ਫਰੈਕਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਵਧਾਇਆ ਤੇ ਹਵਾਲੇ ਜੋੜੇ
ਛੋ ਹਵਾਲਾ ਜੋੜਿਆ
ਲਾਈਨ 18:
 
 
 
ਭਾਰਤ ਵਿੱਚ ਸ਼ੇਲ ਗੈਸ ਨੂੰ ਸਰਕਾਰ ਵੱਲੋਂ ਵੱਡੇ ਊਰਜਾ ਨਵੇਂ ਸਰੋਤ ਵਜੋਂ ਉਭਾਰਿਆ ਜਾ ਰਿਹਾ ਹੈ। <ref>{{Cite web|url=https://niti.gov.in/sites/default/files/energy/Shale-gas-in-India-Prospects-and-Challenges-1.pdf|title=Shale Gas in India Prospectus and Challenges|last=Jain|first=Anil Kumar|last2=Ram|first2=Rajnath|date=|website=Niti Ayog Govt of India|publisher=|access-date=7 March 2020}}</ref>ਇਕ ਅਨੁਮਾਨ ਮੁਤਾਬਕ ਬਾਰੇ ਵਿੱਚ ਸ਼ੇਲ ਗੈਸ ਦੀਆਂ ਆਕ੍ਰਿਤੀਆਂ ਕਈ ਤਹਿਦਾਰ ਬੇਸਿਨਾਂ ਜਿਵੇਂ ਕਾਵੇਰੀ , ਕੈਂਬੇ,ਗੋਂਦਵਾਨਾ, ਕ੍ਰਿਸ਼ਨਾ-ਗੋਦਾਵਰੀ ਆਦਿ ਵਿੱਚ ਪਸਰੀਆਂ ਹੋਈਆਂ ਹਨ।ਸਰਕਾਰ ਨੇ ਕੌਮੀ ਤੇਲ ਕੰਪਨੀਆਂ ਰਾਹੀਂ ਸ਼ੇਲ ਗੈਸ/ ਤੇਲ ਦੀ ਖੋਜ ਲਈ ਨੋਮੀਨੇਸ਼ਨ ਰਿਜੀਮ ਅਧੀਨ ਨੀਤੀਗਤ ਦਿਸ਼ਾ ਨਿਰਦੇਸ਼ 14 ਅਕਤੂਬਰ 2013 ਦੇ ਰਾਜਪੱਤਰ ਰਾਹੀਂ ਜਾਰੀ ਕੀਤੇ ਹਨ।<ref name=":0" />