ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 208:
 
==ਕੰਗਣਾ ਖੇਡਣ ਦੀ ਰਸਮ==
ਪੰਜਾਬੀ ਵਿਆਹਾਂ ਵਿੱਚ ਕੰਗਣਾ ਖੇਡਣ ਦੀ ਰਸਮ ਵੀ ਕੀਤੀ ਜਾਂਦੀ ਹੈ। ਆਨੰਦ ਕਾਰਜ ਵਾਲੇ ਦਿਨ ਤੋਂ ਅਗਲੇ ਦਿਨ ਕੀਤੀ ਕੰਗਣਾ ਖੇਡਣ ਦੀ ਰਸਮ ਦੀ ਰਸਮ ਕੀਤੀ ਜਾਂਦੀ ਹੈ।ਕੰਗਣਾ ਖੇਡਣ ਦੀ ਰਸਮ ਵਿੱਚ ਵੱਟਣਾ ਮਲਣ ਵਾਲੇ ਦਿਨ ਜਿਹੜੇ ਗਾਨੇ ਬੰਨੇ ਹੁੰਦੇ ਹਨ,ਇਸ ਰਸਮ ਵਿੱਚ ਲਾੜਾ-ਲਾੜੀ ਇੱਕ-ਦੂਜੇ ਦੇ ਗੁੱਟਾਂ ਤੇ ਬੰਨੇ ਗਾਨੇ ਖੋਲਦੇ ਹਨ।ਨੈਣ ਪਰਾਂਤ ਵਿੱਚ ਪਾਣੀ ਪਾ ਕੇ ਵਿੱਚ ਥੋੜਾ ਜਿਹਾ ਦੁੱਧ ਪਾ ਦਿੰਦੀ ਹੈ,ਜਿਸਨੂੰ ਕੱਚੀ ਲੱਸੀ ਕਿਹਾ ਜਾਂਦਾ ਹੈ। ਕਈ ਥਾਵਾਂ ਤੇ ਪਰਾਂਤ ਵਿੱਚ ਕੱਚੀ ਲੱਸੀ ਦੀ ਜਗ੍ਹਾ ਚੋਲਚੌਲ ਤੇ ਹਲਦੀ ਵੀ ਪਾਣੀ ਵਿੱਚ ਘੋਲ ਦਿੱਤੇ ਜਾਂਦੇ ਹਨ। ਪਹਿਲਾਪਹਿਲਾਂ ਲਾੜਾ-ਲਾੜੀ ਦਾ ਕੰਗਣਾ ਖੋਲਦਾ ਹੈ,ਫਿਰ ਲਾੜੀ-ਲਾੜੇ ਦੇ ਗਾਨੇ ਦੀਆਂ ਗੰਢਾਂ ਖੋਲਦੀ ਹੈ।ਫਿਰ ਨੈਣ ਵਹੁਟੀ ਦੀ ਛਾਂਪ ਲੈ ਕੇ ਜਾਂ ਇੱਕ ਚਾਂਦੀ ਦਾ ਸਿੱਕਾ ਪਰਾਂਤ ਵਿੱਚ ਸੁੱਟ ਦਿੰਦੀ ਹੈ। ਲਾੜਾ-ਲਾੜੀ ਦੋਹਾਂ ਨੂੰ ਇੱਕ ਦੂਜੇ ਦੇ ਸਾਹਮਣੇ ਬਿਠਾ ਦਿੱਤਾ ਜਾਂਦਾ ਹੈ।ਦੋਹ੍ਨਾਂ ਦੇ ਵਿਚਕਾਰ ਪਰਾਂਤ ਰੱਖ ਦਿੱਤੀ ਜਾਂਦੀ ਹੈ। ਫਿਰ ਦੋਹਾਂ ਨੂੰ ਪਰਾਂਤ ਵਿੱਚੋਂ ਸਿੱਕਾ ਜਾਂ ਛਾਂਪ ਲੱਭਣ ਲਈ ਕਿਹਾ ਜਾਂਦਾ ਹੈ। ਸਿੱਕਾ ਜਾਂ ਛਾਂਪ ਸੱਤ ਵਾਰੀ ਪਰਾਂਤ ਵਿੱਚ ਸੁੱਟਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਿਹੜਾ ਸੱਤਵੀਂ ਵਾਰ ਛਾਂਪ ਜਾਂ ਸਿੱਕਾ ਪਹਿਲਾ ਲਭਦਾਲੱਭਦਾ ਹੈ,ਉਸਦਾ ਰੋਹਬ ਦੂਜੇ ਤੇ ਸਾਰੀ ਉਮਰ ਰਹਿੰਦਾ ਹੈ ਅਤੇ ਸਿੱਕਾ ਲਭਣ ਵਾਲੇ ਨੂੰ ਚੁਸਤ ਵੀ ਸਮਝਿਆਂ ਜਾਂਦਾ ਹੈ।<ref>ਵਿਆਹ ਰਸਮਾਂ ਅਤੇ ਲੋਕ ਗੀਤ-ਵਾਰਿਸ ਸ਼ਾਹ ਫ਼ਾਉਂਡੇਸ਼ਨ ਅਮ੍ਰਿਤਸਰ,ਡਾ:ਰੁਪਿੰਦਰਜੀਤ ਗਿੱਲ,ਪੰਨਾ ਨੰ:93</ref>,<ref>ਮੇਰਾ ਪਿੰਡ ,ਗਿਆਨੀ ਗੁਰਦਿੱਤ ਸਿੰਘ ,ਸਾਹਿਤ ਪ੍ਰਕਾਸ਼ਨ,ਚੰਡੀਗੜ੍ਹ,ਪੰਨਾ ਨੰ:409</ref>
 
ਇਸ ਰਸਮ ਪਿੱਛੇ ਅਸਲ ਕਾਰਨ ਇਹ ਵੀ ਹੈ ਕਿ ਪੁਰਾਣੇ ਸਮੇਂ ਵਿੱਚ ਮੁੰਡੇ ਕੁੜੀ ਨੇ ਵਿਆਹ ਤੋਂ ਪਹਿਲਾਪਹਿਲਾਂ ਇੱਕ-ਦੂਜੇ ਨੂੰ ਵੇਖਿਆ ਨਹੀਨਹੀਂ ਹੁੰਦਾ ਸੀ,ਜਦੋਂ ਉਹ ਪਾਣੀ ਵਿੱਚ ਇੱਕ ਦੂਸਰੇ ਦੇ ਹੱਥਾਂ ਨੂੰ ਛੂੰਹਦੇ ਸਨ ਤਾਂ,ਇਹ ਉਹਨਾਉਹਨਾਂ ਦਾ ਪਹਿਲਾ ਸਰੀਰਕ ਸਬੰਧ ਹੁੰਦਾ ਸੀ,ਜੋ ਉਹਨਾਂ ਦੀ ਇੱਕ ਦੂਜੇ ਤੋਂ ਸੰਗ ਨੂੰ ਕੁਝ ਘੱਟ ਕਰ ਦਿੰਦਾ ਹੈ।ਉਹਨਾਹੈ।ਉਹਨਾਂ ਨੂੰ ਸ਼ਰਮਾਉਣ ਤੋਂ ਬਚਾਉਣ ਲਈ ਪਰਾਂਤ ਵਿੱਚ ਕੱਚੀ ਲੱਸੀ ਜਾਂ ਹਲਦੀ ਪਾਈ ਜਾਂਦੀ ਹੈ,ਤਾਂ ਜੋ ਉਹਨਾਉਹਨਾਂ ਦੇ ਹੱਥ ਕੋਲ ਖੜੇ ਲੋਕਾਂ ਨੂੰ ਨਜ਼ਰ ਨਾ ਆਉਣ।ਇਸ ਤਰਾਂ ਇਹ ਰਸਮ ਨਵੀਨਵੀਂ ਜੋੜੀ ਦੀ ਇੱਕ ਦੂਜੇ ਤੋਂ ਸੰਗ ਖਤਮ ਕਰਨ ਦੇ ਉਦੇਸ਼ ਨਾਲ ਵੀ ਹੋਂਦ ਵਿੱਚ ਆਈ।ਇਸ ਤੋਂ ਇਲਾਵਾ ਇਹ ਰਸਮ ਦੋਹਾਂ ਵਿੱਚ ਮੁਕਾਬਲੇ ਦੀ ਭਾਵਨਾ ਵੀ ਪੈਦਾ ਕਰਦੀ ਹੈ,ਕਿ ਕੋਣਕੌਣ ਵਧੇਰੇ ਸਫਲਤਾ ਨਾਲ ਗ੍ਰਹਿਸਥ ਜੀਵਨ ਦੇ ਕਾਰਜ ਨਿਭਾਏਗਾ।<ref>ਵਿਆਹ ਰਸਮਾਂ ਅਤੇ ਲੋਕ ਗੀਤ-ਵਾਰਿਸ ਸ਼ਾਹ ਫ਼ਾਉਂਡੇਸ਼ਨ ਅਮ੍ਰਿਤਸਰ,ਡਾ:ਰੁਪਿੰਦਰਜੀਤ ਗਿੱਲ,ਪੰਨਾ ਨੰ:93</ref>,<ref>ਮੇਰਾ ਪਿੰਡ ,ਗਿਆਨੀ ਗੁਰਦਿੱਤ ਸਿੰਘ ,ਸਾਹਿਤ ਪ੍ਰਕਾਸ਼ਨ,ਚੰਡੀਗੜ੍ਹ,ਪੰਨਾ ਨੰ:409</ref>
 
ਇਸ ਰਸਮ ਪਿੱਛੇ ਅਸਲ ਕਾਰਨ ਇਹ ਵੀ ਹੈ ਕਿ ਪੁਰਾਣੇ ਸਮੇਂ ਵਿੱਚ ਮੁੰਡੇ ਕੁੜੀ ਨੇ ਵਿਆਹ ਤੋਂ ਪਹਿਲਾ ਇੱਕ-ਦੂਜੇ ਨੂੰ ਵੇਖਿਆ ਨਹੀ ਹੁੰਦਾ ਸੀ,ਜਦੋਂ ਉਹ ਪਾਣੀ ਵਿੱਚ ਇੱਕ ਦੂਸਰੇ ਦੇ ਹੱਥਾਂ ਨੂੰ ਛੂੰਹਦੇ ਸਨ ਤਾਂ,ਇਹ ਉਹਨਾ ਦਾ ਪਹਿਲਾ ਸਰੀਰਕ ਸਬੰਧ ਹੁੰਦਾ ਸੀ,ਜੋ ਉਹਨਾਂ ਦੀ ਇੱਕ ਦੂਜੇ ਤੋਂ ਸੰਗ ਨੂੰ ਕੁਝ ਘੱਟ ਕਰ ਦਿੰਦਾ ਹੈ।ਉਹਨਾ ਨੂੰ ਸ਼ਰਮਾਉਣ ਤੋਂ ਬਚਾਉਣ ਲਈ ਪਰਾਂਤ ਵਿੱਚ ਕੱਚੀ ਲੱਸੀ ਜਾਂ ਹਲਦੀ ਪਾਈ ਜਾਂਦੀ ਹੈ,ਤਾਂ ਜੋ ਉਹਨਾ ਦੇ ਹੱਥ ਕੋਲ ਖੜੇ ਲੋਕਾਂ ਨੂੰ ਨਜ਼ਰ ਨਾ ਆਉਣ।ਇਸ ਤਰਾਂ ਇਹ ਰਸਮ ਨਵੀ ਜੋੜੀ ਦੀ ਇੱਕ ਦੂਜੇ ਤੋਂ ਸੰਗ ਖਤਮ ਕਰਨ ਦੇ ਉਦੇਸ਼ ਨਾਲ ਵੀ ਹੋਂਦ ਵਿੱਚ ਆਈ।ਇਸ ਤੋਂ ਇਲਾਵਾ ਇਹ ਰਸਮ ਦੋਹਾਂ ਵਿੱਚ ਮੁਕਾਬਲੇ ਦੀ ਭਾਵਨਾ ਵੀ ਪੈਦਾ ਕਰਦੀ ਹੈ,ਕਿ ਕੋਣ ਵਧੇਰੇ ਸਫਲਤਾ ਨਾਲ ਗ੍ਰਹਿਸਥ ਜੀਵਨ ਦੇ ਕਾਰਜ ਨਿਭਾਏਗਾ।<ref>ਵਿਆਹ ਰਸਮਾਂ ਅਤੇ ਲੋਕ ਗੀਤ-ਵਾਰਿਸ ਸ਼ਾਹ ਫ਼ਾਉਂਡੇਸ਼ਨ ਅਮ੍ਰਿਤਸਰ,ਡਾ:ਰੁਪਿੰਦਰਜੀਤ ਗਿੱਲ,ਪੰਨਾ ਨੰ:93</ref>,<ref>ਮੇਰਾ ਪਿੰਡ ,ਗਿਆਨੀ ਗੁਰਦਿੱਤ ਸਿੰਘ ,ਸਾਹਿਤ ਪ੍ਰਕਾਸ਼ਨ,ਚੰਡੀਗੜ੍ਹ,ਪੰਨਾ ਨੰ:409</ref>
==ਵਿਆਹ ਦੀਆਂ ਰਸਮਾਂ ਦੀ ਸਾਰਥਕਤਾ==
ਵਿਆਹ ਵਿੱਚ ਨਿਭਾਉਣ ਵਾਲੀਆਂ ਇਹ ਸਾਰੀਆਂ ਰਸਮਾਂ ਦਾ ਆਮ ਜੀਵਨ ਵਿੱਚ ਬਹੁਤ ਵੱਡਾ ਸਥਾਨ ਹੈ ਇਹ ਸਾਰੀਆਂ ਰਸਮਾਂ ਨੂੰ ਨਿਭਾਉਣ ਪਿੱਛੇ ਅਨੇਕਾਂ ਹੀ ਸੱਭਿਆਚਾਰਕ ਅਤੇ ਸਮਾਜਿਕ ਕਾਰਣ ਹੁੰਦੇ ਹਨ। ਵਿਆਹ ਦੀਆਂ ਰਸਮਾਂ ਰਾਹੀਂ ਮਨੁੱਖੀ ਰਿਸ਼ਤਿਆਂ ਦੀ ਆਪਸੀ ਸਾਂਝ ਨੂੰ ਪਛਾਣਿਆ ਜਾਂਦਾ ਹੈ ਜੋ ਕਿ ਮਨੁੱਖੀ ਜੀਵਨ ਦੀ ਬੁਨਿਆਦ ਦੇ ਹਨ।<br />