ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਦਸਵੀਂ ਸੋਧ ਲਈ ਵਧਾਈਆਂ!! ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 104:
 
===ਪੰਜਾਬੀ ਲੋਕਧਾਰਾ ਵਿੱਚ===
 
<poem>
ਤੇਰਾ ਲੱਖਾਂ ਦਾ ਚੀਰਾ ਵੇ ,
ਸੇਹਰੇ ਦੀ ਚਮਕ ਬੜੀ,
ਬੜੀ ਵੇ, ਭੈਣਾਂ ਦੇ ਵੀਰਿਆਂਵੀਰਿਆ,
ਤੇਰੇ ਸੇਹਰੇ ਦੀ ਚਮਕ ਬੜੀ ਵੇ ਰਾਜਿਆ.........
 
ਪਹਿਲੀ ਸਿਲਾਈ ਦਿਉਰਾਂਦਿਉਰਾ ,ਰਸ ਭਰੀ,
ਕੋਈ ਦੂਜੀ ਗੁੱਲ ਅਨਾਰ,
ਤੀਜੀ ਸਿਲਾਈ ਤਾਂ ਪਾਵਾਂ,
ਜੇ ਮੋਹਰਾਂ ਦੇਵੇ,ਵੇ ਜਿਉਣ ਜੋਗਿਆ ਚਾਰ,
 
<poem/>
 
===ਘੋੜੀ===
ਘੋੜੀ ਚੜਾਉਣ ਦੀ ਰਸਮ ਅਹਿਮ ਹੁੰਦੀ ਹੈ। ਪਿੰਡ ਵਿੱਚ ਵਿਆਹ ਵਾਲੇ ਦਿਨ ਜੰਝ ਤੁਰਨ ਤੋਂ ਪਹਿਲਾਂ ਘੋੜੀ ਫੇਰਨ ਦਾ ਰਿਵਾਜ ਹੈ। ਘੋੜੀ ਤੋਂ ਉਤਰਨ ਸਮੇਂ ਉਹ ਭੈਣ ਨੂੰ ਵਾਗ ਫੜਾਈ ਵਜੋਂ ਰੁਪਏ ਦਿੰਦਾ ਹੈ ਅਤੇ ਫਿਰ ਬਾਰਾਤ ਨੂੰ ਵਿਦਾ ਕੀਤਾ ਜਾਂਦਾ ਹੈ।
ਫਿਰ ਮਿਲਣੀ ਦੀ ਰਸਮ ਕੀਤੀ ਜਾਂਦੀ ਹੈ। ਮਿਲਣੀ ਢੁਕਾਅ ਵੇਲੇ ਦੀ ਰਸਮ ਹੈ। ਇਸ ਵਿੱਚ ਲੜਕੇ ਦੇ ਸੰਬੰਧੀ ਕੁੜੀ ਦੇ ਸੰਬੰਧੀਆਂ ਨਾਲ ਮਿਲਦੇ ਹਨ।
 
==ਕਵਿਤਾ==
==ਪੰਜਾਬੀ ਲੋਕਧਾਰਾ ਵਿੱਚ ==
<poem>
ਵੇ ਤੂੰ ਕਿਹੜਾ ਵੀਰਾ, ਘੋੜਾ ਭਜਾਈ ਜਾਂਦਾ .........
ਨੀ ਮੈ ਰਾਜਾ ਭੈਣੇ,ਬੰਨੋ ਵਿਆਹਵਣ ਜਾਂਦਾ,.....
 
ਵੇ ਤੂੰ ਕਿਹੜਾ ਵੀਰਾ,ਘੋੜਾ ਭਜਾਈ ਜਾਂਦਾ ....
ਨੀ ਮੈ ਰਾਮ ਭੈਣੇ,ਭਾਬੋ ਵਿਆਹਵਣ ਜਾਂਦਾ ....
 
<poem/>
ਫਿਰਬਰਾਤ ਢੁੱਕਣ ਤੇ ਮਿਲਣੀ ਦੀ ਰਸਮ ਕੀਤੀ ਜਾਂਦੀ ਹੈ। ਮਿਲਣੀ ਢੁਕਾਅ ਵੇਲੇ ਦੀ ਰਸਮ ਹੈ। ਇਸ ਵਿੱਚ ਲੜਕੇ ਦੇ ਸੰਬੰਧੀ ਕੁੜੀ ਦੇ ਸੰਬੰਧੀਆਂ ਨਾਲ ਮਿਲਦੇ ਹਨ।ਹਨ ਅਤੇ ਮੁੱਖ ਤੌਰ ਤੇ ਕੁੜੀ ਦੇ ਬਾਪ ਅਤੇ ਮਾਮੇ ਵੱਲੋਂ ਮਿਲਣੀ ਵੇਲੇ ਮੁੰਡੇ ਦੇ ਬਾਪ ਤੇ ਮਾਮੇ ਨੂੰ ਸ਼ਗਨ ਵਜੋਂ ਰੁਪਏ ਅਤੇ ਕੰਬਲ ਦਿੱਤੇ ਜਾਂਦੇ ਹਨ।
 
====ਬਾਰ ਰੁਕਾਈ====
ਮਿਲਣੀ ਦੀ ਰਸਮ ਤੋਂ ਬਾਦ ਲਾੜੇ ਦੀਆਂ ਸਾਲੀਆਂ ਵੱਲੋਂ ਰਿਬਨ ਲਗਾ ਕੇ ਬਾਰ ਰੋਕਿਆ ਜਾਂਦਾ,ਤੇ ਅੰਦਰ ਲੰਘਣ ਲਈ ਸ਼ਗਨ ਦੀ ਮੰਗ ਕੀਤੀ ਜਾਂਦੀ ਹੈ,ਤੇ ਇਸ ਮੌਕੇ ਤੇ ਲਾੜੇ ਦੇ ਭਰਾਵਾਂ ਤੇ ਦੋਸਤਾਂ ਵੱਲੋਂ ਵੀ ਹਾਸੇ ਠੱਠੇ ਤੇ ਪੂਰੇ ਜੋਸ਼ ਨਾਲ ਲਾੜੇ ਦਾ ਪੱਖ ਪੂਰਿਆ ਜਾਂਦਾ ਤੇ ਅਖੀਰ ਸਾਲੀਆਂ ਵੱਲੋਂ ਸ਼ਗਨ ਲੈ ਕੇ ਰਿਬਨ ਕੱਟਣ ਲਈ ਕੈਂਚੀ ਦੇ ਦਿੱਤੀ ਜਾਂਦੀ ਹੈ ਤੇ ਬਰਾਤ ਨੂੰ ਪੰਡਾਲ ਵਿੱਚ ਜਾਣ ਦਿੱਤਾ ਜਾਂਦਾ ਹੈ।
 
 
 
===ਆਨੰਦ ਕਾਰਜ===