ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 83:
 
===ਸੱਤ ਸੁਹਾਗਣਾਂ ਦੀ ਰੀਤ===
ਵਿਅਾਹਵਿਆਹ ਦੀਆਂ ਰੀਤਾਂ ਵਿੱਚ ਸੱਤ ਸੁਹਾਗਣਾਸੁਹਾਗਣਾਂ ਦੀ ਰੀਤ ਖਾਸ ਮਹੱਤਵ ਰੱਖਦੀ ਹੈਹੈ। ਵਿਅਾਹਵਿਆਹ ਦੇ ਦਿਨ ਤੋਂ ਪਹਿਲਾਂ ਆਟਾ ਤੇ ਮੈਦਾ ਪੀਹਣ,ਦਾਲ ਦਲਣ,ਵੜੀਆਂ ਟੁਕਣ ਤੇ ਹੋਰ ਨਿੱਕੇ ਵੱਡੇ ਕੰਮ ਸੱਤ ਸੁਹਾਗਣਾਂ ਮਿਲ ਕੇ ਕਰਦੀਆਂ ਹਨ, ਸਭ ਤੋ ਪਹਿਲੀ ਰੀਤ ਚੱਕੀਆਂ ਲਾਉਣ ਦੀ ਹੈਹੈ।ਸੱਤ ਸੱਤ ਵਸਦੇਵੱਸਦੇ ਘਰਾਂ ਵਿੱਚੋਵਿੱਚੋਂ ਚੱਕੀਆਂ ਮੰਗ ਕੇ ਕਿਸੇ ੲਿਕਇੱਕ ਕਮਰੇ ਵਿੱਚ ਲਾ ਦਿਤੀਅਾਂਦਿੱਤੀਆਂ ਜਾਂਦੀਆ ਹਨ ,ਫਿਰ ਸੱਤ ਸੁਹਾਗਣਾਸੁਹਾਗਣਾਂ ੲਿਕੱਠੀਅਾਂਇਕੱਠੀਆਂ ਹੀ ਸੱਤ ਮੁੱਠਾਮੁੱਠਾਂ ਅੰਨ ਪਾਉਣਦੀਆਂਪਾਉਂਦੀਆਂ ਹਨ, ਪਹਿਲਾਂ ਮਾਹਮਾਂਹ ਦੀ ਦਾਲ ਦਲੀ ਜਾਂਦੀ ਸੀ ਤੇ ਫਿਰ ਵੜੀਆਂ ਟੁਕੀਆਂ ਜਾਂਦੀਆਂ ਸੀਸੀ। ੲਿਹਇਹ ਰਸਮ ਵਿਆਹ ਤੋਂ ਸੱਤ ਜਾਂ ਗਿਅਾਰਾਗਿਆਰਾਂ ਦਿਨ ਪਹਿਲਾਂ ਕੀਤੀ ਜਾਂਦੀ ਹੈ।
 
===ਮਾਂਈਏ ਪੈਣਾ===
ਵਿਅਾਹ ਤੋਂ ਕੁਝ ਦਿਨ ਪਹਿਲਾ ਵਰ ਅਤੇ ਕੰਨਿਅਾ ਨੂੰ ਆਪਣੇ ਘਰ ਤੋਂ ਪੈਰ ਨਹੀ ਕੱਢਣ ਦਿੱਤਾ ਜਾਂਦਾ। ਘਰ ਵਿਚ ਉਹਨਾ ਨੂੰ ੲਿਕੱਲਾ ਨਹੀ ਛਡਿਅਾ ਜਾਂਦਾ। ਵਰ ਨਾਲ ਉਸਦਾ ਕੋਈ ਜਿਗਰੀ ਦੋਸਤ ਜਿਸਨੂੰ ਸਰਬਾਲਾ ਕਹਿੰਦੇ ਹਨ। ਕੰਨਿਅਾ ਨਾਲ ਉਸਦੀ ਕੋਈ ਸਹੇਲੀ ਜਿਸਨੂੰ ਸਰਵਾਲੀ ਕਹਿੰਦੇ ਹਨ। ਹਰ ਵੇਲੇ ਪਰਛਾਵੇ ਵਾਂਗ ਨਾਲ ਰਹਿੰਦੇ ਹਨ। ੲਿਸ ਰੀਤ ਨੂੰ ਮਾਈਏ ਪੈਣਾ ਕਹਿੰਦੇ ਹਨ। ਚਾਰ ਕੁੜੀਆ ਕਿਸੇ ਪੀਲੀ ਚਾਦਰ ਜਾਂ ਫੁਲਕਾਰੀ ਦੀਆ ਚਾਰ ਕੰਨੀਆ ਫੜ ਕੇ ਚੱਕੀ ਉਤੇ ਚੰਦੋਏ ਵਾਂਗ ਤਾਣ ਕੇ ਖਲੋ ਜਾਦੀਆ ਹਨ। ੲਿਸ ਮੋਕੇ ਤੇ ਵਿਅਾਹਦੜ ਨੂੰ ਵਟਣਾ ਮਲਿਅਾ ਜਾਦਾ ਹੈ। ਜੋ ਹੋਲਦੀ, ਦਹੀ ਤੇ ਸਰੋਂ ਦਾ ਤੇਲ ਨੂੰ ਮਿਲਾ ਕੇ ਬਣਾੲਿਅਾ ਜਾਂਦਾ ਹੈ।<ref>ਡਾ.ਰੁਪਿੰਦਰਜੀਤ ਗਿੱਲ,ਵਿਅਾਹ ਦੀਆਂ ਰਸਮਾਂ, ਵਾਰਿਸ ਸ਼ਾਹ ਫਾਉਡੇਸ਼ਨ, ਪੰਨਾ 8</ref>