ਪਹਿਲੀ ਸੰਸਾਰ ਜੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
added some information from English wikipedia
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਲਾਈਨ 51:
 
== ਕਾਲ-ਕ੍ਰਮ ਅਨੁਸਾਰ ==
=== ਸ਼ੁਰੂਆਤ ਵਿੱਚ ਯੁੱਧ-ਸਥਿਤੀ ===
==== ਸੇਂਟਰਲ ਪਾਵਰਜ਼ ਦੇ ਵਿੱਚ ਅਸਪਸ਼ਟਤਾ ====
ਯੁੱਧ ਦੇ ਸ਼ੁਰੂਆਤ ਵਿੱਚ ਸੇੰਟਰਲ ਪਾਵਰਜ਼ ਦੇ ਵਿੱਚ ਬਣਾਏ ਗੱਠਜੋੜ ਦੇ ਬਾਰੇ ਅਸਪਸ਼ਟਤਾ ਸੀ । ਜਰਮਨੀ ਨੇ ਆਸਟਰੀਆ-ਹੰਗਰੀ ਨੂੰ ਸਰਬੀਆ ਉੱਤੇ ਹਮਲਾ ਕਰਨ ਵਿੱਚ ਸਹਾਇਤਾ ਲਈ ਵਾਅਦਾ ਕਿਤਾ ਸੀ, ਪਰ ਇਹ ਦੋਨੋਂ ਦੇਸ਼ ਇਸ ਦਾ ਮਤਲਬ ਇੱਕੋ ਜਿਹਾ ਨਹੀਂ ਸਮਝੇ । ਆਸਟਰੀਆ-ਹੰਗਰੀ ਦੇ ਮੁਖੀ ਸੋਚਦੇ ਸਨ ਕਿ ਜਰਮਨੀ ਉੱਤਰ ਦੇ ਪਾਸੇਓਂ ਰੂਸ ਦੇ ਬਾਰਡਰ ਤੇ ਆਪਣੀਆਂ ਫੌਜਾਂ ਭੇਜੇਗਾ, ਪਰ ਜਰਮਨੀ ਨੇ ਸੋਚੇਆ ਕਿ ਆਸਟਰੀਆ-ਹੰਗਰੀ ਆਪਣੀਆਂ ਜਿਆਦਾ ਫੌਜਾਂ ਰੂਸ ਦੇ ਨਾਲ ਲੜਨ ਲਈ ਭੇਜੇਗਾ, ਅਤੇ ਜਰਮਨੀ ਫਰਾਂਸ ਦੇ ਬਾਰਡਰ ਤੇ ਜਾਵੇਗਾ । ਇਸ ਅਸਪਸ਼ਟਤਾ ਦੇ ਕਾਰਨ ਆਸਟਰੀਆ-ਹੰਗਰੀ ਦੀ ਸੈਨਾ ਨੂੰ ਹੋ ਕੇ ਰੂਸ ਅਤੇ ਸਰਬੀਆ ਦੇ ਬਾਰਡਰਾਂ ਤੇ ਜਾਣਾ ਪਿਆ । 9 ਸਤੰਬਰ 1916 ਨੂੰ ਫਿਰ ਜਰਮਨੀ ਨੇ ਐਲਾਏਜ਼ ਨਾਲ ਲੜਨ ਲਈ, ਨਵਾਂ ਪਲੇਨ ਤਿਆਰ ਕਿਤਾ ।