ਚਮਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 20:
ਪਰ ਸਮੇਂ ਦੇ ਬੀਤਣ ਨਾਲ ਕੁਛ ਚਲਾਕ ਵਿਦੇਸ਼ੀ ਲੋਕਾਂ ਨੇ ਇਸ ਕੌਮ ਨੂੰ ਗ਼ੁਲਾਮ ਕਰ ਲਿਆ। ਅਤੇ ਸਭ ਤੋਂ ਜਿਆਦਾ ਅਤਿਆਚਾਰ ਇਸ ਕੌਮ ਉੱਤੇ ਹੋਏ ।
 
==ਮੱਧ ਕਾਲ ਵਿਚ ਰਾਜਪਾਟ==
==ਮੁਸਲਮਾਨ ਚਮਾਰ ਜਾਂ ਮੋਚੀ==
ਇਸ ਕੌਮ ਨੂੰ ਮੱਧ ਕਾਲ ਵਿੱਚ ਚਮਾਰਵੰਸ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਸ ਸਮੇਂ ਇਸ ਕੌਮ ਦੇ ਮਹਾਨ ਸਮਰਾਟ ਚਮਰ ਸੇਨ ਦਾ ਭਾਰਤ ਦੇ ਕੁਝ ਹਿੱਸੇ ਉੱਤੇ ਰਾਜ ਸੀ।
ਮੋਚੀ ਇੱਕ ਪੇਸ਼ੇ ਦਾ ਨਾਮ ਹੈ। ਮੋਚੀ ਨਾ ਸਿਰਫ ਚਮੜੇ ਦੀਆਂ ਵਸਤਾਂ ਬਣਾਉਂਦਾ ਹੈ ਸਗੋਂ ਇਹ ਚਮੜੇ ਨੂੰ ਦਾਣੇਦਾਰ ਵੀ ਬਣਾਉਂਦਾ ਹੈ, ਉਸ ਦੀ ਸਤ੍ਹਾ ਨੂੰ ਰੰਗਦਾ ਹੈ। ਪੰਜਾਬ ਵਿੱਚ ਇਹ ਨਾਮ ਜੁੱਤੀਆਂ ਬਣਾਉਣ ਵਾਲੇ ਹੁਨਰਮੰਦ ਕਾਰੀਗਰਾਂ ਲਈ ਵੀ ਇਸਤੀਮਾਲ ਹੁੰਦਾ ਹੈ। ਪੱਛਮੀ ਪੰਜਾਬ ਵਿੱਚ ਇਸਨੂੰ ਮੁਸਲਮਾਨ ਚਮਾਰ ਕਿਹਾ ਜਾਂਦਾ ਹੈ। ਉੱਥੇ ਮੋਚੀ ਉਹੀ ਕੁੱਝ ਹੈ ਜੋ ਪੂਰਬੀ ਪੰਜਾਬ ਵਿੱਚ ਚਮਾਰ ਹੈ। ਇਸਦਾ ਤਾੱਲੁਕ ਵੀ ਇਸ ਜਾਤ ਨਾਲ ਹੈ ਭਾਵੇਂ ਧਰਮ ਬਦਲਣਨੇ ਇਸ ਦੀ ਸਮਾਜਿਕ ਹੈਸੀਅਤ ਨੂੰ ਕੁੱਝ ਬਿਹਤਰ ਕਰ ਦਿੱਤਾ ਹੈ। ਇਹ ਆਮ ਤੌਰ ਉੱਤੇ ਕੱਪੜਾ ਨਹੀਂ ਬੁਣਦੇ ਲੇਕਿਨ ਪੂਰਬੀ ਪੰਜਾਬ ਵਿੱਚ ਉਨ੍ਹਾਂ ਦੀ ਵੱਡੀ ਤਾਦਾਦ ਕੱਪੜਾ ਬੁਣਦੀ ਹੈ ਅਤੇ ਦੂਸਰੇ ਮੁਸਲਮਾਨ ਉਨ੍ਹਾਂ ਨੂੰ ਬਰਾਬਰ ਦੀ ਸਮਾਜੀ ਹੈਸੀਅਤ ਨਹੀਂ ਦਿੰਦੇ। ਪੱਛਮੀ ਪੰਜਾਬ ਵਿੱਚ ਇੱਕ ਚਮਾਰ ਜਾਂ ਮੋਚੀ ਦੀ ਹੁਣ ਉਹ ਹੈਸੀਅਤ ਨਹੀਂ ਹੈ ਜੋ ਉਸਨੂੰ ਪੂਰਬੀ ਪੰਜਾਬ ਵਿੱਚ ਖੇਤ ਮਜ਼ਦੂਰ ਹੋਣ ਦੇ ਨਾਤੇ ਹਾਸਲ ਹੈ। ਪੱਛਮੀ ਪੰਜਾਬ ਵਿੱਚ ਉਹ ਸਿਰਫ ਦੱਬਾਗ਼ਤਕਾਰ ਅਤੇ ਚਮੜਾ ਮਜ਼ਦੂਰ ਹੈ।
ਉਸੇ ਸਮੇਂ ਭਾਰਤ ਵਿਚ ਕ੍ਰਾਂਤੀ ਦੇ ਜਨਮ ਦਾਤਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਵੀ ਜਿੰਦਾ ਸਨ।
 
==ਚਮਾਰ ਰੈਜੀਮੈਂਟ==