ਮਾਓਰੀ ਲੋਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
No edit summary
ਲਾਈਨ 26:
| related-c = ਹੋਰ [[ਪੋਲੀਨੇਸ਼ੀਆਈ | ਪੋਲੀਨੇਸ਼ੀਆਈ ਲੋਕ]]
}}
'''ਮਾਓਰੀ''' ({{IPAc-en|ˈ|m|aʊ|r|i}}; {{IPA-mi|ˈmaːɔɾi}}, [[ਤਸਵੀਰ:Loudspeaker.svg|link=ਤਸਵੀਰ:Rar-Māori.ogg|11x11px|[[ਤਸਵੀਰ:Loudspeaker.svg|link=ਤਸਵੀਰ:Rar-Māori.ogg|11x11px|ਇਸ ਅਵਾਜ਼ ਬਾਰੇ]] [[ਮੀਡੀਆ:Rar-Māori.ogg|ਸੁਨੋ]]]])<ref>{{OED|Maori}}</ref> ਨਿਊਜੀਲੈਂਡ ਦੇ ਆਦਿਵਾਸੀਆਦਿ ਵਾਸੀ ਪੋਲੀਨੇਸ਼ੀਆ ਲੋਕ ਹਨ। ਮਾਓਰੀ ਮੂਲ ਤੌਰ 'ਤੇ ਪੂਰਬੀ ਪੋਲੀਨੇਸ਼ੀਆ ਦੇ ਨਿਵਾਸੀ ਸਨ, ਜੋ1250ਜੋ 1250 ਅਤੇ 1300 ਦੇ ਵਿਚਕਾਰ ਕਈ ਹੱਲਿਆਂ ਵਿੱਚ ਸਮੁੰਦਰੀ ਯਾਤਰਾ ਕਰ ਕੇ ਨਿਊਜ਼ੀਲੈਂਡ ਪਹੁੰਚੇ।<ref>Howe (2003), p. 179</ref><ref>{{Cite news|url=https://www.newscientist.com/channel/being-human/mg19826595.200-rat-remains-help-date-new-zealands-colonisation.html|title=Rat remains help date New Zealand’s colonisation|date=4 June 2008|work=New Scientist|access-date=20 August 2017}}</ref> ਕਈ ਸਦੀਆਂ ਵਿੱਚ ਅਲਹਿਦਗੀ ਵਿੱਚ ਰਹਿੰਦੀਆਂ, ਪੌਲੀਨੇਸ਼ੀਆ ਦੇ ਵਸਨੀਕਾਂ ਨੇ ਇੱਕ ਵਿਲੱਖਣ ਸੱਭਿਆਚਾਰ ਵਿਕਸਤ ਕੀਤਾ, ਆਪਣੀ ਖੁਦ ਦੀ ਭਾਸ਼ਾ, ਇੱਕ ਅਮੀਰ ਮਿਥਿਹਾਸ, ਅਤੇ ਵਿਲੱਖਣ ਸ਼ਿਲਪਕਾਰੀ ਅਤੇ ਪ੍ਰਦਰਸ਼ਨ ਕਲਾਵਾਂ। ਆਰੰਭਿਕ ਮਾਓਰੀ ਪੂਰਬੀ ਪੋਲੀਨੇਸ਼ੀਆ ਦੇ ਸਮਾਜਿਕ ਰੀਤੀ- ਰਿਵਾਜਾਂ ਅਤੇ ਸੰਸਥਾ ਦੇ ਅਧਾਰ ਤੇ ਆਦਿਵਾਸੀ ਸਮੂਹ ਸਨ। ਉਹਨਾਂ ਦੁਆਰਾ ਲਗਾਏ ਗਏ ਪੌਦਿਆਂ ਦੀ ਵਰਤੋਂ ਨਾਲ ਬਾਗਬਾਨੀ ਫੈਲ ਗਈ; ਬਾਅਦ ਵਿਚ, ਇੱਕ ਪ੍ਰਮੁੱਖ ਯੋਧਾ ਸੱਭਿਆਚਾਰ ਉਭਰ ਕੇ ਸਾਹਮਣੇ ਆਇਆ।
 
17 ਵੀਂ ਸਦੀ ਤੋਂ ਸ਼ੁਰੂ ਹੋਏ ਨਿਊਜ਼ੀਲੈਂਡ ਵਿੱਚ ਯੂਰਪੀਨ ਲੋਕਾਂ ਦੇ ਆਗਮਨ ਨੇ ਮਾਓਰੀ ਜੀਵਨ ਸ਼ੈਲੀ ਵਿਚ ਬਹੁਤ ਵੱਡੇ ਬਦਲਾਅ ਕੀਤੇ। ਮਾਓਰੀ ਲੋਕ ਹੌਲੀ ਹੌਲੀ ਪੱਛਮੀ ਸਮਾਜ ਅਤੇ ਸੱਭਿਆਚਾਰ ਦੇ ਕਈ ਪਹਿਲੂਆਂ ਨੂੰ ਅਪਣਾਉਂਦੇ ਚਲੇ ਗਏ। ਮਾਓਰੀ ਅਤੇ ਯੂਰਪੀਅਨਾਂ ਦੇ ਵਿਚ ਸ਼ੁਰੂਆਤੀ ਸਬੰਧ ਕਾਫ਼ੀ ਹੱਦ ਮਿਲਾਪੜੇ ਸੀ ਅਤੇ 1840 ਵਿਚ ਵੇਟੈਂਗੀ ਦੀ ਸੰਧੀ ਤੇ ਹਸਤਾਖਰ ਕਰਕੇ, ਦੋਨੋਂ ਸੱਭਿਆਚਾਰਾਂ ਨੇ ਇੱਕ ਨਵੀਂ ਬ੍ਰਿਟਿਸ਼ ਬਸਤੀ ਦੇ ਹਿੱਸੇ ਵਜੋਂ ਸਹਿ-ਜੀਵਤਾ ਕਾਇਮ ਕੀਤੀ। ਵਿਵਾਦਗ੍ਰਸਤ ਭੂਮੀ ਸੌਦਿਆਂ ਉੱਤੇ ਵਧ ਰਹੇ ਤਣਾਅ ਕਾਰਨ 1860 ਦੇ ਦਹਾਕੇ ਵਿਚ ਸੰਘਰਸ਼ ਹੋਇਆ। ਸਮਾਜਿਕ ਉਥਲ-ਪੁਥਲ, ਕਈ ਦਹਾਕਿਆਂ ਦੇ ਸੰਘਰਸ਼ ਅਤੇ ਸ਼ੁਰੂਆਤ ਵਿੱਚ ਬਿਮਾਰੀਆਂ ਦੀਆਂ ਮਹਾਂਮਾਰੀਆਂ ਨੇ ਮਾਓਰੀ ਲੋਕਾਂ ਦੀ ਆਬਾਦੀ ਤੇ ਤਬਾਹੀ ਮਚਾ ਦਿੱਤੀ ਅਤੇ ਆਬਾਦੀ ਨਾਟਕੀ ਤੌਰ 'ਤੇ ਡਿੱਗ ਗਈ। 20 ਵੀਂ ਸਦੀ ਦੀ ਸ਼ੁਰੂਆਤ ਵਿੱਚ ਮਾਓਰੀਆਂ ਦੀ ਆਬਾਦੀ ਦੀ ਬਹਾਲੀ ਸ਼ੁਰੂ ਹੋ ਗਈ ਅਤੇ ਵਿਸ਼ਾਲ ਨਿਊਜ਼ੀਲੈਂਡ ਸਮਾਜ ਵਿੱਚ ਆਪਣੀ ਸਥਿਤੀ ਤੇ ਵੱਕਾਰ ਨੂੰ ਵਧਾਉਣ ਅਤੇ ਸਮਾਜਿਕ ਨਿਆਂ ਪ੍ਰਾਪਤ ਕਰਨ ਲਈ ਯਤਨ ਕੀਤੇ ਗਏ ਹਨ। ਪ੍ਰੰਪਰਾਗਤ ਮਾਓਰੀ ਸੱਭਿਆਚਾਰ ਦੀ ਇਸ ਤਰ੍ਹਾਂ ਮਹੱਤਵਪੂਰਨ ਸੁਰਜੀਤੀ ਹੋਈ ਹੈ, ਜਿਸ ਨੂੰ 1960 ਦੇ ਦਹਾਕੇ ਵਿਚ ਮਾਓਰੀ ਰੋਸ ਲਹਿਰ ਨਾਲ ਹੋਰ ਹੁਲਾਰਾ ਮਿਲਿਆ ਹੈ।