ਸੋਹਿੰਦਰ ਸਿੰਘ ਵਣਜਾਰਾ ਬੇਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 52:
ਕਈ ਮਹੀਨੇ ਉਹ ਸਾਇਕਲ ਲੈ ਕੇ ਕਦੇ ਲਾਇਬਰੇਰੀ, ਕਦੇ ਟਿਊਸ਼ਨ ਪੜ੍ਹਾਉਣ ਜਾਂਦਾ ਰਿਹਾ। ਇੱਕ ਦਿਨ ਹਾਰਡਿੰਗ ਲਾਇਬਰੇਰੀ ਵਿੱਚੋਂ ਸਾਇਕਲ ਚੋਰੀ ਹੋ ਗਿਆ ਤਾਂ ਚਾਂਦਨੀ ਚੌਂਕ ਥਾਣੇ ਵਿੱਚ ਰਿਪੋਰਟ ਲਿਖਾਉਣ ਗਿਆ। ਉਨ੍ਹਾਂ ਨੇ ਸੌ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਵਣਜਾਰਾ ਬੇਦੀ ਨੇ ਅੱਗੋਂ ਆਖਿਆ ਕਿ ਮੈਂ ਇੱਕ ਅਖ਼ਬਾਰ ਦਾ ਸੰਪਾਦਕ ਹਾਂ। ਪੁਲਿਸ ਵਾਲੇ ਕਹਿੰਦੇ ਲਿਆਓ ਜੀ ਰਸੀਦ (ਬਿੱਲ) ਦਿਖਾਓ। ਨੇੜੇ ਖੜ੍ਹੇ ਇੱਕ ਵਿਅਕਤੀ ਨੇ ਉਸਨੂੰ ਇੱਕ ਪਾਸੇ ਲਿਜਾਕੇ ਕਿਹਾ ਕਿ ਮੇਰਾ ਸਾਇਕਲ ਵੀ ਚੋਰੀ ਹੋਇਆ ਸੀ। ਲੱਭ ਤਾਂ ਲਿਆ ਇਨ੍ਹਾਂ ਨੇ ਪਰ ਕੁਝ ਪੁਰਜ਼ੇ ਉਤਾਰ ਲਏ, ਕੁਝ ਬਦਲ ਦਿੱਤੇ ਨੇ। ਸਾਇਕਲ ਦਾ ਸਿਰਫ਼ ਢਾਂਚਾ (ਫਰੇਮ) ਹੀ ਮਿਲ ਰਿਹਾ ਉਹ ਵੀ ਰਿਸ਼ਵਤ ਤੋਂ ਬਿਨਾਂ ਨਹੀਂ ਦੇ ਰਹੇ। ਕੋਈ ਫਾਇਦਾ ਨਹੀਂ ਹੋਣਾ ਰਿਪੋਰਟ ਲਿਖਵਾਉਣ ਦਾ।
 
ਉੱਥੋਂ ਨਿਰਾਸ਼ ਹੋ ਕੇ ਬਣਜਾਰਾ ਬੇਦੀ ਘਰ ਨੂੰ ਤੁਰ ਆਇਆ। ਪਰ ਉਸਨੂੰ ਸਾਇਕਲ ਬਿਨਾਂ ਆਉਣਾ-ਜਾਣਾ ਔਖਾ ਹੋ ਗਿਆ। ਇੱਕ ਦਿਨ ਰੇਲਵੇ ਪਟੜੀ ਉੱਤੇ ਤੁਰਿਆ ਜਾਂਦਾ ਗੱਡੀ ਹੇਠ ਆਉਣੋ ਵਾਲ ਵਾਲ ਬਚ ਰਿਹਾ। ਘਰ ਆ ਕੇ ਕਹਿਣ ਲੱਗਾ ਅੱਜ ਤਾਂ ਬੱਚਿਆਂ ਖਾਤਰ ਹੀ ਭੇਜਿਆ ਰੱਬ ਨੇ। ਸਾਰੀ ਗੱਲ ਸੁਣ ਕੇ ਪਤਨੀ ਨੇ ਆਪਣਾ ਹਾਰ ਫੜਾਉਂਦਿਆਂ ਕਿਹਾ, ‘ਆਹ ਲਉ, ਲੈ ਜਾਓ।’ ਵਣਜਾਰਾ ਬੇਦੀ ਨੂੰ ਲੱਗਾ ਕਿ ਪਤਨੀ ਉਸ ਹਾਰ ਦੀ ਮੁਰੰਮਤ ਕਰਾਉਣ ਨੂੰ ਕਹਿੰਦੀ ਹੋਊ। ਕਹਿਣ ਲੱਗਾ, ਮੈਂ ਕੀ ਕਰਾਂ ਇਹਨੂੰ? ਅੱਗੋਂ ਪਤਨੀ ਕਹਿੰਦੀ ਇਹ ਵੇਚ ਕੇ ਸਾਇਕਲ ਲੈ ਆਓ। ਉਨ੍ਹਾਂ ਨੇ ਪਲੱਈਅਰ ਗਾਰਡਨ ਜਾ ਕੇ ਨਵਾਂ ਸਾਇਕਲ ਖਰੀਦ ਲਿਆਂਦਾ ਅਤੇ ਆਪਣੇ ਨਵੇਂ ਸਾਥੀ ਨਾਲ ਅਗਲਾ ਸਫਰ ਸ਼ੁਰੂ ਕਰ ਦਿੱਤਾ।ਦਿੱਤਾ।ਉਹਨਾਂ ਨੇ ਬੈਂਕ ਦੀ ਨੌਕਰੀ ਕੀਤੀ ਤੇ ਬਾਅਦ ਵਿੱਚ ਦਿਆਲ ਸਿੰਘ ਕਾਲਜ,ਦਿੱਲੀ ਵਿਖੇ ਸੀਨੀਅਰ ਲੈਕਚਰਾਰ ਰਹੇ।
 
ਕਰੀ ਕੀਤੀ
 
ਣਚ ਉਨ੍ਹਾਂ ਨੇ ਬੈਂਕ ਦੀ ਨੌਕਰੀ ਕੀਤੀ ਅਤੇ ਬਾਅਦ ਦੇ ਜੀਵਨ ਵਿੱਚ ਦਿਆਲ ਸਿੰਘ ਕਾਲਜ,ਦਿੱਲੀ ਵਿੱਚ ਸੀਨੀਅਰ ਲੈਕਚਰਾਰ ਰਹੇ।
 
 
<br />
 
== ਲੋਕਧਾਰਾ ਬਾਰੇ ==
ਡਾ ਬੇਦੀ ਨੇ ਲੋਕਧਾਰਾ ਦੇ ਸਿਧਾਂਤਕ ਸਰੂਪ ਨੂੰ ਨਿਸਚਿਤ ਕਰਨ,ਇਸ ਦੀ ਵਿਆਖਿਆ ਅਤੇ ਵਿਸ਼ਲੇਸ਼ਣ,ਇਸ ਦੀ ਤਲਾਸ਼ ਕਰਨ ਅਤੇ ਤਲਾਸ਼ ਕੀਤੀ ਲੋਕਧਾਰਾਈ ਸਮੱਗਰੀ ਦੀ ਪਹਿਚਾਣ ਬਣਾਉਣ ਹਿੱਤ ਇੱਕ ਵਡੇਰੀ ਸੰਸਥਾ ਵਰਗਾ ਕਾਰਜ ਕਰ ਦਿਖਾਇਆ ਹੈ।ਲੋਕਧਾਰਾ ਦੀ ਸਾਂਭ ਸੰਭਾਲ ਦਾ ਕਾਰਜ ਕਰ ਦਿਖਾਇਆ ਹੈ।ਲੋਕਧਾਰਾ ਦੀ ਸਾਂਭ ਸੰਭਾਲ ਦਾ ਕਾਰਜ ਉਹਨਾਂ ਨਿਰੋਲ ਮਿਸ਼ਨਰੀ ਭਾਵਨਾ ਨਾਲ ਕੀਤਾ ਹੈ।
 
ਡਾ ਬੇਦੀ ਨੇ ਆਪਣੀ ਚਿੰਤਨ ਪ੍ਰਕਿਰਿਆ ਦੌਰਾਨ ਲੋਕਧਾਰਾ ਦੇ ਲੱਛਣ ਇਸ ਦਾ ਖੇਤਰ ਨਿਸ਼ਚਿਤ  ਕਰਨ ਦੇ ਨਾਲ ਨਾਲ ਇਸ ਦਾ ਸਰੂਪ ਨਿਸਚਿਤ ਕਰਨ ਹਿੱਤ ਕੁਝ ਮਹੱਤਵਪੂਰਨ ਤੱਤਾਂ ਦੀ ਸ਼ਨਾਖ਼ਤ ਕਰਨ ਲੲੀ ਵੀ ਬਰਾਬਰ ਦਿਲਚਸਪੀ ਦਿਖਾਈ ਹੈ।ਡਾ ਬੇਦੀ ਲੋਕਧਾਰਾ ਨੂੰ ਲੋਕ ਸੰਸਕ੍ਰਿਤੀ ਦਾ ਹੀ ਪਾਸਾਰ ਮੰਨਦੇ ਹੋਏ ਇਸ ਨੂੰ ਲੋਕਮਨ ਦੀ ਸਹਿਜ ਅਭਿਵਿਅਕਤੀ ਪ੍ਰਵਾਨ ਕਰਦੇ ਹਨ।ਲੋਕਧਾਰਾ ਦੀ ਸੰਰਚਨਾ ਲੲੀ ਡਾ ਬੇਦੀ ਲੋਕ ਸਭਿਆਚਾਰ ਪਰੰਪਰਾ ਅਤੇ ਲੋਕਮਨ ਨੂੰ ਵਧੇਰੇ ਤਰਜੀਹ ਦਿੰਦੇ ਰਹੇ ਮਾਨਵੀ ਜੀਵਨ ਅੰਦਰ ਲੋਕਧਾਰਾ ਦੀ ਮਹੱਤਤਾ ਅਤੇ ਪ੍ਰਾਚੀਨਤਾ ਵੱਲ ਸੰਕੇਤ ਕਰਦੇ ਹੋਏ ਡਾ ਬੇਦੀ ਨੇ ਕਿਹਾ ਕਿ ਇਸ ਦਾ ਕੋਈ ਆਦਿ ਨਹੀਂ ਲੱਭਿਆ ਜਾ ਸਕਦਾ।ਅੱਜ ਵੀ ਲੋਕ ਸਮੂਹਿਕ ਤੌਰ 'ਤੇ ਨਵੀਂ ਲੋਕਧਾਰਾ ਸਿਰਜ ਰਹੇ ਹਨ।ਕੱਲ੍ਹ ਦੇ ਸ਼ੁੱਧ ਵਿਗਿਆਨਕ ਬਿਰਤੀ ਵਾਲੇ ਸਪੇਸ ਯੁੱਗ ਵਿੱਚ ਵੀ ਇਸ ਦੀ ਸਿਰਜਨਾ ਹੁੰਦੀ ਰਹੇਗੀ।ਮਨੁੱਖ ਕਿਤਨਾ ਵੀ ਵਿਗਿਆਨਕ ਕਿਉਂ ਨਾ ਹੋ ਜਾਵੇ,ਉਸਦੀ ਮਾਨਸਿਕਤਾ ਵਿੱਚ ਲੋਕ ਤੱਤ ਅਵਚੇਤਨ ਰੂਪ ਵਿੱਚ ਸਮਾਏ ਰਹਿਣਗੇ।
 
ਮੈਕਸਿਮ ਗੋਰਕੀ ਦੇ ਉਹਨਾਂ ਸ਼ਬਦਾਂ ਨੂੰ ਦੁਹਰਾਉਂਦੇ ਹੋਏ ਜਿਹੜੇ ਉਹਨਾਂ ਨੇ ਸੋਵੀਅਤ ਲੇਖਕਾਂ ਦੀ ਪਹਿਲੀ ਸਰਬ ਕਾਂਗਰਸ ਸਮੇਂ ਕਹੇ ਸਨ,ਡਾ ਬੇਦੀ ਨੇ ਇਸ ਗੱਲ ਉੱਤੇ ਵਧੇਰੇ ਬਲ ਦਿੱਤਾ ਕਿ ਲਫ਼ਜ਼ਾਂ ਦੀ ਕਲਾ ਦੀ ਮੁੱਢ ਲੋਕਧਾਰਾ 'ਚੋਂ ਬੱਝਿਆ ਹੈ।ਇਸ ਨੂੰ ਇਕੱਤਰ ਕਰਨ ਦੀ ਲੋੜ ਹੈ।ਇਸ ਦਾ ਗੰਭੀਰਤਾ ਨਾਲ ਅਧਿਐਨ ਹੋਣਾ ਚਾਹੀਦਾ ਹੈ।ਜਿਤਨੀ ਅੱਛੀ ਤਰਾਂ ਅਸੀਂ ਆਪਣੇ ਬੀਤੇ ਨੂੰ ਜਾਣ ਸਕਾਂਗੇ,ਉਤਨੀ ਹੀ ਆਸਾਨੀ ਨਾਲ,ਸਹਿਜ,ਗਹਿਰਾਈ ਤੇ ਹੁਲਾਸ ਨਾਲ ਉਸ ਵਰਤਮਾਨ ਦੀ ਅਹਿਮੀਅਤ ਨੂੰ ਸਮਝ ਸਕਾਂਗੇ,ਜਿਸ ਨੂੰ ਅਸੀਂ ਸਿਰਜ ਰਹੇ ਹਾਂ।
 
ਪੰਜਾਬ ਦੀ ਲੋਕ ਸੰਸਕ੍ਰਿਤੀ ਤੇ ਓਹਦੀਆਂ ਪਰੰਪਰਾਵਾਂ ਅਤੇ ਲੋਕ ਮਾਨਸ ਨਾਲ ਇਕਾਗਰਤਾ ਨੂੰ ਸਮਝੇ ਬਗ਼ੈਰ ਪੰਜਾਬੀ ਸਾਹਿਤ ਤੇ ਪਰੰਪਰਕ ਤੇ ਆਧੁਨਿਕ ਸਰੂਪ ਤੇ ਚਰਿੱਤਰ ਦੀ ਪਛਾਣ ਅਸੰਭਵ ਹੈ।ਅਜਿਹੇ ਕਰਮਯੋਗੀ ਦੇ ਵਿਚਾਰ ਤੋਂ ਹੀ ਉਸਦੀ ਸ਼ਖ਼ਸੀਅਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
 
==ਵਣਜਾਰਾ ਬੇਦੀ ਅਤੇ ਲੋਕਧਾਰਾ==
ਲਾਈਨ 98 ⟶ 113:
*''ਇੱਕ ਘੁੱਟ ਰਸ ਦਾ'' (1966)
*''ਸੁਹਜ ਪ੍ਰਬੋਧ'' (1961)
*ਖੁਸ਼ਬੂਆਂ(1944)ਕਾਵਿ-ਸੰਗ੍ਰਿਹ
*ਕੰਵਲ ਪੱਤੀਆਂ(1956)ਕਾਵਿ-ਸੰਗ੍ਰਿਹ
*ਪਾਣੀ ਅੰਦਰ ਲੀਕ(1964)ਕਾਵਿ-ਸੰਗ੍ਰਿਹ
*ਅਸਾਮ ਦੀ ਲੋਕਧਾਰਾ
*ਮੇਰਾ ਨਾਨਕਾ ਪਿੰਡ(1984)ਸਵੈ-ਜੀਵਨੀ
*ਮੇਰਾ ਦਾਦਕਾ ਪਿੰਡ(1992)ਸਵੈ-ਜੀਵਨੀ
*ਮੇਰੇ ਰਾਹਾਂ ਦੇ ਸੰਗ(1982)ਸਵੈ-ਜੀਵਨੀ
*ਗੁਰੂ ਅਰਜਨ ਬਾਣੀ ਵਿੱਚ ਲੋਕ ਤੱਤ(1979)
*ਲੋਕ ਪਰੰਪਰਾ ਤੇ ਸਾਹਿਤ(1977)
*Folklore Of Punjab(1969)
*Folklore Of India(1984)
*''ਪੰਜਾਬ ਦਾ ਲੋਕ ਸਾਹਿਤ'' (1968)
*''ਗੁਰੂ ਨਾਨਕ ਦੇ ਲੋਕ ਪ੍ਰਵਾਹ'' (1971)