ਸੋਹਿੰਦਰ ਸਿੰਘ ਵਣਜਾਰਾ ਬੇਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 15:
 
==ਜਨਮ ਅਤੇ ਮਾਤਾ-ਪਿਤਾ==
ਵਣਜਾਰਾ ਬੇਦੀ (ਸੋਹਿੰਦਰ ਸਿੰਘ ਵਣਜਾਰਾ ਬੇਦੀ) ਦਾ ਜਨਮ 28 ਨਵੰਬਰ, 1924 ਨੂੰ ਪਿੰਡ ਧਮਿਆਲ ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿੱਚ ਪਿਤਾ ਸੁੰਦਰ ਸਿੰਘ ਬੇਦੀ ਦੇ ਗ੍ਰਹਿ ਵਿਖੇ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੀਆਂ ਦੋ ਭੈਣਾਂ (ਹਰਬੰਸ ਕੌਰ, ਬਸੰਤ ਕੌਰ) ਅਤੇ ਇੱਕ ਭਰਾ (ਸਵਰਨ ਸਿੰਘ) ਸੀ। ਛੋਟੀ ਭੈਣ ਕਿਸੇ ਬਿਮਾਰੀ ਕਾਰਣ ਚੱਲ ਵਸੀ ਸੀ। ਆਪ ਦੇ ਵੱਡੇ ਵਡੇਰੇ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨਾਲ ਡੇਰਾ ਬਾਬਾ ਨਾਨਕ ਤੋਂ ਇੱਥੇ (ਪਾਤਸ਼ਾਹਣ ਧਨੀ ਇਲਾਕੇ ਵਿੱਚ) ਆ ਕੇ ਵਸੇ ਸਨ। ਬੇਦੀ ਦੇ ਦਾਦਾ ਭਗਵਾਨ ਸਿੰਘ ਮੰਗਲ ਸ਼ਾਹ ਦੇ ਪੁੱਤਰ ਪਟਵਾਰੀ ਸਨ। ਉਹ ਹਮੇਸ਼ਾ ਆਪਣੇ ਨਾਲ ਆਪਣਾ ਇੱਕ ਧਾਰਮਿਕ ਗ੍ਰੰਥ ਰੱਖਿਆ ਕਰਦੇ ਸਨ।
ਡਾ. ਸ.ਸ.ਵਣਜਾਰਾ ਬੇਦੀ ਦਾ ਜਨਮ 28 ਨਵੰਬਰ 1924 ਨੂੰ ਸਿਆਲਕੋਟ, ਬਰਤਾਨਵੀ ਪੰਜਾਬ ਵਿੱਚ ਹੋਇਆ। ਡਾ. ਵਣਜਾਰਾ ਬੇਦੀ ਦੇ ਮਾਤਾ ਦਾ ਨਾਂ ਪ੍ਰੇਮ ਕੌਰ ਸੀ ਅਤੇ ਪਿਤਾ ਦਾ ਨਾਂ ਸੁੰਦਰ ਸਿੰਘ ਸੀ। ਸ.ਸ. ਵਣਜਾਰਾ ਬੇਦੀ ਦਾ ਦੇਹਾਂਤ 26 ਅਗਸਤ 2001 ਵਿੱਚ ਹੋਇਆ।
 
==ਵਿਦਿਅਕ ਯੋਗਤਾ ਤੇ ਕਿੱਤਾ==
==ਬਚਪਨ ਤੇ ਪੜ੍ਹਾਈ==
ਸ.ਸ.ਵਣਜਾਰਾ ਬੇਦੀ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਪੰਜਾਬੀ ਵਿੱਚ ਐਮ.ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਅਤੇ ਪੀ.ਐਚ.ਡੀ. ਦਿੱਲੀ ਯੂਨੀਵਰਸਿਟੀ ਤੋਂ ਕੀਤੀ। ਉਨ੍ਹਾਂ ਨੇ ਬੈਂਕ ਵਿੱਚ ਨੌਕਰੀ ਵੀ ਕੀਤੀ। ਬਾਅਦ ਵਿੱਚ ਡਾ. ਵਣਜਾਰਾ ਬੇਦੀ ਦਿਆਲ ਸਿੰਘ ਕਾਲਜ, ਨਵੀਂ ਦਿੱਲੀ ਵਿੱਚ 1984 ਤੱਕ ਸੀਨੀਅਰ ਲੈਕਚਰਾਰ ਰਹੇ।
ਪਿਤਾ ਦੀ ਨੌਕਰੀ ਦੌਰਾਨ ਹੋਈਆਂ ਬਦਲੀਆਂ ਕਾਰਣ ਵਣਜਾਰਾ ਬੇਦੀ ਨੂੰ ਵੱਖ ਵੱਖ ਥਾਵਾਂ ਉੱਤੇ ਜਾ ਕੇ ਪੜ੍ਹਾਈ ਕਰਨੀ ਪਈ। ਪਾਤਸ਼ਾਹਣ ਵਿੱਚ ਸਿਰਫ਼ ਸੱਤ-ਅੱਠ ਮਹੀਨੇ ਆਰੰਭਕ ਜਮਾਤਾਂ ਪੜ੍ਹੀਆਂ ਸਨ। ਤੀਜੀ ਤੋਂ ਛੇਵੀਂ ਜਮਾਤ ਵਾਅਨੇ, ਸਿਆਲਕੋਟ, ਜਲੰਧਰ ਛਾਉਣੀ ਅਤੇ ਬਾਕੀ ਰਾਵਲਪਿੰਡੀ ਖਾਲਸਾ ਹਾਈ ਸਕੂਲ ਵਿੱਚ (ਸੱਤਵੀਂ-ਅੱਠਵੀਂ ਜਮਾਤ ਵਿੱਚ) ਪੜ੍ਹਿਆ ਸੀ। ਦਸਵੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਲਾਹੌਰ ਦੇ ਡੀ.ਏ. ਵੀ.ਕਾਲਜ ਵਿੱਚ ਐੱਫ਼.ਏ.ਅਤੇ ਨੈਸ਼ਨਲ ਕਾਲਜ ਲਾਹੌਰ ਵਿੱਚ ਬੀ.ਏ. ਦੀ ਪੜ੍ਹਾਈ ਕੀਤੀ। 1950 ਵਿੱਚ ਦੁਬਾਰਾ (ਸੋਧ ਕਰਕੇ) ਐੱਮ.ਏ. ਪੰਜਾਬੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਤੇ ਪੀ.ਐੱਚ.ਡੀ. ਦੀ ਡਿਗਰੀ ਦਿੱਲੀ ਯੂਨੀਵਰਸਿਟੀ, ਦਿੱਲੀ ਤੋਂ ਪ੍ਰਾਪਤ ਕੀਤੀ।
 
ਸ.ਸ. ਵਣਜਾਰਾ ਬੇਦੀ ਨੂੰ ਸਕੂਲ ਦੇ ਦਿਨਾਂ (ਚੌਥੀ ਜਮਾਤ) ਵਿੱਚ ਹਿਸਾਬ ਬਹੁਤ ਆਉਂਦਾ ਸੀ ਜਿਸ ਕਾਰਣ ਉਸਨੂੰ ਵਜ਼ੀਫ਼ਾ ਪ੍ਰੀਖਿਆ ਲਈ ਚੁਣਿਆ ਗਿਆ ਪਰ ਅਸਫਲ ਰਿਹਾ। ਉਸਨੂੰ ਸਮਝ ਆ ਗਈ ਕਿ ਕਿਤਾਬਾਂ ਤੋਂ ਬਾਹਰਲੇ ਗਿਆਨ ਦੀ ਵੀ ਖ਼ਾਸ ਜ਼ਰੂਰਤ ਹੈ। ਬਚਪਨ ਵਿੱਚ ਉਸ ਨੂੰ ਨਟ-ਨਟੀ ਦਾ ਖੇਡ ਤਮਾਸ਼ਾ, ਤਿੱਤਲੀਆਂ ਫੜਨਾ ਅਤੇ ਪੰਛੀ ਬਣਨਾ ਬਹੁਤ ਪਸੰਦ ਸੀ। ਖੇਡਾਂ ਵਿੱਚੋਂ ਉਸ ਨੂੰ ਬਾਸਕਟ ਬਾਲ ਦੀ ਖੇਡ ਚੰਗੀ ਲਗਦੀ ਸੀ। ਪ੍ਰੰਤੂ ਬਿੱਲੀ ਅਤੇ ਕਾਂ ਨਾਲ ਉਹ ਨਫ਼ਰਤ ਕਰਦਾ ਸੀ।
 
ਸਕੂਲ ਵਿੱਚ ਪੜ੍ਹਦਿਆਂ ਵਣਜਾਰਾ ਬੇਦੀ ਸਨਿੱਚਰਵਾਰ ਵਾਲੇ ਦਿਨ ਸਭਾ (ਸਾਹਿਤਕ ਮਹਿਫ਼ਲ) ਵਿੱਚ ਸ਼ਾਮਿਲ ਹੋਇਆ ਕਰਦਾ ਸੀ। ਹਰੇਕ ਵਿਦਿਆਰਥੀ ਅਧਿਆਪਕ ਨੂੰ ਕੁਝ ਨਾ ਕੁਝ (ਸ਼ੇਅਰ, ਚੁਟਕਲਾ, ਗੀਤ ਆਦਿ) ਜ਼ਰੂਰ ਸੁਣਾਉਂਦਾ। ਵਣਜਾਰਾ ਬੇਦੀ ਦਾ ਦਿਲ ਸ਼ਾਇਰੀ ਕਰਨ ਲਈ ਤਾਂਘਣ ਲੱਗਾ। ਉਹ ਇੱਕ ਵਿਦਿਆਰਥੀ ਦੀ ਕਾਪੀ ਲੈ ਕੇ ਸ਼ੇਅਰ ਵੀ ਨਕਲ ਕਰਕੇ ਆਪਣੀ ਕਾਪੀ ਉੱਤੇ ਲਿਖ ਲੈਂਦਾ ਹੈ। ਕਾਫ਼ੀ ਦਿਨ ਉਹ ਖੁਦ ਕੁਝ ਲਿਖਣ ਦੀ ਕੋਸ਼ਿਸ਼ ਵੀ ਕਰਦਾ ਰਿਹਾ ਪਰ ਗੱਲ ਨਾ ਬਣੀ।
 
==ਵਣਜਾਰਾ ਬੇਦੀ ਅਤੇ ਲੋਕਧਾਰਾ==
===ਲੋਕਧਾਰਾ ਦੀ ਪਰਿਭਾਸ਼ਾ===