ਰਣਜੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 76:
 
== ਉਤਲੇ ਲਹਿੰਦੇ ਦੀਆਂ ਮੁਹਿੰਮਾਂ ==
[[ਲਹੌਰ]] ਤੇ [[ਪੰਜਾਬ]] ਦੇ ਦੂਜੇ ਇਲਾਕਿਆਂ ਚ ਅਪਣਾ ਇਕਤਦਾਰ ਮਜ਼ਬੂਤ ਕਰਨ ਦੇ ਮਗਰੋਂ ਰਣਜੀਤ ਸਿੰਘ ਨੇ ਉਤਲੇ ਲਹਿੰਦੇ ਚ [[ਅਫ਼ਗ਼ਾਨਿਸਤਾਨ]] ਦੀ ਬਾਦਸ਼ਾਹਤ ਚ [[ਪਸ਼ਤੁਨ]] ਇਲਾਕਿਆਂ ਦਾ ਰੁੱਖ ਕੀਤਾ । [[ਸਿੱਖ]] ਫ਼ੌਜ ਨੇ [[ਪਿਸ਼ਾਵਰ]] ਵੱਲ ਪੇਸ਼ ਕਦਮੀ ਕੀਤੀ , ਰਾਹ ਚ ਇਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਮੁਜ਼ਾਹਮਤ ਦਾ ਸਾਮਨਾ ਨਈਂ ਕਰਨਾ ਪਿਆ । ਬਹੁਤੀ ਅਫ਼ਗ਼ਾਨ ਫ਼ੌਜ ਨੱਸ ਗ਼ੱਗੀ ਤੇ ਸੁੱਖ ਫ਼ੌਜ ਨੇ 18 [[ਨਵੰਬਰ]] 1818ਈ. ਚ [[ਪਿਸ਼ਾਵਰ]] ਮੱਲ ਮਾਰ ਲਿਆ । ਤਾਂ ਕੇ ਜੋ[[ਪਿਸ਼ਾਵਰ]] ਦਾ [[ਗਵਰਨਰ]] [[ਯਾਰ ਮੁਹੰਮਦ ਖ਼ਾਨ]] ਇਲਾਕਾ ਛੱਡ ਕੇ [[ਦਰਾ ਖ਼ੈਬਰ]] ਪਾਰ [[ਯਵਸਫ਼ਜ਼ਈ]] ਇਲਾਕੇ ਚ ਚਲਾ ਗਿਆ ।
 
ਅਗਰਚੇ [[ਸਿੱਖ]] ਫ਼ੌਜ ਫ਼ਾਤਿਹ ਸੀ , ਪੁਰ [[ਪਿਸ਼ਾਵਰ]] ਦੇ ਕਬਜ਼ਾ ਬਰਕਰਾਰ ਰੱਖਣਾ ਮੁਸ਼ਕਿਲ ਹੋ ਗਿਆ । ਉਸ ਲਈ ਰਣਜੀਤ ਸਿੰਘ ਨੇ [[ਅਟਕ]] ਦੇ [[ਜਹਾਂਦਾਦ ਖ਼ਾਨ]] ਨੂੰ [[ਪਿਸ਼ਾਵਰ]] ਦਾ ਗਵਰਨਰ ਨਾਮਜ਼ਦ ਕੀਤਾ । ਨਾ ਸ਼ਹਿਰ ਦੇ ਲੋਕਾਂ ਨੂੰ ਛੇੜਿਆ ਗਿਆ ਸੀ ਨਾ ਈ ਇਨ੍ਹਾਂ ਦੀ ਜਾਇਦਾਦਾਂ ਤੇ ਮਾਲ ਲੁੱਟਿਆ ਗਿਆ ਸੀ । ਪਰ ਮੁੱਅਜ਼ਜ਼ ਸ਼ਹਿਰੀਆਂ ਤੋਂ 25,000 ਰੁਪਈਏ ਦਾ ਨਜ਼ਰਾਨਾ ਇਕੱਠਾ ਕੀਤਾ ਗਿਆ ਸੀ । ਮਹਾਰਾਜਾ [[ਪਿਸ਼ਾਵਰ]] ਚ [[ਤਿੰਨ]] [[ਦਿਨ]] ਠਹਿਰਿਆ , ਆਪਣੀ ਫ਼ਤਿਹ ਦਾ ਜਸ਼ਨ ਮਨਾਇਆ ਤੇ [[ਲਹੌਰ]] ਵਾਪਸ ਪਰਤ ਆਇਆ । ਉਹ ਆਪਣੇ ਨਾਲ਼ 14 ਵੱਡੀਆਂ [[ਤੋਪ|ਤੋਪਾਂ]] ਲਿਆਇਆ । [[ਪਿਸ਼ਾਵਰ]] ਦੇ ਗਵਰਨਰ ਜਹਾਂਦਾਦ ਖ਼ਾਨ ਦੇ ਕੋਲ਼ ਸ਼ਹਿਰ ਤੇ ਹਮਲੇ ਦੀ ਸੂਰਤ ਚ ਸ਼ਹਿਰ ਦੀ ਹਿਫ਼ਾਜ਼ਤ ਲਈ ਕੋਈ ਫ਼ੌਜ ਨਈਂ ਸੀ । ਮਹਾਰਾਜਾ ਮਰ ਕੇ (ਬਮੁਸ਼ਕਿਲ) [[ਲਹੌਰ]] ਪਹੁੰਚਿਆ ਸੀ , ਜਦੋਂ [[ਯਾਰ ਮੁਹੰਮਦ ਖ਼ਾਨ]] ਨੇ [[ਪਿਸ਼ਾਵਰ]] ਤੇ ਹਮਲਾ ਕਰ ਕੇ ਉਸਦੇ ਮੁੜ ਮੱਲ ਮਾਰ ਲਿਆ । ਜਹਾਂਦਾਦ ਖ਼ਾਨ ਇਲਾਕੇ ਨੂੰ ਹਮਲਾ ਆਵਰਾਂ ਦੇ ਰਹਿਮੋ ਕਰਮ ਤੇ ਛੱਡ ਕੇ ਨੱਸ ਗਿਆ ।