ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 33:
==ਅਜੋਕਾ ਵਿਆਹ ਪ੍ਰਬੰਧ==
 
ਪ੍ਰਕਿਰਤੀ ਵਿੱਚ ਸਭ ਕੁਝ ਪਰਿਵਰਤਨਸ਼ੀਲ ਹੈ।ਸਮੇ਼ ਹੈ।ਸਮੇਂ,ਸਥਾਨ ਦੇ ਸੰਦਰਭ ਵਿੱਚ ਪਰਿਸੀਥਤੀਆਂਪ੍ਰਸਥਿਤੀਆਂ ਦੇ ਬਦਲਣ ਕਰਕੇ ਸਮਾਜ ਵਿੱਚ ਪਰਿਵਾਰਤਨ ਆਉਣਾ ਸੁਭਾਵਿਕ ਹੈ ਅੱਜ ਸਿੱਖਿਆ ਅਤੇ ਇਸਤ੍ਰੀ ਦੀ ਆਜ਼ਦੀਆਜ਼ਾਦੀ ਕਰਕੇ ਲੋਕਾਂ ਦਾ ਵਿਆਹ ਪ੍ਰਤੀ ਨਜ਼ਰੀਆ ਬਦਲ ਗਿਆ ਹੈ। ਆਧੁਨਿਕ ਵਿਚਾਰਾਵਿਚਾਰਾਂ ਆਵਾਜਾਈ ਅਤੇ ਅਤਿ ਆਧੁਨਿਕ ਸੰਚਾਰ ਸਾਧਨਾਂ ਨੇ ਇੱਕ ਸਮਾਜ ਦਾ ਹੋਰ ਸਮਾਜਾਸਮਾਜਾਂ ਨਾਲ ਸੰਪਰਕ ਜੋੜ ਦਿੱਤਾ ਹੈ। ਵਿਆਹਹੈ।ਵਿਆਹ ਸੰਬੰਧੀ ਸਮਾਜਿਕ ਰੋਕਾਂ ਕਮਜ਼ੋਰ ਪੈ ਗਈਆਂ ਹਨ। ਪਿਛਲੇਹਨ।ਪਿਛਲੇ ਸਮੇਂ ਦੌਰਾਨ ਵਿਆਹ ਧਾਰਮਿਕ ਅਤੇ ਪਵਿੱਤਰ ਸੰਸਕਾਰ ਸਮਝਿਆ ਜਾਂਦਾ ਸੀ। ਅੱਜ ਕੱਲ ਵਿਆਹ ਸਮਾਜਿਕ ਸਮਝੋਤਾਸਮਝੌਤਾ ਹੈ।
===ਜਾਤ===
ਪੰਡਤਾਪੰਡਤਾਂ ਦੀ ਮੱਤ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾ ਮੁੰਡੇ ਅਤੇ ਕੁੜੀ ਦੀ ਜਨਮ ਕੁੰਡਲੀ ਮਿਲਾ ਕੇ ਜਾਤ/ਗੋਤ ਪਰਖ ਕੇ, ਪੰਡਤਾਂ ਵੱਲੋਂ ਸ਼ੁਭ ਦਿਨ ਦਾ ਧਿਆਨ ਰੱਖਕੇ ਵਿਆਹ ਕੀਤੇ ਜਾਂਦੇ ਸਨ ਪਰ ਹੁਣ ਮੁੰਡੇ-ਕੁੜੀ ਦੀ ਲਿਆਕਤ ,ਪੜ੍ਹਾਈ ,ਸੁਹੱਪਣ, ਆਪਸੀ ਰਜ਼ਾਮੰਦੀ, ਉਮਰ ਤੇ ਗੁਣ ਆਦਿ ਧਿਆਨ ਵਿੱਚ ਰੱਖਕੇ ਕੀਤਾ ਜਾਂਦਾ ਹੈ। ਇਸਤਰੀਆਂ ਦੀ ਆਰਥਿਕ ਸੁੰਤਤਰਤਾਸੁਤੰਤਰਤਾ ਨੂੰ ਉਹਨਾਂ ਦਾ ਵਿਆਹ ਪ੍ਰਤੀ ਦ੍ਰਿਸ਼ਟੀਗਕੋਣਦ੍ਰਿਸ਼ਟੀਕੋਣ ਬਦਲ ਦਿੱਤਾ ਹੈ, ਜੋ ਕਿ ਬਹੁਤ ਵਧੀਆ ਕਦਮ ਹੈ। ਇਸ ਨਾਲ ਅੱਜ ਦੇ ਪੰਜਾਬ ਦੀ ਧੀ ਆਪਣੀ ਜਿੰਦਗੀਜ਼ਿੰਦਗੀ ਨੂੰ ਆਪਣੇ ਢੰਗ ਨਾਲ ਬਣਾ ਸਕਦੀ ਹੈ। ਪੰਜਾਬ ਵਿੱਚ ਸਿੱਖ ਧਰਮ ਦੇ ਲੋਕ ਵੱਧ ਰਹਿੰਦੇ ਹਨ ਇਸ ਕਰਕੇ ਗੁਰਸਿਖਾਂ ਦੇ ਵਿਆਹਾਂ ਵਿੱਚ ਜਾਤ ਪਾਤ ਨਹੀਂ ਹੁੰਦੀ ਕਿਉਂਕਿ ਗੁਰੂ ਸਾਹਿਬਾਨਾਂ ਨੇ ਸਿੱਖਾਸਿੱਖਾਂ ਵਿੱਚ ਜਾਤ ਦਾ ਖੰਡਨ ਕੀਤਾ ਹੈ, ਪਰ ਫਿਰ ਵੀ ਹੋਰਾਂ ਨੂੰ ਦੇਖਕੇ ਜਾਤ-ਪਾਤ ਮਗਰ ਲੱਗੇ ਰਹਿੰਦੇ ਹਨ। ਜਿਵੇਂ ਕਿ ਹਿੰਦੂ ਧਰਮ ਵਿਚ ਖੱਤਰੀ, ਬ੍ਰਾਹਮਣ, ਸ਼ੂਦ ਅਤੇ ਵੈਸ਼' ਚਾਰ ਵਰਨ ਹਨ ਪਰ ਸਿੱਖ ਧਰਮ ਵਿੱਚ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਜਾਤ-ਪਾਤ ਤੋਂ ਮੁਕਤ ਕੀਤਾ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ ਕਿ ਇਨਸਾਨ ਸਿਰਫ਼ ਆਪਣੇ ਕੀਤੇ ਕਰਮਾਂ ਨਾਲ ਹੀ ਊਚਾ-ਨੀਂਵਾ ਹੋ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਅੰਗ 1127
 
ਜਾਤਿ ਕਾ ਗਰਬੁ ਨਾ ਕਰਿ ਮੂਰਖ ਗਵਾਰਾ।।
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ।।
 
ਹਿੰਦੂ ਧਰਮ ਵਿੱਚ ਜਾਤ ਪਾਤ ਨੂੰ ਬਹੁਤ ਮੰਨਿਆ ਜਾਂਦਾ ਹੈ ਪਰ ਸਿੱਖ ਧਰਮ ਵਿੱਚ ਜਾਤੀ ਦੀ ਕੋਈ ਥਾਂ ਨਹੀਂ ਹੈ। ਜੋ ਆਪਣੇ ਆਪ ਨੂੰ ਜੱਟ, ਖੱਤਰੀ, ਰਾਮਗੜ੍ਹੀਆਂ, ਸੈਣੀ, ਰਵੀਦਾਸੀਏ, ਰਾਮਦਾਸੀਏ, ਕੰਬੋਜ, ਨਾਈ, ਛੀਂਬੇ, ਝੀਉਰ ਅਤੇ ਹੋਰ ਅਖਵਾਉਂਦਾ ਹੈ, ਇਹਨਾਂ ਦਾ ਕੋਈ ਵਜੂਦਵਜ਼ੂਦ ਨਹੀਂ ਰਹਿ ਜਾਂਦਾ ਹੈ ਜੇਕਰ ਤੁਸੀਂ ਖੰਡੇ ਬਾਟੇ ਦੀ ਪਾਹੁਲ ਲੈਕੇ ਖਾਲਸਾ ਪਰਿਵਾਰ ਦੇ ਹੋ ਗਏ ਹੋ। ਇਹ ਜਾਤਾਂ ਪਾਤਾਂ ਪੰਜਾਬ ਵਿੱਚ ਸਭ ਇਕ-ਦੂਜੇ ਨੀਚਾਨੀਵਾਂ ਦਿਖਾਉਣ ਲਈ ਹੀ ਹੈ। ਗੁਰੂਹਨ।ਗੁਰੂ ਕਾ ਸਿੱਖ ਹਮੇਸ਼ਾ ਆਪਣੇ ਬੱਚਿਆਂ ਦਾ ਆਨੰਦ ਕਾਰਜ ਜਾਤਜ਼ਾਤ ਪਾਤ ਨੂੰ ਪਿੱਛੇ ਜਾਣ ਕੇ ਅਤੇ ਗੁਰੂ ਨੂੰ ਅੰਗ ਸੰਗ ਜਾਣ ਕੇ ਕਰਦਾ ਹੈ।
 
===ਮੈਰਿਜ ਬਿਊਰੋ===
ਅੱਜ ਕਲ ਬ੍ਰਹਾਮਣਾਬ੍ਰਹਾਮਣਾਂ ਦੀ ਲੋੜ ਨਹੀਂ ਹੈ ਸ਼ਹਿਰਾਂ ਵਿੱਚ ਰਿਸ਼ਤੇ ਕਰਾਉਣ ਦਾ ਕਾਰਜ ਥਾਂ-ਥਾਂ ਖੁਲ੍ਹੇਖੁੱਲ੍ਹੇ ਮੈਰਿਜ ਸੈਟਰਾਂ, ਅਖ਼ਬਾਰਾਂ ਅਤੇ ਰਸਾਲਿਆਂ ਨੇ ਸਾਭਸਾਂਭ ਲਿਆ। ਵਿੱਦਿਆ ਦੇ ਪਾਸਾਰ, ਪੱਛਮੀ ਪ੍ਰਭਾਵ ,ਆਜ਼ਾਦ ਸੋਚ ਅਤੇ ਆਜ਼ਾਦ ਖਿਆਲਾਂ ਕਾਰਨ ਰਿਹਾ ਹੈ। ਮਾਪਿਆਮਾਪਿਆਂ ਦੇ ਫੈਸਲੇ ਇਸ ਕਾਰਜ ਲਈ ਤਕਰੀਬਨ ਮੁਹਰ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ।
===ਰਸਮਾਂ ਦਾ ਵਿਰੋਧ===
ਪ੍ਰਕਿਰਤੀ ਦੇ ਵਿਰੋਧ ਵਿੱਚ ਅੱਜ ਦਾ ਮਨੁੱਖ ਆਪਣੇ ਆਪ ਨੂੰ ਇਕੱਲਾ ਅਤੇ ਅਸੁਰੱਖਿਅਤ ਮਹਿਸੂਸਹਮਹਿਸੂਸ ਨਹੀਂ ਕਰਦਾ ਹੈ।ਇਸ ਲਈ ਰਸਮਾਂ ਦਾ ਰੂਪ ਭੋਤਿਕਭੌਤਿਕ ਸੈਕੂਲਰ ਹੁੰਦਾ ਜਾ ਰਿਹਾ ਹੈ ਹਰਹੈ।ਹਰ ਖੇਤਰ ਵਿੱਚ ਆ ਰਹੀ ਪ੍ਰਗਤੀ ,ਰਸਮ ਰਿਵਾਜ਼ ਨੂੰ ਭਰਮ ਦਰਸਾ ਕੇ ਉਹਨਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਵਿਗਿਆਨਕ ਤੌਰ ਤੇ ਕਈ ਰਸਮ ਰਿਵਾਜ਼ ਮਨੁੱਖ ਨੂੰ ਨਵੀਆਂ ਪ੍ਰਸਥਿਤੀਆਂ ਨਾਲ ਜੁਝਣਜੂਝਣ ਲਈ ਤਿਆਰ ਕਰਦੇ ਹਨ।
===ਮਹਿੰਗਾਈ===
ਵਿਆਹ ਤੋਂ ਪਹਿਲਾਂ ਸ਼ਗਨ ਕਰਨ ਸਮੇਂ ਵਿੱਤੋਂ ਪਰੋਖੇ ਹੋ ਕੇ ਮਹਿੰਗੀਆਂ ਤੋਂ ਮਹਿੰਗੀਆਂ ਸਗਾਤਾਂਸੁਗਾਤਾਂ ਦੇਣ ਜਾ ਰਿਵਾਜ ਪੈਂਦਾ ਜਾ ਰਿਹਾ। ਮੁੰਡੇ ਨੂੰ ਮੁੰਦਰੀ ਕੜ੍ਹਾ ਪਾਇਆ ਜਾਂਦਾ ਹੈ। ਮਠਿਆਈਮਿਠਿਆਈ ਦੇ ਡੱਬੇ ਦਿੱਤੇ ਜਾਂਦੇ ਹਨ। ਰਿਸ਼ਤੇਦਾਰਾਂ ਨੂੰ ਗੰਢਾ ਫੇਰਨ ਦੀ ਥਾਂ ਮਠਿਆਈਮਿਠਿਆਈ ਦਿੱਤੀ ਜਾਂਦੀ ਹੈ। ਰੁਪਏ ਕੈਸ਼ ਦੇਣ ਦਾ ਰਿਵਾਜ਼ ਵੱਧ ਗਿਆ ਹੈ ਵਿਆਹ ਤੇ ਵਾਧੂ ਪੈਸਾ ਖਰਚ ਕੀਤਾ ਜਾਦਾ ਹੈੇ।ਹੈ।
 
==ਵਿਆਹ ਸੰਬੰਧੀ ਰਸਮ ਰਿਵਾਜ ==