"ਭਾਰਤ ਵਿੱਚ ਕੋਰੋਨਾਵਾਇਰਸ ਮਹਾਮਾਰੀ 2020" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
}}
[[2019–20 ਕਰੋਨਾਵਾਇਰਸ ਮਹਾਮਾਰੀ]] ਦਾ [[ਭਾਰਤ]] ਵਿੱਚ ਪਹਿਲਾ ਮਾਮਲਾ 30 ਜਨਵਰੀ 2020 ਨੂੰ ਦਰਜ ਹੋਇਆ ਸੀ, ਜੋ [[ਮੂਲ-ਸਥਾਨ ਚੀਨ ਵਿੱਚ 2019–20 ਕਰੋਨਾਵਾਇਰਸ ਮਹਾਮਾਰੀ|ਚੀਨ]] ਤੋਂ ਸ਼ੁਰੂ ਹੋਇਆ ਸੀ। {{TODAY}} ਤੱਕ , ਦੇਸ਼ ਵਿੱਚ [[ਸੇਹਤ ਅਤੇ ਪਰਿਵਾਰ ਭਲਾਈ ਮੰਤ੍ਰਾਲਾ|ਸੇਹਤ ਅਤੇ ਪਰਿਵਾਰ ਭਲਾਈ ਮੰਤ੍ਰਾਲੇ]] ਨੇ ਕੁੱਲ 979 ਮਾਮਲੇ, 86 ਰਿਕਵਰ ਹੋਏ ਮਾਮਲੇ, 1 ਮਾਈਗ੍ਰੇਸ਼ਨ ਵਾਲਾ ਅਤੇ 25 ਮੌਤਾਂ ਦੀ ਪੁਸ਼ਟੀ ਕੀਤੀ ਹੈ। ਮਾਹਿਰਾਂ ਨੇ ਸੁਝਾਓ ਦਿੱਤਾ ਹੈ ਕਿ ਇਨਫੈਕਸ਼ਨਾਂ ਦੀ ਸੰਖਿਆ ਦਾ ਅਨੁਮਾਨ ਘੱਟ-ਵੱਧ ਹੋ ਸਕਦਾ ਹੈ, ਕਿਉਂਕਿ ਭਾਰਤ ਦੀ ਜਾਂਚ-ਦਰ ਸੰਸਾਰ ਵਿੱਚ ਘੱਟ ਤੋਂ ਘੱਟ ਹੈ। <ref>{{cite news |title=ਕਰੋਨਾਵਾਇਰਸ: India defiant as millions struggle under lockdown |url=https://www.bbc.com/news/world-asia-india-52077395 |accessdate=28 March 2020 |work=BBC |date=28 March 2020}}</ref> ਭਾਰਤ ਵਿੱਚ [[COVID-19]] ਦੀ ਇਨਫੈਕਸ਼ਨ ਦਰ 1.7 ਹੋਣੀ ਦਰਜ ਕੀਤੀ ਗਈ ਹੈ, ਜੋ ਸਭ ਤੋਂ ਜਿਆਦਾ ਬੁਰੀ ਤਰਾਂ ਪ੍ਰਭਾਵਿਤ ਦੇਸ਼ਾਂ ਵਿੱਚੋਂ ਮਹੱਤਵਪੂਰਨ ਤੌਰ ਤੇ ਨਿਊਨਤਮ ਹੈ। <ref>[https://indianexpress.com/article/ਕਰੋਨਾਵਾਇਰਸ/ਕਰੋਨਾਵਾਇਰਸ-india-infection-rate-china-6321154/ One COVID-19 positive infects 1.7 in India, lower than in hot zones], The Indian Express, 19 March 2020. "One reason for the relatively slow increase in the number of novel ਕਰੋਨਾਵਾਇਰਸ patients in India, as of now, could be the fact that every infected person has been passing on the virus only to another 1.7 people on an average. This is remarkably lower than what has been observed in the worst-affected countries, a study by scientists at the Institute of Mathematical Sciences in Chennai shows."</ref>
== ਸਮਾਂਰੇਖਾ ==
{{main|ਭਾਰਤ ਵਿੱਚ 2020 ਕਰੋਨਾਵਾਇਰਸ ਮਹਾਮਾਰੀ ਦੀ ਸਮਾਂ-ਰੇਖਾ}}
[[File:COVID-19 India Total Cases Animated Map.gif|thumb|ਭਾਰਤ ਵਿੱਚ (30 ਜਨਵਰੀ 2020) ਫੈਲੀ ਮਹਾਮਾਰੀ ਦੀ ਸਮਾਂਰੇਖਾ]]
{{2019–20 ਕਰੋਨਾਵਾਇਰਸ ਮਹਾਮਾਰੀ ਆਂਕੜੇ/ਭਾਰਤੀ ਮੈਡੀਕਲ ਮਾਮਲਿਆਂ ਦਾ ਚਾਰਟ}}
 
== ਆਂਕੜੇ ==