ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਸਾਹੇ ਬੱਝਣਾ: ਮੌਲਿਕ ਜਾਣਕਾਰੀ ਵਿੱਚ ਸੁਧਾਰ ਕਰਕੇ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
→‎ਸੱਤ ਸੁਹਾਗਣਾਂ ਦੀ ਰੀਤ: ਸ਼ਬਦ ਜੋੜ, ਵਿਸ਼ਰਾਮ ਚਿੰਨ, ਰਸਮ ਸੰਬੰਧੀ ਸਹੀ ਜਾਣਕਾਰੀ ਲਿਖ ਕੇ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 85:
 
===ਸੱਤ ਸੁਹਾਗਣਾਂ ਦੀ ਰੀਤ===
ਵਿਆਹ ਦੀਆਂ ਰੀਤਾਂ ਵਿੱਚ ਸੱਤ ਸੁਹਾਗਣਾਂ ਦੀ ਰੀਤ ਖਾਸ ਮਹੱਤਵ ਰੱਖਦੀ ਹੈ। ਵਿਆਹ ਦੇ ਦਿਨ ਤੋਂ ਪਹਿਲਾਂ ਆਟਾ ਤੇ ਮੈਦਾ ਪੀਹਣ,ਦਾਲ ਦਲਣ,ਵੜੀਆਂ ਟੁਕਣ ਤੇ ਹੋਰ ਨਿੱਕੇ ਵੱਡੇ ਕੰਮ ਸੱਤ ਸੁਹਾਗਣਾਂ ਮਿਲ ਕੇ ਕਰਦੀਆਂ ਹਨ, ਸਭ ਤੋ ਪਹਿਲੀ ਰੀਤ ਚੱਕੀਆਂ ਲਾਉਣ ਦੀ ਹੈ।ਸੱਤ ਵੱਸਦੇ ਘਰਾਂ ਵਿੱਚੋਂ ਚੱਕੀਆਂ ਮੰਗ ਕੇ ਕਿਸੇ ਇੱਕ ਕਮਰੇ ਵਿੱਚ ਲਾ ਦਿੱਤੀਆਂ ਜਾਂਦੀਆ ਹਨ,ਫਿਰ ਸੱਤ ਸੁਹਾਗਣਾਂ ਇਕੱਠੀਆਂ ਹੀ ਸੱਤ ਮੁੱਠਾਂ ਅੰਨ ਪਾਉਂਦੀਆਂ ਹਨ, ਪਹਿਲਾਂ ਮਾਂਹ ਦੀ ਦਾਲ ਦਲੀ ਜਾਂਦੀ ਸੀ ਤੇ ਫਿਰ ਵੜੀਆਂ ਟੁਕੀਆਂਟੁੱਕੀਆਂ ਜਾਂਦੀਆਂ ਸੀ। ਇਹ ਰਸਮ ਵਿਆਹ ਤੋਂ ਸੱਤ ਜਾਂ ਗਿਆਰਾਂ ਦਿਨ ਪਹਿਲਾਂ ਕੀਤੀ ਜਾਂਦੀ ਹੈ।
 
===ਮਾਈਏ ਪੈਣਾ===