ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 85:
ਵਿਆਹ ਦੀਆਂ ਰੀਤਾਂ ਵਿੱਚ ਸੱਤ ਸੁਹਾਗਣਾਂ ਦੀ ਰੀਤ ਖਾਸ ਮਹੱਤਵ ਰੱਖਦੀ ਹੈ। ਵਿਆਹ ਦੇ ਦਿਨ ਤੋਂ ਪਹਿਲਾਂ ਆਟਾ ਤੇ ਮੈਦਾ ਪੀਹਣ,ਦਾਲ ਦਲਣ,ਵੜੀਆਂ ਟੁਕਣ ਤੇ ਹੋਰ ਨਿੱਕੇ ਵੱਡੇ ਕੰਮ ਸੱਤ ਸੁਹਾਗਣਾਂ ਮਿਲ ਕੇ ਕਰਦੀਆਂ ਹਨ, ਸਭ ਤੋ ਪਹਿਲੀ ਰੀਤ ਚੱਕੀਆਂ ਲਾਉਣ ਦੀ ਹੈ।ਸੱਤ ਵੱਸਦੇ ਘਰਾਂ ਵਿੱਚੋਂ ਚੱਕੀਆਂ ਮੰਗ ਕੇ ਕਿਸੇ ਇੱਕ ਕਮਰੇ ਵਿੱਚ ਲਾ ਦਿੱਤੀਆਂ ਜਾਂਦੀਆ ਹਨ,ਫਿਰ ਸੱਤ ਸੁਹਾਗਣਾਂ ਇਕੱਠੀਆਂ ਹੀ ਸੱਤ ਮੁੱਠਾਂ ਅੰਨ ਪਾਉਂਦੀਆਂ ਹਨ, ਪਹਿਲਾਂ ਮਾਂਹ ਦੀ ਦਾਲ ਦਲੀ ਜਾਂਦੀ ਸੀ ਤੇ ਫਿਰ ਵੜੀਆਂ ਟੁਕੀਆਂ ਜਾਂਦੀਆਂ ਸੀ। ਇਹ ਰਸਮ ਵਿਆਹ ਤੋਂ ਸੱਤ ਜਾਂ ਗਿਆਰਾਂ ਦਿਨ ਪਹਿਲਾਂ ਕੀਤੀ ਜਾਂਦੀ ਹੈ।
 
===ਮਾਂਈਏਮਾਈਏ ਪੈਣਾ===
ਵਿਅਾਹਵਿਆਹ ਤੋਂ ਕੁਝਕੁੱਝ ਦਿਨ ਪਹਿਲਾਪਹਿਲਾਂ ਵਰ ਅਤੇ ਕੰਨਿਅਾਕੰਨਿਆਂ ਨੂੰ ਆਪਣੇ ਘਰ ਤੋਂ ਪੈਰ ਨਹੀ ਕੱਢਣ ਦਿੱਤਾ ਜਾਂਦਾ। ਘਰ ਵਿਚ ਉਹਨਾਉਹਨਾਂ ਨੂੰ ੲਿਕੱਲਾਇਕੱਲਾ ਨਹੀ ਛਡਿਅਾਛੱਡਿਆ ਜਾਂਦਾ। ਵਰ ਨਾਲ ਉਸਦਾ ਕੋਈ ਜਿਗਰੀ ਦੋਸਤ ਜਿਸਨੂੰ ਸਰਬਾਲਾ ਕਹਿੰਦੇ ਹਨ।ਹਨ, ਕੰਨਿਅਾਕੰਨਿਆਂ ਨਾਲ ਉਸਦੀ ਕੋਈ ਸਹੇਲੀ ਜਿਸਨੂੰ ਸਰਵਾਲੀ ਕਹਿੰਦੇ ਹਨ।ਹਨ, ਹਰ ਵੇਲੇ ਪਰਛਾਵੇਪਰਛਾਵੇਂ ਵਾਂਗ ਨਾਲ ਰਹਿੰਦੇ ਹਨ। ੲਿਸਇਸ ਰੀਤ ਨੂੰ ਮਾਈਏ ਪੈਣਾ ਕਹਿੰਦੇ ਹਨ। ਚਾਰ ਕੁੜੀਆਕੁੜੀਆਂ ਕਿਸੇ ਪੀਲੀ ਚਾਦਰ ਜਾਂ ਫੁਲਕਾਰੀ ਦੀਆਦੀਆਂ ਚਾਰ ਕੰਨੀਆਕੰਨੀਆਂ ਫੜ ਕੇ ਚੱਕੀ ਉਤੇ ਚੰਦੋਏ ਵਾਂਗ ਤਾਣ ਕੇ ਖਲੋ ਜਾਦੀਆਜਾਂਦੀਆਂ ਹਨ। ੲਿਸਇਸ ਮੋਕੇਮੌਕੇ ਤੇ ਵਿਅਾਹਦੜਵਿਆਂਦ੍ਹੜ ਨੂੰ ਵਟਣਾ ਮਲਿਅਾਮਲਿਆ ਜਾਦਾਜਾਂਦਾ ਹੈ। ਜੋ ਹੋਲਦੀਹਲਦੀ, ਦਹੀਦਹੀਂ ਤੇ ਸਰੋਂ ਦਾ ਤੇਲ ਨੂੰ ਮਿਲਾ ਕੇ ਬਣਾੲਿਅਾਬਣਾਇਆ ਜਾਂਦਾ ਹੈ।<ref>ਡਾ.ਰੁਪਿੰਦਰਜੀਤ ਗਿੱਲ,ਵਿਅਾਹ ਦੀਆਂ ਰਸਮਾਂ, ਵਾਰਿਸ ਸ਼ਾਹ ਫਾਉਡੇਸ਼ਨ, ਪੰਨਾ 8</ref>
 
===ਜੰਡੀ ਕੱਟਣਾ===
ਜੰਡੀ ਕੱਟਣਾ ਇੱਕ ਹੋਰ ਰਸਮ ਹੁੰਦੀ ਹੈ। ‘ਜੰਡੀ ਕਟਣਾ’ ਉਹਨਾਂ ਕੁਦਰਤੀ ਆਫਤਾਂ ਦੇ ਸਫਾਇਆ ਕਰਨ ਦਾ ਪ੍ਰਤੀਕਾਤਮਕ ਪ੍ਰਗਟਾਵਾ ਹੈ ਜਿਹੜੀਆਂ ਲਾੜੇ ਦੇ ਰਾਹ ਵਿੱਚ ਰੁਕਾਵਟ ਬਣਦੀਆਂ ਹਨ। ਇਹਹ ਵਰਤਾਰੇ ਮਰਦ ਦੀ ਸ਼ਕਤੀ ਦੇ ਪ੍ਰਗਟਾਵੇ ਦੇ ਰੂਪ ਵਿੱਚ ਆਪਣੀ ਹੋਂਦ ਰਖਦੇ ਹਨ।”<ref>ਉਹੀ, ਪੰਨਾ-342</ref> ਵਿਆਹ ਵਾਲੇ ਦਿਨ ਸਭ ਤੋਂ ਪਹਿਲਾਂ ਨਾਈ ਧੋਈ ਦੀ ਰਸਮ ਕੀਤੀ ਜਾਂਦੀ ਹੈ। ਨਾਈ ਧੋਈ ਵੇਲੇ ਮੁੰਡੇ, ਕੁੜੀ ਨੂੰ ਵਟਣਾ ਮਲਿਆ ਜਾਂਦਾ ਹੈ ਅਤੇ ਬਾਅਦ ਵਿੱਚ ਮਾਮੇ ਵੱਲੋਂ ਸ਼ਗਨ ਦੇ ਕੇ ਚੌਂਕੀ ਤੋਂ ਉਤਾਰਿਆ ਜਾਂਦਾ ਹੈ।