ਚਮਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 13:
[[ਰਾਮਨਾਰਾਇਣ ਰਾਵਤ]] ਨੇ ਲਿਖਿਆ ਹੈ ਕਿ [[ਟੈਨਿੰਗ (ਚਮੜਾ) |ਚਮੜੇ]] ਦੇ ਰਵਾਇਤੀ ਧੰਦੇ ਨਾਲ ਚਮਾਰ ਭਾਈਚਾਰੇ ਦੀ ਸਾਂਝ ਬਣਾਈ ਗਈ ਸੀ, ਅਤੇ ਇਸ ਦੀ ਬਜਾਏ ਇਤਿਹਾਸਕ ਤੌਰ ਤੇ ਚਮਾਰ ਖੇਤੀਬਾੜੀ ਨਾਲ ਸੰਬੰਧਿਤ ਸਨ।<ref>{{cite news |url=http://www.thehindu.com/todays-paper/tp-features/tp-bookreview/article2914334.ece |publisher=[[The Hindu]] |date=21 February 2012 |title=Aspirations of Chamars in North India |url-status=live |accessdate=14 January 2013 |location=Chennai, India |first=Bhupendra |last=Yadav}}</ref>
 
==ਸਿੱਖਪੁਰਾਤਨ ਚਮਾਰ ਜਾਂ ਰਵਿਦਾਸੀਏ ਸਿੱਖਰਾਜੇ==
ਪੁਰਾਤਨ ਸਮੇਂ ਵਿੱਚ ਇਸ ਬਹਾਦੁਰ ਕੌਮ ਦਾ ਰਾਜ ਸੀਰੀਆ ਤਕ ਫੈਲਿਆ ਹੋਇਆ ਸੀ। ਇਸ ਮਹਾਨ ਕੌਮ ਦੇ ਸਮਰਾਟ ਇਹ ਸਨ:
ਰਵਿਦਾਸੀਏ ਸਿੱਖ ਗੁਰੂ ਰਵਿਦਾਸ ਜੀ ਦੀ ਬਾਣੀ ਵਿੱਚ ਆਸਥਾ ਰੱਖਦੇ ਹਨ ਅਤੇ ਸੰਤ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਇਹ ਸੰਤ ਰਵਿਦਾਸ ਦੇ ਨਾਮ ਰਵਿਦਾਸੀਏ ਕਹਾਂਦੇ ਹਨ। ਪੰਜਾਬ ਵਿੱਚ ਖ਼ਾਸੀ ਤਾਦਾਦ ਵਿੱਚ ਚਮਿਆਰਾਂ ਨੇ ਸਿੱਖ ਮੱਤ ਇਖ਼ਤਿਆਰ ਕਰ ਲਿਆ ਸੀ। ਬਹੁਤੇ ਰਵਿਦਾਸੀਆਂ ਨੇ ਚਮੜੇ ਦਾ ਕੰਮ ਛੱਡਕੇ ਖਡੀ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਸੰਵਿਧਾਨ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਤੀਆਂ ਦੀ ਇਸ ਗਿਣਤੀ ਇਸ ਵੇਲੇ 41 ਹੈ। ਇਸ ਵਿੱਚ ਰਵਿਦਾਸੀਆ ਕੈਟੇਗਰੀ ਨੂੰ ਵੱਖਰੇ ਵਰਗ ਵਿੱਚ ਨਹੀਂ ਰੱਖਿਆ ਗਿਆ ਸਗੋਂ ਚਮਾਰ ਕੈਟੇਗਰੀ ਵਿੱਚ ਹੀ ਰੱਖਿਆ ਗਿਆ ਹੈ।
01. ਸਮਰਾਟ ਚੰਦਰਗੁਪਤ ਮੌਰੀਆ
02. ਸਮਰਾਟ ਬਿੰਦੁਸਾਰ
03. ਮਹਾਨ ਸਮਰਾਟ ਅਸ਼ੋਕ
ਪਰ ਸਮੇਂ ਦੇ ਬੀਤਣ ਨਾਲ ਕੁਛ ਚਲਾਕ ਵਿਦੇਸ਼ੀ ਲੋਕਾਂ ਨੇ ਇਸ ਕੌਮ ਨੂੰ ਗ਼ੁਲਾਮ ਕਰ ਲਿਆ। ਅਤੇ ਸਭ ਤੋਂ ਜਿਆਦਾ ਅਤਿਆਚਾਰ ਇਸ ਕੌਮ ਉੱਤੇ ਹੋਏ ।
 
==ਮੁਸਲਮਾਨ ਚਮਾਰ ਜਾਂ ਮੋਚੀ==