ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

Content deleted Content added
→‎ਚੂੜੀਆਂ ਪਾਉਣ ਦੀ ਰਸਮ: ਸ਼ਬਦ ਜੋੜਾਂ ਦੀਆਂ ਗਲਤੀਆਂ ਸੁਧਾਰ ਕੇ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
→‎ਸਾਹੇ ਬੱਝਣਾ: ਮੌਲਿਕ ਜਾਣਕਾਰੀ ਵਿੱਚ ਸੁਧਾਰ ਕਰਕੇ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 70:
 
===ਸਾਹੇ ਬੱਝਣਾ===
ਸਾਹੇ ਬੱਝਣ ਤੋ ਬਾਅਦ ਵਰ ਅਤੇ ਕੰਨਿਆਂ ਨੂੰ ਬਹੁਤਾ ਘਰੋਂ ਬਾਹਰ ਨਹੀ ਨਿਕਲਣ ਦਿੱਤਾ ਜਾਂਦਾ ਉਹਨਾਂ ਨੂੰ ਉਜਾੜ ਥਾਵਾਂ ਤੇ ਜਾਣ ਦੀ ਮਨਾਹੀ ਹੁੰਦੀ ਹੈ ਅਤੇ ਹੌਲਾ ਭਾਰਾ ਕੰਮ ਕਰਨ ਤੋਂ ਵਰਜਿਆ ਜਾਂਦਾ ਹੈ।ਕਿਹਾ ਜਾਂਦਾ ਹੈ ਕਿ ਹੱਡੀਆਂ ਸਾਹੇ ਬੱਝੀਆਂ ਹਨ। ਅਸਲ ਵਿੱਚ ਇਸ ਤਰਾਂਤਰ੍ਹਾਂ ਕਰਨ ਪਿੱਛੇ ਮੰਡੇ ਤੇ ਕੁੜੀ ਦੀ ਸੁਰੱਖਆਿਸੁਰੱਖਿਆ ਨੂੰ ਮੁਖਮੁੱਖ ਰੱਖਿਆ ਜਾਂਦਾ ਹੈ ਤਾਂ ਜੋ ਵਿਆਹ ਤੱਕ ਠੀਕ ਠਾਕ ਰਹਿਣ ਤੇ ਵਿਆਹ ਦੇ ਕੰਮ ਵਿੱਚ ਕੋਈ ਵਿਗਨ ਨਾ ਪਏ ਤੇ ਇਸ ਤਰਾਂ ਉਹਨਾਂ ਦੀ ਵਧੇਰੇ ਦੇਖ ਭਾਲ ਕੀਤੀ ਜਾਂਦੀ ਹੈ।
 
===ਚੂੜੀਆਂ ਪਾਉਣ ਦੀ ਰਸਮ===