ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 93:
ਕੁੜੀ ਦੇ ਵਿਆਹ ਵਾਲੇ ਦਿਨ ਅਤੇ ਮੁੰਡੇ ਦੇ ਵਿਆਹ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਆਥਣ ਵੇਲੇ, ਨਾਈ ਧੋਈ ਦੀ ਰਸਮ ਕੀਤੀ ਜਾਂਦੀ ਹੈ। ਨਾਈ ਧੋਈ ਵੇਲੇ ਮੁੰਡੇ,ਕੁੜੀ ਨੂੰ ਰੰਗੀਲੇ ਪਟੜੇ ਤੇ ਬਿਠਾ ਕੇ ਵਟਣਾ ਮਲਿਆ ਜਾਂਦਾ ਹੈ। ਇਹ ਸਾਰਾ ਕਾਰਜ ਨਾਈ-ਨਾਇਣ ਵੱਲੋਂ ਨੇਪਰੇ ਚਾੜਿਆ ਜਾਂਦਾ ਹੈ।ਮਾਤਾ, ਭੈਣਾਂ,ਸੁਹਾਗਣਾਂ ਭਰਜਾਈਆਂ, ਚਾਚੀਆਂ ਤਾਈਆਂ ਨਹਾਈ ਧੋਈ ਲਈ ਸ਼ਗਨਾਂ ਦੇ ਗਾਨੇ ਬੰਨ ਕੇ, ਸਿਰ ਸੂਹੀਆਂ ਫੁਲਕਾਰੀਆਂ ਲੈ ਕੇ, ਵੱਟਣੇ ਦੇ ਬੰਨੇ ਲਾਉਂਦੀਆਂ ਤੇ ਦਹੀਂ-ਤੇਲ ਦੇ ਝੋਲ ਦੇ ਸ਼ਗਨ ਕਰਦੀਆਂ, ਨਾਲ ਨਾਲ ਹੇਕਾਂ ਵਾਲੇ ਗੀਤ ਗਾਉਂਦੀਆਂ ਹਨ।ਨਹਾਈ ਧੋਈ ਤੋਂ ਬਾਅਦ ਵਿੱਚ ਮਾਮੇ ਵੱਲੋਂ ਮੁੰਡੇ ਕੁੜੀ ਨੂੰ ਸ਼ਗਨ ਦੇ ਕੇ ਚੌਂਕੀ ਤੋਂ ਉਤਾਰਿਆ ਜਾਂਦਾ ਹੈ ਅਤੇ ਠੂਠੀਆਂ ਭੰਨੀਆਂ ਜਾਂਦੀਆਂ ਹਨ।ਮੁੰਡੇ ਦੇ ਬਨਣ ਵਾਲੇ ਸਰਬਾਲੇ ਦੀ ਵੀ ਨਾਈ ਧੋਈ ਦੀ ਰਸਮ ਕੀਤੀ ਜਾਂਦੀ ਹੈ।
 
===ਸ਼ਿਹਰੇਸਿਹਰੇ ਬੰਨਾਈ===
ਸ਼ਿਹਰੇਸਿਹਰੇ ਬੰਨਾਈ ਦੀ ਰਸਮ ਅਹਿਮ ਹੁੰਦੀ ਹੈ। ਲੜਕੇ ਦੀ ਭੈਣ ਵੱਲੋਂ ਆਪਣੇ ਭਰਾ ਦੇ ਸਿਰ ਸਿਹਰੇ ਬੰਨ੍ਹੇਅਤੇ ਕਲਗੀ ਬੰਨੇ ਜਾਂਦੇ ਹਨ ਅਤੇ ਗੁੱਟ ਤੇ ਸ਼ਗਨਾਂ ਦੀ ਪਹੁੰਚੀ ਬੰਨ੍ਹੀ ਜਾਂਦੀ ਹੈ ਅਤੇ ਭਾਬੀਆਂ ਵੱਲੋਂ ਸੁਰਮਾ ਪਾਇਆ ਜਾਂਦਾ ਹੈ।ਹੈ ਬਦਲੇਅਤੇ ਵਿੱਚਨਾਲ ਲਾੜੇਨਾਲ ਵਲੋਂਸ਼ਗਨਾਂ ਸ਼ਗਨਦੇ ਦਿੱਤਾਗੀਤ ਜਾਂਦਾਵੀ ਹੈ।<ref>ਡਾ.ਗਾਏ ਰਾਜਵੰਤਜਾਂਦੇ ਕੌਰਹਨ। ਪੰਜਾਬੀ,ਬਦਲੇ ਪਾਣੀਵਿੱਚ ਵਾਰਲਾੜੇ ਬੰਨ੍ਹੇਵੱਲੋਂ ਦੀਏਭੈਣਾਂ ਮਾਏ,ਭਾਬੀਆਂ ਲੋਕਗੀਤਨੂੰ ਪ੍ਰਕਾਸ਼ਨ,ਸ਼ਗਨ ਸੈਕਟਰ-34ਏ,ਦਿੱਤਾ ਚੰਡੀਗੜ੍ਹ,ਜਾਂਦਾ ਪੰਨੇ 64-65</ref>ਹੈ।
ਗੀਤਾਂ ਦੀ ਵੰਨਗੀ-
ਬਾਗੀਂ ਆ ਮੇਰਿਆ ਵੀਰਾ, ਬਾਗਾਂ ਦੀ ਖਿੜੀ ਆ ਕਲੀ ਵੇ ਕਲੀ,
ਸਿਹਰਾ ਬੰਨ ਮੇਰਿਆ ਵੀਰਾ, ਕੰਲਗੀ ਲਾਵਾਂ ਮੈਂ ਖੜੀ ਵੇ ਖੜੀ।
 
ਬਰਾਤ ਚੜ੍ਹਨ ਵੇਲੇ ਲਾੜੇ ਤੇ ਸਰਬਾਲੇ ਦਾ ਮਾਂ ਵੱਲੋਂ ਮੂੰਹ ਮਿੱਠਾ ਕਰਵਾਇਆ ਜਾਂਦਾ ਤੇ ਉਸਦੀਆਂ ਭੈਣਾਂ ਭਰਜਾਈਆਂ ਵੱਲੋਂ ਨਾਲ ਦੀ ਨਾਲ ਗੀਤ ਵੀ ਗਾਏ ਜਾਂਦੇ ਹਨ।
ਬਰਾਤ ਜਾਣ ਤੋ ਪਹਿਲਾ ਜਦੋ ਲਾੜੇ ਦੇ ਉਸਦੀਆਂ ਭੈਣਾਂ ਸੇਹਰੇ ਬੰਨਦੀਆਂ ਹਨ ਤਾਂ ਨਾਲ ਦੀ ਨਾਲ ਗਾਣੇ ਵੀ ਗਾਏ ਜਾਦੇ ਹਨ ਆਟੇ ਸੁਰਮਾ ਪਵਾਈ ਵੇਲੇ ਵੀ ਗਾਣੇ ਗਾਏ ਜਾਂਦੇ ਹਨ |
ਜਿੰਨੀ ਰਾਹੀਂ ਮੇਰਾ ਵੀਰ ਜੰਨ ਚੜ੍ਹਿਆ, ਉਹਨਾਂ ਰਾਹਾਂ ਦਾ ਰੇਤਾ ਖੰਡ ਬਣਿਆ
ਵੇ ਲਹੌਂਰੋਂ ਮਾਲਣ ਆਈ ਵੀਰਾ, ਤੇਰਾ ਸਿਹਰਾ ਗੁੰਦ ਲਿਆਈ ਵੀਰਾ
 
===ਪੰਜਾਬੀ ਲੋਕਧਾਰਾ ਵਿੱਚ===