ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 77:
 
===ਗੰਡ ਭੇਜਣਾ===
ਸਕੇ ਸੰਬੰਧੀਆਂ ਨੂੰ ਵਿਅਹ ਵਿਚ ਸ਼ਾਮਲ ਹੋਣ ਲਈ ਸੱਦਾ ਭੇਜਿਅਾਭੇਜਿਆਂ ਜਾਂਦਾ ਹੈ।ਜਿਸਨੂੰ ਗੰਢ ਭੇਜਣਾ ਕਿਹਾ ਜਾਂਦਾ ਹੈ। ੲਿਸਇਸ ਰਸਮ ਵੇਲੇ ਭਾਈਚਾਰੇ ਵਿਚ ਗੁੜ ਵੰਡਿਅਾਵੰਡਿਆਂ ਜਾਂਦਾ ਹੈ। ਪਹਿਲਾਂ ਜਦੋਂ ਲੋਕ ਅੱਖਰ ਵਿਦਿਅਾਵਿਦਿਆ ਤੋਤੋਂ ਅਣਜਾਣ ਸਨ ਤਾਂ ਮੋਲੀਮੌਲੀ ਦੇ ਧਾਗੇ ਨੂੰ ਖਾਸ ਤਰਾਂ ਦੀਆਂ ਸੱਤ ਗੰਡਾਗੰਡਾਂ ਮਾਰ ਕੇ ਲਾਗੀ ਹੱਥ ਭੇਜਿਅਾਭੇਜਿਆ ਜਾਂਦਾ ਸੀ ੲਿਹੋਇਹੋ ਮੋਲੀਮੌਲੀ ਸ਼ਗਣਸ਼ਗਨ ਦਾ ਪ੍ਰਤੀਕ ਬਣ ਗਈ ਉਸ ਤੋਤੋਂ ੲਿਸਇਸ ਰਸਮ ਦਾ ਨਾਂ ਗੰਡ ਭੇਜਣਾ ਪੈ ਗਿਅਾ ਗਿਆ
 
===ਸੱਤ ਸੁਹਾਗਣਾਂ ਦੀ ਰੀਤ===
ਵਿਅਾਹ ਦੀਆਂ ਰੀਤਾਂ ਵਿੱਚ ਸੱਤ ਸੁਹਾਗਣਾ ਦੀ ਰੀਤ ਖਾਸ ਮਹੱਤਵ ਰੱਖਦੀ ਹੈ ਵਿਅਾਹ ਦੇ ਦਿਨ ਆਟਾ ਤੇ ਮੈਦਾ ਪੀਹਣ,ਦਾਲ ਦਲਣ,ਵੜੀਆਂ ਟੁਕਣ ਤੇ ਹੋਰ ਨਿੱਕੇ ਵੱਡੇ ਕੰਮ ਸੱਤ ਸੁਹਾਗਣਾਂ ਮਿਲ ਕੇ ਕਰਦੀਆਂ ਹਨ ਸਭ ਤੋ ਪਹਿਲੀ ਰੀਤ ਚੱਕੀਆਂ ਲਾਉਣ ਦੀ ਹੈ ਸੱਤ ਵਸਦੇ ਘਰਾਂ ਵਿੱਚੋ ਚੱਕੀਆਂ ਮੰਗ ਕੇ ਕਿਸੇ ੲਿਕ ਕਮਰੇ ਵਿੱਚ ਲਾ ਦਿਤੀਅਾਂ ਜਾਂਦੀਆ ਹਨ ਫਿਰ ਸੱਤ ਸੁਹਾਗਣਾ ੲਿਕੱਠੀਅਾਂ ਹੀ ਸੱਤ ਮੁੱਠਾ ਅੰਨ ਪਾਉਣਦੀਆਂ ਹਨ ਪਹਿਲਾਂ ਮਾਹ ਦੀ ਦਾਲ ਦਲੀ ਜਾਂਦੀ ਸੀ ਤੇ ਫਿਰ ਵੜੀਆਂ ਟੁਕੀਆਂ ਜਾਂਦੀਆਂ ਸੀ ੲਿਹ ਰਸਮ ਸੱਤ ਜਾਂ ਗਿਅਾਰਾ ਦਿਨ ਪਹਿਲਾਂ ਕੀਤੀ ਜਾਂਦੀ ਹੈ।