ਰੋਲਾਂ ਬਾਰਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: 2017 source edit
ਲਾਈਨ 18:
}}
 
'''ਰੋਲਾਂ ਬਾਰਥ''' (ਫ਼ਰਾਂਸੀਸੀ: [ʁɔlɑ̃ baʁt]; 12 ਨਵੰਬਰ 1915 – 26 ਮਾਰਚ 1980<ref>Roland A. Champagne, [http://books.google.gr/books?id=6gJ-8LjAZvAC&dq= ''Literary History in the Wake of Roland Barthes: Re-Defining the Myths of Reading''], Summa Publications, Inc., 1984, p. vii.</ref><!--Britannica Online Encyclopedia gives 25 March--> 1980) ਇੱਕ ਫ਼ਰਾਂਸੀਸੀ ਸਾਹਿਤ-ਚਿੰਤਕ, [[ਦਾਰਸ਼ਨਿਕ]], [[ਭਾਸ਼ਾ-ਵਿਗਿਆਨੀ]], [[ਆਲੋਚਕ]], ਅਤੇ ਚਿਹਨ-ਵਿਗਿਆਨੀ ਸੀ। ਉਹ ਫਰਾਂਸ ਦੇ ਸੰਰਚਨਾਵਾਦੀ ਚਿੰਤਕਾਂ ਅਤੇ ਸਾਹਿਤਕ ਆਲੋਚਕਾਂ ਵਿੱਚ ਸਭ ਤੋਂ ਵੱਧ ਰੌਚਕ ਸੂਝਵਾਨ ਅਤੇ ਨਿਡਰ ਸਿਧਾਂਤਕਾਰ ਸੀ।<ref>{{Cite (book|title=ਸਰੰਚਨਾਵਾਦ ਉਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ -ਸ਼ਾਸਤਰ,ਲੇਖਕ |last=ਨਾਰੰਗ|first=ਗੋਪੀ ਚੰਦ ਨਾਰੰਗ, ਪਬਲਿਸ਼ - |publisher=ਸਾਹਿਤ ਅਕਾਦਮੀ ਦਿੱਲੀ,|year=|isbn=|location=|pages=ਪੰਨਾ ਨੰ. 149)|quote=|via=}}</ref>ਉਸਦਾ ਚਿੰਤਨ ਕਿਸੇ ਕਿਸੇ ਇਕ ਨੁਕਤੇ ਤੇ ਖੜ੍ਹੋਤਾ ਹੋਇਆ ਨਹੀਂ ਸਗੋਂ ਉਹ ਪਲ-ਪਲ ਰੰਗ ਵਟਾਉਣ ਵਾਲਾ ਚਿੰਤਕ ਹੈ। ਉਸਦਾ ਸਮੁੱਚਾ ਚਿੰਤਨ ਚਿਹਨ-ਵਿਗਿਆਨ ਤੋਂ ਸੰਰਚਨਾਵਾਦ ਅਤੇ ਸੰਰਚਨਾਵਾਦ ਤੋਂ ਉਤਰ-ਸੰਰਚਨਾਵਾਦ ਤਕ ਦੀ ਯਾਤਰਾ ਕਰਦਾ ਪ੍ਰਤੀਤ ਹੁੰਦਾ ਹੈ।(<ref>{{Cite book|title=ਆਲੋਚਨਾ ਅਤੇ ਪੰਜਾਬੀ ਆਲੋਚਨਾ ,: ਸਿਧਾਂਤ ਤੇ ਸਿਧਾਂਤਕਾਰ, ਲੇਖਕ |last=ਸੇਖੋਂ|first=ਰਾਜਿੰਦਰ ਸਿੰਘ ਸੇਖੋਂ,ਪੰਨਾ ਨੰ. |publisher=|year=|isbn=|location=|pages=282)|quote=|via=}}</ref> ਰੋਲਾਂ ਬਾਰਥ ਨੇ ਆਪਣੇ ਲੇਖਣ ਦੇ ਮੁਢਲੇ ਦੌਰ ਵਿੱਚ ਚਿਹਨ-ਵਿਗਿਆਨ ਉਤੇ ਦਿੱਤਾ ਅਤੇ ਦੂਸਰੇ ਦੌਰ ਵਿੱਚ ਉਹ ਹੌਲੀ-ਹੌਲੀ ਚਿਹਨ-ਵਿਗਿਆਨ ਤੋਂ ਸਾਹਿਤ ਵੱਲ ਨੂੰ ਆਇਆ।<ref>{{Cite (ਸੰਰਚਨਾਵਾਦbook|title=ਸਰੰਚਨਾਵਾਦ ਉਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ -ਸ਼ਾਸਤਰ, ਲੇਖਕ- |last=ਨਾਰੰਗ|first=ਗੋਪੀ ਚੰਦ ਨਾਰੰਗ, ਪਬਲਿਸ਼ਰਜ਼- |publisher=ਸਾਹਿਤ ਅਕਾਦਮੀ ਦਿੱਲੀ, |year=|isbn=|location=|pages=ਪੰਨਾ ਨੰ. 159)|quote=|via=}}</ref>
 
==ਜੀਵਨ==