ਸੋਹਿੰਦਰ ਸਿੰਘ ਵਣਜਾਰਾ ਬੇਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 54:
ਉੱਥੋਂ ਨਿਰਾਸ਼ ਹੋ ਕੇ ਬਣਜਾਰਾ ਬੇਦੀ ਘਰ ਨੂੰ ਤੁਰ ਆਇਆ। ਪਰ ਉਸਨੂੰ ਸਾਇਕਲ ਬਿਨਾਂ ਆਉਣਾ-ਜਾਣਾ ਔਖਾ ਹੋ ਗਿਆ। ਇੱਕ ਦਿਨ ਰੇਲਵੇ ਪਟੜੀ ਉੱਤੇ ਤੁਰਿਆ ਜਾਂਦਾ ਗੱਡੀ ਹੇਠ ਆਉਣੋ ਵਾਲ ਵਾਲ ਬਚ ਰਿਹਾ। ਘਰ ਆ ਕੇ ਕਹਿਣ ਲੱਗਾ ਅੱਜ ਤਾਂ ਬੱਚਿਆਂ ਖਾਤਰ ਹੀ ਭੇਜਿਆ ਰੱਬ ਨੇ। ਸਾਰੀ ਗੱਲ ਸੁਣ ਕੇ ਪਤਨੀ ਨੇ ਆਪਣਾ ਹਾਰ ਫੜਾਉਂਦਿਆਂ ਕਿਹਾ, ‘ਆਹ ਲਉ, ਲੈ ਜਾਓ।’ ਵਣਜਾਰਾ ਬੇਦੀ ਨੂੰ ਲੱਗਾ ਕਿ ਪਤਨੀ ਉਸ ਹਾਰ ਦੀ ਮੁਰੰਮਤ ਕਰਾਉਣ ਨੂੰ ਕਹਿੰਦੀ ਹੋਊ। ਕਹਿਣ ਲੱਗਾ, ਮੈਂ ਕੀ ਕਰਾਂ ਇਹਨੂੰ? ਅੱਗੋਂ ਪਤਨੀ ਕਹਿੰਦੀ ਇਹ ਵੇਚ ਕੇ ਸਾਇਕਲ ਲੈ ਆਓ। ਉਨ੍ਹਾਂ ਨੇ ਪਲੱਈਅਰ ਗਾਰਡਨ ਜਾ ਕੇ ਨਵਾਂ ਸਾਇਕਲ ਖਰੀਦ ਲਿਆਂਦਾ ਅਤੇ ਆਪਣੇ ਨਵੇਂ ਸਾਥੀ ਨਾਲ ਅਗਲਾ ਸਫਰ ਸ਼ੁਰੂ ਕਰ ਦਿੱਤਾ।ਉਹਨਾਂ ਨੇ ਬੈਂਕ ਦੀ ਨੌਕਰੀ ਕੀਤੀ ਤੇ ਬਾਅਦ ਵਿੱਚ ਦਿਆਲ ਸਿੰਘ ਕਾਲਜ,ਦਿੱਲੀ ਵਿਖੇ ਸੀਨੀਅਰ ਲੈਕਚਰਾਰ ਰਹੇ।
 
ੇ।
ਕਰੀ ਕੀਤੀ
 
ਣਚ ਉਨ੍ਹਾਂ ਨੇ ਬੈਂਕ ਦੀ ਨੌਕਰੀ ਕੀਤੀ ਅਤੇ ਬਾਅਦ ਦੇ ਜੀਵਨ ਵਿੱਚ ਦਿਆਲ ਸਿੰਘ ਕਾਲਜ,ਦਿੱਲੀ ਵਿੱਚ ਸੀਨੀਅਰ ਲੈਕਚਰਾਰ ਰਹੇ।
 
 
ਲਾਈਨ 63 ⟶ 62:
== ਲੋਕਧਾਰਾ ਬਾਰੇ ==
ਡਾ ਬੇਦੀ ਨੇ ਲੋਕਧਾਰਾ ਦੇ ਸਿਧਾਂਤਕ ਸਰੂਪ ਨੂੰ ਨਿਸਚਿਤ ਕਰਨ,ਇਸ ਦੀ ਵਿਆਖਿਆ ਅਤੇ ਵਿਸ਼ਲੇਸ਼ਣ,ਇਸ ਦੀ ਤਲਾਸ਼ ਕਰਨ ਅਤੇ ਤਲਾਸ਼ ਕੀਤੀ ਲੋਕਧਾਰਾਈ ਸਮੱਗਰੀ ਦੀ ਪਹਿਚਾਣ ਬਣਾਉਣ ਹਿੱਤ ਇੱਕ ਵਡੇਰੀ ਸੰਸਥਾ ਵਰਗਾ ਕਾਰਜ ਕਰ ਦਿਖਾਇਆ ਹੈ।ਲੋਕਧਾਰਾ ਦੀ ਸਾਂਭ ਸੰਭਾਲ ਦਾ ਕਾਰਜ ਕਰ ਦਿਖਾਇਆ ਹੈ।ਲੋਕਧਾਰਾ ਦੀ ਸਾਂਭ ਸੰਭਾਲ ਦਾ ਕਾਰਜ ਉਹਨਾਂ ਨਿਰੋਲ ਮਿਸ਼ਨਰੀ ਭਾਵਨਾ ਨਾਲ ਕੀਤਾ ਹੈ।
 
ਲੋਕਧਾਰਾਈ ਸਮੱਗਰੀ ਨੂੰ ਇਕੱਤਰ ਕਰਨ ਦੇ ਨਾਲ ਨਾਲ ਡਾ ਬੇਦੀ ਨੇ ਇਸ ਖੇਤਰ ਵਿੱਚ ਬਹੁਤ ਸਾਰਾ ਕਾਰਜ ਆਲੋਚਨਾਤਮਿਕ ਦਿ੍ਰਸ਼ਟੀ ਤੋਂ ਵੀ ਕੀਤਾ।ਪੰਜਾਬੀ ਅਖੌਤਾਂ ਦਾ ਆਲੋਚਨਾਤਮਿਕ ਅਧਿਐਨ ਉਹਨਾਂ ਦਾ ਪੀ ਐਚ ਡੀ ਦੀ ਡਿਗਰੀ ਲੲੀ ਅੰਗਰੇਜ਼ੀ ਵਿੱਚ ਪ੍ਰਸਤੁਤ ਕੀਤਾ ਗਿਆ ਖੋਜ ਪ੍ਰਬੰਧ ਸੀ।ਪੰਜਾਬੀ ਮੁਹਾਵਰਿਆਂ ਦਾ ਸੰਗ੍ਰਿਹ ਤੇ ਮੁਤਾਲਿਆ ਸੁਹਜ ਪ੍ਰਬੋਧ ਪੰਜਾਬ ਦੀ ਲੋਕਧਾਰਾ ਗੁਰੂ ਨਾਨਕ ਤੇ ਲੋਕ ਪ੍ਰਵਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਲੋਕ ਤੱਤ,ਮੱਧਕਾਲੀਨ ਪੰਜਾਬੀ ਕਥਾ : ਰੂਪ ਤੇ ਪਰੰਪਰਾ,ਲੋਕਧਾਰਾ ਅਤੇ ਪੰਜਾਬੀ ਸਾਹਿਤ ਇਤਿਹਾਸ ਦੀਆਂ ਲੋਕ ਰੂੜ੍ਹੀਆਂ,ਲੋਕ ਪਰੰਪਰਾ ਅਤੇ ਸਾਹਿਤ ਡਾ ਬੇਦੀ ਦੇ ਇਸ ਖੇਤਰ ਦੇ ਮਹੱਤਵਪੂਰਨ ਕਾਰਜ ਮੰਨੇ ਜਾ ਸਕਦੇ ਹਨ।ਲੋਕਧਾਰਾ ਵਿਸ਼ਵਕੋਸ਼ ਅੱਠ ਜਿਲਦਾਂ ਵਿੱਚ ਪ੍ਰਕਾਸ਼ਿਤ ਕਰਵਾ ਕੇ ਡਾ ਬੇਦੀ ਨੇ ਇਸ ਖੇਤਰ ਵਿੱਚ ਆਪਣਾ ਸਿੱਕਾ ਮੰਨਵਾ ਲਿਆ ਸੀ।ਇਸ ਤੋਂ ਬਿਨਾ ਉਹ ਲੋਕਧਾਰਾ ਸਬੰਧੀ ਤ੍ਰੈਮਾਸਿਕ ਪਰੰਪਰਾ ਵੀ ਪ੍ਰਕਾਸ਼ਿਤ ਕਰਦੇ ਰਹੇ।ਡਾ ਬੇਦੀ ਨੇ ਸਮੁੱਚੀ ਜ਼ਿੰਦਗੀ ਕਠਿਨ ਤਪੱਸਿਆ ਕੀਤੀ ਹੈ : ਲਿਖਣ ਦੇ ਕਾਰਜ ਨੂੰ ਉਹ ਇਬਾਦਤ ਸਮਝਦੇ ਰਹੇ ਹਨ।
 
ਡਾ ਬੇਦੀ ਨੇ ਆਪਣੀ ਚਿੰਤਨ ਪ੍ਰਕਿਰਿਆ ਦੌਰਾਨ ਲੋਕਧਾਰਾ ਦੇ ਲੱਛਣ ਇਸ ਦਾ ਖੇਤਰ ਨਿਸ਼ਚਿਤ  ਕਰਨ ਦੇ ਨਾਲ ਨਾਲ ਇਸ ਦਾ ਸਰੂਪ ਨਿਸਚਿਤ ਕਰਨ ਹਿੱਤ ਕੁਝ ਮਹੱਤਵਪੂਰਨ ਤੱਤਾਂ ਦੀ ਸ਼ਨਾਖ਼ਤ ਕਰਨ ਲੲੀ ਵੀ ਬਰਾਬਰ ਦਿਲਚਸਪੀ ਦਿਖਾਈ ਹੈ।ਡਾ ਬੇਦੀ ਲੋਕਧਾਰਾ ਨੂੰ ਲੋਕ ਸੰਸਕ੍ਰਿਤੀ ਦਾ ਹੀ ਪਾਸਾਰ ਮੰਨਦੇ ਹੋਏ ਇਸ ਨੂੰ ਲੋਕਮਨ ਦੀ ਸਹਿਜ ਅਭਿਵਿਅਕਤੀ ਪ੍ਰਵਾਨ ਕਰਦੇ ਹਨ।ਲੋਕਧਾਰਾ ਦੀ ਸੰਰਚਨਾ ਲੲੀ ਡਾ ਬੇਦੀ ਲੋਕ ਸਭਿਆਚਾਰ ਪਰੰਪਰਾ ਅਤੇ ਲੋਕਮਨ ਨੂੰ ਵਧੇਰੇ ਤਰਜੀਹ ਦਿੰਦੇ ਰਹੇ ਮਾਨਵੀ ਜੀਵਨ ਅੰਦਰ ਲੋਕਧਾਰਾ ਦੀ ਮਹੱਤਤਾ ਅਤੇ ਪ੍ਰਾਚੀਨਤਾ ਵੱਲ ਸੰਕੇਤ ਕਰਦੇ ਹੋਏ ਡਾ ਬੇਦੀ ਨੇ ਕਿਹਾ ਕਿ ਇਸ ਦਾ ਕੋਈ ਆਦਿ ਨਹੀਂ ਲੱਭਿਆ ਜਾ ਸਕਦਾ।ਅੱਜ ਵੀ ਲੋਕ ਸਮੂਹਿਕ ਤੌਰ 'ਤੇ ਨਵੀਂ ਲੋਕਧਾਰਾ ਸਿਰਜ ਰਹੇ ਹਨ।ਕੱਲ੍ਹ ਦੇ ਸ਼ੁੱਧ ਵਿਗਿਆਨਕ ਬਿਰਤੀ ਵਾਲੇ ਸਪੇਸ ਯੁੱਗ ਵਿੱਚ ਵੀ ਇਸ ਦੀ ਸਿਰਜਨਾ ਹੁੰਦੀ ਰਹੇਗੀ।ਮਨੁੱਖ ਕਿਤਨਾ ਵੀ ਵਿਗਿਆਨਕ ਕਿਉਂ ਨਾ ਹੋ ਜਾਵੇ,ਉਸਦੀ ਮਾਨਸਿਕਤਾ ਵਿੱਚ ਲੋਕ ਤੱਤ ਅਵਚੇਤਨ ਰੂਪ ਵਿੱਚ ਸਮਾਏ ਰਹਿਣਗੇ।