ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 89:
 
===ਜੰਡੀ ਕੱਟਣਾ===
ਜੰਡੀ ਕੱਟਣਾ ਇੱਕ ਹੋਰ ਰਸਮ ਹੁੰਦੀ ਹੈ। ‘ਜੰਡੀ ਕਟਣਾ’ਕੱਟਣਾ’ ਉਹਨਾਂ ਕੁਦਰਤੀ ਆਫਤਾਂ ਦੇ ਸਫਾਇਆ ਕਰਨ ਦਾ ਪ੍ਰਤੀਕਾਤਮਕ ਪ੍ਰਗਟਾਵਾ ਹੈ ਜਿਹੜੀਆਂ ਲਾੜੇ ਦੇ ਰਾਹ ਵਿੱਚ ਰੁਕਾਵਟ ਬਣਦੀਆਂ ਹਨ। ਇਹਹਇਹ ਵਰਤਾਰੇ ਮਰਦ ਦੀ ਸ਼ਕਤੀ ਦੇ ਪ੍ਰਗਟਾਵੇ ਦੇ ਰੂਪ ਵਿੱਚ ਆਪਣੀ ਹੋਂਦ ਰਖਦੇ ਹਨ।”<ref>ਉਹੀ,ਹਨ। ਪੰਨਾ-342</ref>ਕੁੜੀ ਦੇ ਵਿਆਹ ਵਾਲੇ ਦਿਨ ਸਭਅਤੇ ਮੁੰਡੇ ਦੇ ਵਿਆਹ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਆਥਣ ਵੇਲੇ, ਨਾਈ ਧੋਈ ਦੀ ਰਸਮ ਕੀਤੀ ਜਾਂਦੀ ਹੈ। ਨਾਈ ਧੋਈ ਵੇਲੇ ਮੁੰਡੇ, ਕੁੜੀ ਨੂੰ ਵਟਣਾ ਮਲਿਆ ਜਾਂਦਾ ਹੈ ਅਤੇ ਨਹਾਈ ਧੋਈ ਤੋਂ ਬਾਅਦ ਵਿੱਚ ਮਾਮੇ ਵੱਲੋਂ ਮੁੰਡੇ ਕੁੜੀ ਨੂੰ ਸ਼ਗਨ ਦੇ ਕੇ ਚੌਂਕੀ ਤੋਂ ਉਤਾਰਿਆ ਜਾਂਦਾ ਹੈ ਅਤੇ ਠੂਠੀਆਂ ਭੰਨੀਆਂ ਜਾਦੀਆਂ ਹਨ।ਮੁੰਡੇ ਦੇ ਬਨਣ ਵਾਲੇ ਸਰਬਾਲੇ ਦੀ ਵੀ ਨਾਈ ਧੋਈ ਦੀ ਰਸਮ ਕੀਤੀ ਜਾਂਦੀ ਹੈ।
 
===ਸ਼ਿਹਰੇ ਬੰਨਾਈ===