ਬਲਦੇਵ ਸਿੰਘ ਧਾਲੀਵਾਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 25:
|website=http://www.sahastradhara.co.in/bsd/
}}
'''ਬਲਦੇਵ ਸਿੰਘ ਧਾਲੀਵਾਲ''' ([[20 ਨਵੰਬਰ]] [[1959]]) ਪੰਜਾਬੀ ਕਵੀ, ਕਹਾਣੀਕਾਰ, ਸਫਰਨਾਮਾ ਲੇਖਕ ਅਤੇ ਸਾਹਿਤ ਆਲੋਚਕ ਹੈ। [[ਗੁਰੂ ਨਾਨਕ ਦੇਵ ਯੂਨੀਵਰਸਿਟੀ]], ਅੰਮ੍ਰਿਤਸਰ ਵੱਲੋਂ ਸਾਲ [[1996]] ਦਾ ‘ਭਾਈ ਵੀਰ ਸਿੰਘ ਗਲਪ ਪੁਰਸਕਾਰ’ ਮਿਲ ਚੁੱਕਾ ਹੈ। ਉਸ ਦੀਆਂ ਰਚਨਾਵਾਂ ਹਿੰਦੀ, ਅੰਗਰੇਜ਼ੀ ਤੋਂ ਇਲਾਵਾ ਭਾਰਤ ਦੀਆਂ ਕੁਝ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਕੇ ਛਪ ਚੁੱਕੀਆਂ ਹਨ। ਉਸ ਦੀਆਂ ਕਹਾਣੀਆਂ ਵਾਪਸੀ, ਇੱਕ ਕਾਰਗਿਲ ਹੋਰ ਉੱਤੇ ਆਧਾਰਤ ਟੈਲੀਫਿ਼ਲਮਾਂ ਬਣ ਚੁੱਕੀਆਂ ਹਨ। ਉਸਉਨ੍ਹਾਂ ਨੇ [[ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ]] ਤੋਂ ਪੰਜਾਬੀ ਵਿਸ਼ੇ ਵਿੱਚ ਬੀ.ਏ. ਆਨਰਜ਼, ਐਮ.ਏ., ਐਮ.ਫਿਲ., ਪੀ-ਐਚ.ਡੀ. ਦੀ ਡਿਗਰੀ ਹਾਸਲ ਕੀਤੀ ਅਤੇ ਅੱਜ ਕੱਲ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ [[ਡਿਸਟੈਂਸ ਅੈਜੂਕੇਸ਼ਨ]]ਐਜੂਕੇਸ਼ਨ ਵਿਭਾਗ ਵਿੱਚ [[ਪੰਜਾਬੀ ਸਾਹਿਤ]] ਦਾ ਪ੍ਰੋਫੈਸਰ ਹੈੈ।ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਡੀਨ ਅਲੂਮਨੀ ਰਿਲੇਸ਼ਨਜ ਵਜੋਂ ਆਪਣੀਆਂ ਸੇਵਾਵਾਂ ਦਿੱਤੀਆ।
 
==ਜੀਵਨ==
''ਬਲਦੇਵ ਸਿੰਘ ਧਾਲੀਵਾਲ''' ਦਾ ਜਨਮ [[20 ਨਵੰਬਰ]] [[1959]] ਨੂੰ ਪਿਤਾ ਸ: ਜੋਗਿੰਦਰ ਸਿੰਘ ਧਾਲੀਵਾਲ ਅਤੇ ਮਾਤਾ ਕਰਤਾਰ ਕੌਰ ਦੇ ਘਰ ਪਿੰਡ ਪਰਾਈਵਾਲਾ, ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਬਲਦੇਵ ਸਿੰਘ ਧਾਲੀਵਾਲ ਦੇ ਦੋ ਭਰਾ ਅਤੇ ਇਕ ਵੱਡੀ ਭੈਣ ਹੈ।
 
== ਸਿੱਖਿਆ ==
ਬਲਦੇਵ ਸਿੰਘ ਧਾਲੀਵਾਲ ਨੇ ਪੰਜਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। 10ਵੀਂ ਤੱਕ ਦੀ ਸਿੱਖਿਆ ਸਰਕਾਰੀ ਸਕੂਲ,ਝੋਰੜ ਤੋਂ ਪ੍ਰਾਪਤ ਕੀਤੀ। ਬੀ.ਏ ਦੀ ਡਿਗਰੀ ਡੀ.ਏ.ਵੀ. ਕਾਲਜ, ਮਲੋਟ ਅਤੇ ਸਰਕਾਰੀ ਕਾਲਜ, ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ [[ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ]] ਤੋਂ ਪੰਜਾਬੀ ਵਿਸ਼ੇ ਵਿੱਚ ਐਮ.ਏ.ਆਨਰਜ਼,, ਐਮ.ਫਿਲ., ਪੀ-ਐਚ.ਡੀ. ਦੀ ਡਿਗਰੀ ਹਾਸਲ ਕੀਤੀ।
 
==ਖੋਜ ਪ੍ਰੋਜੈਕਟ==
Line 75 ⟶ 78:
*[[1997]] ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ [[ਭਾਈ ਵੀਰ ਸਿੰਘ]] ਗਲਪ ਪੁਰਸਕਾਰ (ਕਹਾਣੀ-ਸੰਗ੍ਰਹਿ ਓਪਰੀ ਹਵਾ)
*[[2001]] [[ਬੀਬੀ ਸਵਰਨ ਕੌਰ]] ਯਾਦਗਾਰੀ ਪੁਰਸਕਾਰ (ਸਾਲ ਦੀ ਬੇਹਤਰੀਨ ਕਹਾਣੀ ਲਈ)
*[[2013]] ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) (ਪੁਸਤਕ - ਆਧੁਨਿਕ ਪੰਜਾਬੀ ਕਾਵਿ-ਸੰਦਰਭਗਤ ਅਧਿਐਨ), ਭਾਸ਼ਾ ਵਿਭਾਗ, ਪਟਿਆਲਾ।
==ਮੈੰਬਰਸ਼ਿਪ==
*[[2019]] ਡਾ. ਰਵਿੰਦਰ ਸਿੰਘ ਰਵੀ ਪੁਰਸਕਾਰ, ਪੰਜਾਬੀ ਸਾਹਿਤ ਅਕਾਡਮੀ,ਲੁਧਿਆਣਾ।
 
==ਮੈਬਰਸ਼ਿਪ==
*ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ),ਚੰਡੀਗੜ੍ਹ
*ਪੰਜਾਬੀ ਸਾਹਿਤ ਅਕਾਦਮੀ (ਰਜਿ),ਲੁਧਿਆਣਾ
*ਫੈਕਲਟੀ ਆਫ਼ ਲੈਂਂਗੂਏਜ਼ ਦਾ ਬੋਰਡ ਆਫ਼ ਪੋਸਟ-ਗਰੈਜੂਏਟ ਸਟੱਡੀਜ਼ ਐਂਡ ਰਿਸਰਚ,ਪੰਜਾਬੀ ਯੂਨੀਵਰਸਿਟੀ,ਪਟਿਆਲਾ (2008-2019)
*ਗ੍ਰੀਵੈਂਨਸ ਰੀਡਰੈਸਲ ਸੈੱਲ,ਪੰਜਾਬੀ ਯੂਨੀਵਰਸਿਟੀ,ਪਟਿਆਲਾ (30.01.2019 - 31.12.2019)
 
==ਹੋਰ ਸਰਗਰਮੀਆਂ==
*[[1997-1998]] ਹਫਤਾਵਾਰੀ ਕਾਲਮ ਅਦਬਨਾਮ,ਰੋਜਾਨਾ [[ਨਵਾਂ ਜ਼ਮਾਨਾ]],[[ਜਲੰਧਰ]]