ਵਿਕੀਪੀਡੀਆ:ਕੋਵਿਡ-19 StayHomeEditWiki: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 3:
 
==ਆਮ ਜਾਣਕਾਰੀ==
[[File:Symptoms of coronavirus disease 2019 2.0 hi.png|thumb|ਕੋਰੋਨਾਵਾਇਰਸ ਬਿਮਾਰੀ ਦੇ ਲੱਛਣ]]
 
[[ਕੋਰੋਨਾਵਾਇਰਸ ਬਿਮਾਰੀ 2019]] (ਅੰਗ੍ਰੇਜ਼ੀ ਵਿੱਚ: Coronavirus disease 2019) ਇੱਕ ਗੰਭੀਰ, ਛੂਤ ਵਾਲੀ (ਇਨਫੈਕਸ਼ਨ ਵਾਲੀ) ਬਿਮਾਰੀ ਹੈ। ਬਿਮਾਰੀ ਦੀ ਪਛਾਣ ਪਹਿਲੀ ਵਾਰ ਕੇਂਦਰੀ ਚਾਈਨਾ ਦੇ ਵੁਹਾਨ ਸ਼ਹਿਰ ਵਿੱਚ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਇਹ ਵਿਸ਼ਵਵਿਆਪੀ ਪੱਧਰ ਤੇ ਫੈਲ ਗਈ ਹੈ, ਜਿਸਦੇ ਨਤੀਜੇ ਵਜੋਂ 2019–20 ਦੀ ਕੋਰੋਨਾਵਾਇਰਸ ਇੱਕ ਮਹਾਂਮਾਰੀ ਬਣ ਗਈ ਹੈ।<br>
ਇਸ ਐਡਿਟਾਥਾਨ ਜਾਂ ਪਰਿਯੋਜਨਾ ਦਾ ਮਕਸਦ ਇਸ ਬਿਮਾਰੀ ਬਾਰੇ ਪੰਜਾਬੀ ਵਿਕੀਪੀਡੀਆ ਉੱਪਰ ਮਿਲ ਕੇ ਜਾਣਕਾਰੀ ਵਿੱਚ ਵਾਧਾ ਕਰਨਾ ਹੈ। ਨਾਲ ਹੀ ਇਸਦਾ ਮਕਸਦ ਹੈ ਕਿ ਇਸ ਬਿਮਾਰੀ ਨਾਲ ਸੰਬੰਧਿਤ ਲੇਖ ਇਸ ਇੱਕ ਸਫ਼ੇ ਵਿੱਚ ਤੁਹਾਨੂੰ ਮਿਲਣ।<br>
ਆਓ ਮਿਲ ਕੇ ਆਪਣੇ ਸਮੇਂ ਦੀ ਵਰਤੋਂ ਅਸੀਂ ਇਸ ਢੰਗ ਨਾਲ ਕਰੀਏ!
 
==ਭਾਗ ਲੈਣ ਵਾਲੇ==
# <font color="green" face="Segoe Script" size="4"><b> [[User:Satpal Dandiwal|Satpal Dandiwal]] </b></font><sup><font face="Andalus"> ([[User talk:Satpal Dandiwal|talk]]) &#124;[[Special:Contributions/Satpal Dandiwal|Contribs]])</font></sup> 05:29, 29 ਮਾਰਚ 2020 (UTC)