ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 62:
ਅੱਜ ਕੱਲ ਵਿਅਾਹ ਤੋ ਪਹਿਲਾਂ ਤਿੳੁਹਾਰ ਭੇਜਣ ਦਾ ਰਿਵਾਜ ਵੀ ਹੈ ਜਿਵੇ ਕਰਵਾ ਚੋਥ ਤੇ ਸਹੁਰਿਅਾ ਵੱਲੋ ਕੁੜੀ ਨੂੰ ਵਰਤ ਦਾ ਸਮਾਨ ਭੇਜਿਅਾਂ ਜਾਂਦਾ ਹੈ ਸਾਵਣ ਦੇ ਮਹੀਨੇ ਸਹੁਰਿਅਾਂ ਵੱਲੋ ਕੁੜੀ ਨੂੰ ਸਾਵਣ ਦਾ ਤਿੳੁਹਾਰ ਵੀ ਭੇਜਿਅਾ ਜਾਂਦਾ ਹੈ ਜਿਸ ਵਿੱਚ ਮਠਆਿਈ,ਫਲ,ਕੁੜੀ ਦੇ ਕੱਪੜੇ,ਗਹਿਣੇ ਅਾਦਿ ਸਮਾਨ ਹੁੰਦਾ ਹੈ ਕੁਝ ਤਿੳੁਹਾਰ ਵਿਅਾਹ ਤੋ ਬਾਅਦ ਵੀ ਭੇਜੇ ਜਾਂਦੇ ਹਨ ਜਿਵੇ ਦਿਵਾਲੀ ਲੋਹੜੀ ਅਦਿ ੲਿਹ ਤਿੳੁਹਾਰ ਕੁੜੀ ਦੇ ਪੇਕਿਅਾਂ ਵੱਲੋ ਕੁੜੀ ਦੇ ਸਹੁਰੇ ਭੇਜੇ ਜਾਂਦੇ ਹਨ।
===ਸਾਹਾ ਕਢਾਉਣਾ===
ਵਿਅਾਹਵਿਆਹ ਲਈ ਚੰਗੇ ਸਮਝੇ ਜਾਂਦੇ ਮਹੀਨਿਅਾਂਮਹੀਨਿਆਂ ਵਿੱਚ ਸਾਹਾ ਸੋਦਿਅਾਸੋਧਿਆ ਜਾਂਦਾ ਹੈ ਹਿੰਦੂਅਾਂਹਿੰਦੂਆਂ ਵਿੱਚ ਤਾਰੇ ਡੁਬੇਡੁੱਬੇ ਹੋਣ ਤੇ ਜਾਂ ਸਰਾਧਾਸਰਾਧਾਂ ਵਿੱਚ ਅਜਿਹੇ ਕਾਰਜ ਕਰਨੇ ਵਿਵਰਜਿਤ ਹਨ। ਸਾਹਾ ਕਢਾਉਣ ਦੀ ਜਿੰਮੇਵਾਰੀਜ਼ਿੰਮੇਵਾਰੀ ਅਾਮਆਮ ਤੋਰਤੌਰ ਤੇ ਮੰਡੇਮੁੰਡੇ ਵਾਲਿਅਾਂਵਾਲਿਆਂ ਦੀ ਹੁੰਦੀ ਹੈਹੈ। ਜੇ ਦੋਵੇਦੋਵੇਂ ਧਿਰਾਂ ਵਿਚਾਰਵਾਨ ਹੋਣ ਤਾਂ ਧੀ ਵਾਲੇ ੲਿਕਇੱਕ ਪਸਾਰਿਪਾਸਿਉਂ ਤੇ ਪੁਤਰਪੁੱਤਰ ਵਾਲੇ ਦੂਜੇ ਪਾਸਿਓਪਾਸਿਉਂ ਕਢਵਾ ਲੈਦੇਲੈਂਦੇ ਹਨ। ਪਾਂਧਾਹਨ।ਪਾਂਧਾ ਪੱਤਰੀ ਫੋਲਵੇਖ ਕੇ ਸੁਭ ਦਿਨ ਲਗਣ-ਲਗਨ ਦੇਖਦਾ ਹੈ।ਸਿੱਖ ਪਰਿਵਾਰ ਵਿੱਚ ਅਾਮਆਮ ਤੋਰਤੌਰ ਤੇ ਬਾਬਾ ਜੀ ਜੰਤਰੀ ਵੇਖ ਕੇ ਹੀ ਵਿਅਾਹਵਿਆਹ ਦਾ ਦਿਨ ਕੱਢ ਦਿੰਦੇ ਹਨ ਅਤੇ ਬਹੁਤੀਆਂ ਵਿਚਾਰਾਵਿਚਾਰਾਂ ਨਾ ਕਰਨ ਵਾਲੇ ਪਰਿਵਾਰ ਛੱਟੀਛੁੱਟੀ ਜਾਂ ਐਤਵਾਰ ਵੇਖ ਕੇ ਵੀ ਵਿਅਾਹਵਿਆਹ ਦਾ ਦਿਨ ਨਿਸ਼ਚਿਤ ਕਰ ਲੈਦੇਲੈਂਦੇ ਹਨ ਜਿਹੜਾ ਵਿਅਾਹਵਿਆਹ ਦਾ ਦਿਨ ਨਿਸ਼ਚਿਤ ਕਰੇ ਉਸ ਨੂੰ ਸ਼ਗਣਸ਼ਗਨ ਵਜੋਵਜੋਂ ਰੁਪੲੇਰੁਪਏ ਦਿੱਤੇ ਜਾਂਦੇ ਹਨ।
 
=== ਸਾਹੇ ਚਿੱਠੀ ਭੇਜਣਾ===
ਸਾਹਾ ਕਢਵਾਉਣ ਤੋਂ ਬਾਅਦ ਅਹਿਮ ਕੰਮ ਸਾਹੇ ਚਿੱਠੀ ਭੇਜਣਾ ਹੁੰਦਾ ਹੈ ਇਹ ਕੰਮ ਵਿਚੋਲਾ ਜਾਂ ਨਾਈ ਕਰਦਾ ਹੈ।ਸਾਹੇ ਚਿੱਠੀ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਨੂੰ ਭੇਜੀ ਜਾਂਦੀ ਹੈ,ਜਿਸ ਵਿੱਚ ਅਪਣੀ ਸਮਰੱਥਾ ਦਰਸਾਉਂਦੇ ਹੋਏ ਬਰਾਤ ਦੀ ਗਿਣਤੀ,ਵਿਆਹ ਦਾ ਦਿਨ ਆਦਿ ਲਿਖਿਆ ਹੁੰਦਾ ਹੈ, ਸਾਹੇ ਚਿੱਠੀ ਲਿਜਾਣ ਵਾਲੇ ਨੂੰ ਦੋਹਾਂ ਧਿਰਾਂ ਵੱਲੋਂ ਸ਼ਗਨ ਦਿੱਤਾ ਜਾਂਦਾ ਹੈ।ਸਾਹੇ ਚਿੱਠੀ ਵਾਲੇ ਨੂੰ ਤੇਲ ਚੋਅ ਕੇ ਸ਼ਗਨਾਂ ਨਾਲ ਅੰਦਰ ਵਾੜਿਆ ਜਾਂਦਾ ਹੈ ਚਿੱਠੀ ਪੜ੍ਹ ਕੇ ਸੁਣਾਉਣ ਵਾਲੇ ਨੂੰ ਵੀ ਲਾਗ ਦਿੱਤਾ ਜਾਂਦਾ ਹੈ।ਪੁਰਾਣੇ ਸਮਿਆਂ ਵਿੱਚ ਆਵਜਾਈ ਦੇ ਸੀਮਤ ਸਾਧਨ ਹੋਣ ਕਰਕੇ,ਸੰਚਾਰ ਸਾਧਨਾਂ ਦੀ ਘਾਟ ਹੋਣ ਕਰਕੇ, ਕੁੜੀ ਦੇ ਮਾਪਿਆਂ ਵੱਲੋਂ ਵਿਆਹ ਦੇ ਕਾਰਜ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਆਪਣੀ ਪੁਖ਼ਤਾ ਲਿਖਤੀ ਸਹਿਮਤੀ ਭੇਜੀ ਜਾਂਦੀ ਸੀ, ਪਰ ਅੱਜ ਲੋਕਾਂ ਨੇ ਇਸ ਨੂੰ ਮਹਿੰਗਾ ਰਿਵਾਜ਼ ਬਣਾ ਲਿਆ ਹੈ।