ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 52:
ਪੰਜਾਬੀ ਵਿਆਹ ਇੱਕ ਬਹੁਤ ਵਿਸਤ੍ਰਿਤ ਅਤੇ ਜਟਿਲ ਪ੍ਰਕਿਰਿਆ ਹੈ। ਇਹ ਪ੍ਰਕਿਰਿਆ ਸਮੇਂ ਅਨੁਸਾਰ ਬਹੁਤ ਵੱਡੇ ਸਮੇਂ ਉੱਫਰ ਫ਼ੈਲੀ ਹੁੰਦੀ ਹੈ। ਰੋਕੇ ਜਾਂ ਠਾਕੇ ਤੋਂ ਲੈ ਕੇ ਕੁੜੀ ਨੂੰ ਚੌਂਕੇ ਚੁੱਲ੍ਹੇ ਚੜ੍ਹਾਉਣ ਤਕ ਇਹ ਚੱਲਦੀ ਰਹਿੰਦੀ ਹੈ। ਇਸ ਦੌਰਾਨ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਰਸਮਾਂ ਹੁੰਦੀਆਂ ਹਨ ਜਿਨ੍ਹਾਂ ਰਾਹੀ ਵਿਆਹ ਦੀ ਸੰਸਥਾ ਦੀ ਸਮਾਜਿਕ ਸਥਾਪਨਾ ਹੁੰਦੀ ਹੈ। ਮੁੱਖ ਤੌਰ 'ਤੇ ਹੇਠ ਲਿਖੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਬਾਵੇ ਪੰਜਾਬ ਦੇ ਵੱਖੋ ਵੱਖ ਇਲਾਕਿਆ ਵਿੱਚ ਇਨ੍ਹਾਂ ਦੇ ਨਿਭਾਉਣ ਵਿੱਚ ਵੀ ਥਓੜ੍ਹਾ ਬਹੁਤ ਅਮਤਰ ਆ ਜਾਂਦਾ ਹੈ ਅਤੇ ਕਈ ਰਸਮਾਂ ਕਿਸੇ ਖਾਸ ਖੇਤਰ ਵਿੱਚ ਤਾਂ ਕੀਤੀਆਂ ਜਾਂਦੀਆਂ ਹਨ ਪਰ ਦੂਸਰੇ ਖੇਤਰਾਂ ਵਿੱਚ ਨਹੀਂ।
===ਵਰ ਦੀ ਚੋਣ===
ਵਿਅਾਹਵਿਆਹ ਵਿੱਚ ਸਭ ਤੋ ਅਹਿਮ ਕਾਰਜ ਵਰ ਦੀ ਚੋਣ ਹੁੰਦਾ ਹੈ। ੲਿਹਇਹ ਸਭ ਤੋ ਔਖਾ ਕੰਮ ਹੈ ਕਿੳੁਕਿਕਿਉਂਕਿ ਕੁੜੀ ਮੁੰਡੇ ਦੇ ਹਾਣ ਦਾ ਰਿਸ਼ਤਾ ਲੱਭਣਾ,ਪਰਿਵਾਰਕ ਤੰਦਾਂ ਦਾ ਮਿਲਣਾ ਅਦਿ ਬਹੁਤ ਮਹੱਤਵਪੁਰਣਮਹੱਤਵਪੂਰਨ ਪੱਖ ਹਨ ।ਜੋ ਰਿਸ਼ਤਾ ਕਰਣਕਰਨ ਵੇਲੇ ਦੇਖੇ ਜਾਂਦੇ ਹਨ। ਰਿਸ਼ਤਾ ਕਰਣਕਰਨ ਵੇਲੇ ਅਾਮਆਮ ਤੋਰਤੌਰ ਤੇ ਕੁੜੀ ਦੇ ਸੁਹੱਪਣ ਅਤੇ ਮੁੰਡੇ ਦੀ ਜਾੲਿਦਾਦਜਾਇਦਾਦ ਨੂੰ ਪ੍ਰਮੁਖਤਾਪ੍ਰਮੁੱਖਤਾ ਦਿੱਤੀ ਜਾਂਦੀ ਹੈਹੈ। ਪੁਰਾਣੇ ਸਮੇਸਮੇਂ ਵਿੱਚ ਰਿਸ਼ਤਾ ਨਾਈ ਪ੍ਰਹਿਤਪ੍ਰੋਹਿਤ ਪਾਂਧੇ ਹੀ ਕਰਵਾਉਦੇਕਰਵਾਉਂਦੇ ਸਨ ਤੇ ਲੋਕੀ ਉਹਨਾ ਦੇ ਕਹਿਣ ਤੇ ਹੀ ਰਿਸ਼ਤਾ ਕਰ ਦਿੰਦੇ ਸਨਸਨ। ਵਿਚੋਲਾ ਰਿਸ਼ਤਾ ਕਰਾਉਣ ਵਿੱਚ ਅਹਿਮ ਭੁਮਿਕਾਭੂਮਿਕਾ ਨਭਿਾਉਦਾਨਿਭਾਉਂਦਾ ਹੈ।
 
===ਵੇਖ ਵਿਖਾਵਾ===
ਜੇਕਰ ਮਾਂ ਬਾਪ ਨੂੰ ਰਿਸ਼ਤਾ ਪਸੰਦ ਆ ਜਾਵੇ ਤਾਂ ਆਮ ਤੋਰ ਤੇ ਮੰਡੇ ਤੇ ਕੁੜੀ ਨੂੰ ਇਕ ਦੂਜੇ ਨੂੰ ਵਖਾਉਣ ਦੀ ਰਸਮ ਕੀਤੀ ਜਾਂਦੀ ਹੈ ਭਾਵੇ ਇਹ ਸਭ ਕੁਝ ਰਸਮੀ ਹੀ ਹੁੰਦਾ ਹੈ ਪਰ ਮੁੰਡਾ ਕੁੜੀ ਜੇ ਇਕ ਦੂਜੇ ਨੂੰ ਝਾਤੀ ਮਾਰ ਲੈਣ ਤਾਂ ਮਾਂ ਬਾਪ ਸਰਖੁਰੂ ਹੋ ਜਾਂਦੇ ਹਨ ਕਿ ਕੱਲ ਨੂੰ ਮੁੰਡਾ ਕੁੜੀ ਉਹਨਾਂ ਨਾਲ ਨੱਕ ਬੁੱਲ ਨਹੀ ਵੱਟ ਸਕਦੇ ਕਿ ਤੁਸੀਂ ਅਪਣੀ ਮਰਜੀ ਕੀਤੀ ਹੈ ਨਾਲੇ ਮਾਂ ਬਾਪ ਵੀ ਇਹ ਕਹਿਕੇ ਸੱਚੇ ਹੋ ਸਕਦੇ ਹਨ ਕਿ ਤੁਹਾਨੂੰ ਹੀ ਤਾਂ ਇਕ-ਦੂਜੇ ਨੂੰ ਵਖਾਇਆਂ ਸੀ। ਮਤਲਬ ਪੱਲਾ ਝਾੜ ਲੈਂਦੇ ਹਨ ਕਿ ਆਪਸ ਵਿਚ ਗੱਲ ਕਰ ਲਵੋ ਆਮ ਤੌਰ ਤੇ ਮੁੰਡਾ ਕੁੜੀ ਇਕ ਦੂਜੇ ਨੂੰ ਪਸੰਦ ਕਰ ਹੀ ਲੈਦੇ ਹਨ। ਮੁੰਡਾ ਕੁੜੀ ਆਪਸ ਵਿੱਚ ਰਸਮੀ ਜਿਹੀ ਗੱਲ ਬਾਤ ਕਰਦੇ ਹਨ ਤੇ ਘਰ ਜਾ ਕੇ ਅਪਣੀ ਹਾਂ ਜਾਂ ਨਾ ਦੱਸ ਦਿੰਦੇ ਹਨ।