ਸਕਦੇ ਹਾਂ ਜਾਂ ਹਾਈਡਰੋਲਿਕ ਤੋੜ-ਭੰਨ( ਹਿਲ-ਜੁਲਤਿੜਕਾਨਾ ) ਵੀ ਕਹਿ ਸਕਦੇ ਹਾਂ ਇੱਕ ਖੜਾ ਖੂਹ ਪੁੱਟਣ ਤੇ ਅਧਾਰਤ ਵਿਧੀ ਹੈ ਜਿਸ ਨਾਲ ਉੱਚ ਦਬਾਅ ਵਾਲਾ ਪਾਣੀ ਤੇ ਕਈ ਤਰਾਂ ਦੇ ਬਰੂਦੀ ਜ਼ਹਿਰੀਲੇ ਰਸਾਇਣਾਂ ਦੇ ਮਿਸ਼ਰਣ ਨੂੰ ਧਰਤੀ ਵਿੱਚ ਟੀਕਾ (ਲੋਦਾ) ਲਗਾ ਕੇ ਥੱਲੇ ਦੀ ਪਰਤ ਦੀਆ ਚਟਾਨਾਂ ਵਿੱਚ ਤੇੜਾਂ ਫੈਲਾਉਣ ਜਾਂ ਉਤਪੰਨ ਕਰਨ ਦੇ ਕੰਮ ਲਿਆਇਆ ਜਾਂਦਾ ਹੈ।ਇਨ੍ਹਾਂ ਤ੍ਰੇੜਾਂ ਤੋਂ ਗੈਸ ਤੇ ਤਰਲ ਹਾਈਡਰੋਕਾਰਬਨ ਰਿਸ ਰਿਸ ਕੇ ਸਤਹ ਤੇ ਬਾਹਰ ਆ ਜਾਂਦੇ ਹਨ।ਹਾਈਡਰੋਕਾਰਬਨ ਹਾਈਡਰੋਜਨ ਤੇ ਕਾਰਬਨ ਦੇ ਓਰਗੈਨਿਕ ਯੋਗਿਕ ਹਨ ਜੋ ਇਕ ਅਣੂ ਵਿੱਚ ਕਾਰਬਨ -ਕਾਰਬਨ ਜਾਂ ਹਾਈਡਰੋਜਨ-ਕਾਰਬਨ ਪ੍ਰਮਾਣੂ ਦੇ ਯੋਗ ਨਾਲ ਲੰਬੀਆਂ ਲੰਬੀਆਂ ਸੰਗਲ਼ੀਆਂ ਦੀ ਸ਼ਕਲ ਵਿੱਚ ਵਿਚਰਦੇ ਹਨ।ਇਹ ਸੰਗਲ਼ੀਆਂ ਬੰਦ ਤੇ ਖੁੱਲ੍ਹੀਆਂ ਦੋਵੇਂ ਤਰਾਂ ਦੀਆ ਹੋ ਸਕਦੀਆਂ ਹਨ।ਭਾਰਤ ਸਰਕਾਰ ਨੇ ਇਕ ਵਜ਼ਾਰਤੀ ਫ਼ੈਸਲੇ ਰਾਹੀਂ ਮੌਜੂਦਾ ਪੀ ਐਸ ਸੀ ( production sharing contracts) ਠੇਕਿਆਂ ਅਧੀਨ ਪ੍ਰਾਈਵੇਟ ਠੇਕੇਦਾਰ ਕੰਪਨੀਆਂ ਨੂੰ ਗ਼ੈਰ ਰਵਾਇਤੀ ਤਰੀਕਿਆਂ ਜਿਵੇਂ ਕਿ ਫਰੈਕਿੰਗ ਰਾਹੀਂ ਸ਼ੇਲ ਗੈਸ ਖੋਜਣ ਦੀ ਇਜਾਜ਼ਤ ਦੇ ਦਿੱਤੀ ਹੈ <ref name=":0">{{Cite web|url=https://www.ndrdgh.gov.in/NDRdghpre/index.php/?page_id=8602|title=Shale Gas {{!}} NDR - National Data Repository India|last=|first=|date=|website=|publisher=|language=en-US|access-date=2020-03-07|quote=On 20.08.2018, Government of India has approved the policy to permit exploration and exploitation of unconventional hydrocarbons such as Shale oil/gas, Coal Bed Methane (CBM) etc. under the existing Production Sharing Contracts (PSCs), CBM contracts and Nomination fields to encourage the existing Contractors in the licensed/leased area to unlock the potential of unconventional hydrocarbons in the existing acreages}}</ref>ਜੋ ਫਰੈਕਿੰਗ ਵਿਰੁੱਧ ਵਾਤਾਵਰਣ ਸੰਭਾਲ਼ ਸੰਸਥਾਵਾਂ ਲਈ ਵੱਡਾ ਮੁੱਦਾ ਬਣ ਗਈ ਹੈ।<ref>{{Cite web|url=https://oilprice.com/Latest-Energy-News/World-News/India-Allows-Firms-To-Drill-For-Shale-Oil-Gas-Under-Existing-Contracts.html|title=India Allows Firms To Drill For Shale Oil, Gas Under Existing Contracts|website=OilPrice.com|language=en|access-date=2020-03-05}}</ref>
 
 
ਭਾਰਤ ਵਿੱਚ ਸ਼ੇਲ ਗੈਸ ਨੂੰ ਸਰਕਾਰ ਵੱਲੋਂ ਵੱਡੇ ਊਰਜਾ ਨਵੇਂ ਸਰੋਤ ਵਜੋਂ ਉਭਾਰਿਆ ਜਾ ਰਿਹਾ ਹੈ। ਇਕ ਅਨੁਮਾਨ ਮੁਤਾਬਕ ਬਾਰੇ ਵਿੱਚ ਸ਼ੇਲ ਗੈਸ ਦੀਆਂ ਆਕ੍ਰਿਤੀਆਂ ਕਈ ਤਹਿਦਾਰ ਬੇਸਿਨਾਂ ਜਿਵੇਂ ਕਾਵੇਰੀ , ਕੈਂਬੇ,ਗੋਂਦਵਾਨਾ, ਕ੍ਰਿਸ਼ਨਾ-ਗੋਦਾਵਰੀ ਆਦਿ ਵਿੱਚ ਪਸਰੀਆਂ ਹੋਈਆਂ ਹਨ।ਸਰਕਾਰ ਨੇ ਕੌਮੀ ਤੇਲ ਕੰਪਨੀਆਂ ਰਾਹੀਂ ਸ਼ੇਲ ਗੈਸ/ ਤੇਲ ਦੀ ਖੋਜ ਲਈ ਨੋਮੀਨੇਸ਼ਨ ਰਿਜੀਮ ਅਧੀਨ ਨੀਤੀਗਤ ਦਿਸ਼ਾ ਨਿਰਦੇਸ਼ 14 ਅਕਤੂਬਰ 2013 ਦੇ ਰਾਜਪੱਤਰ ਰਾਹੀਂ ਜਾਰੀ ਕੀਤੇ ਹਨ।<ref name=":0" />