ਰੋਲਾਂ ਬਾਰਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
No edit summary
ਟੈਗ: 2017 source edit
ਲਾਈਨ 69:
 
===ਪੰਜ ਕੋਡਾਂ ਦੀ ਧਾਰਨਾ===
S/Z ਉਤਰ-ਸੰਰਚਨਾਵਾਦੀ ਦੌਰ ਦੇ ਬਾਰਤ ਦੀ ਸਭ ਤੋਂ ਵੱਧ ਪ੍ਰਤੀਨਿਧ ਅਤੇ ਪ੍ਰਭਾਵਸ਼ਾਲੀ ਪੁਸਤਕ ਹੈ। ਇਸ ਪੁਸਤਕ ਨਾਲ ਬਾਰਥ ਦੀ ਮਸ਼ਹੂਰੀ ਫਰਾਂਸ ਤੋਂ ਬਾਹਰ ਦੂਜੇ ਦੇਸਾਂ ਦੇ ਸਾਹਿਤਕ ਹਲਕਿਆਂ ਵਿੱਚ ਫੈਲ ਗਈ ਅਤੇ ਉਸ ਨੂੰ ਵਿਚਾਰ-ਉਤੇਜਕ ਸਾਹਿਤਕ ਆਲੋਚਕ ਦੇ ਤੌਰ ਤੇ ਜਾਣਿਆ ਜਾਣ ਲੱਗਾ। ਇਸ ਪੁਸਤਕ ਵਿੱਚ ਉਸਨੇ ਫਰਾਂਸੀਸੀ ਨਾਵਲਕਾਰ ਬਾਲਜ਼ਾਕ ਦੇ ਘੱਟ ਜਾਣੇ-ਪਛਾਣੇ ਨਾਵਲੈੱਟ "ਸਾਰਾਸੀਨ" ਨੂੰ ਅਧਾਰ ਬਣਾ ਕੇ ਪੜ੍ਹਤ ਦੇ ਅਨੁਭਵ, ਪਾਠਾਂ ਦੇ ਅੰਦਰਵਾਰ ਉਤਰਨ ਲਈ ਉਸਨੇ ਜਿਸ ਸਿਧਾਂਤਕ-ਪ੍ਰਬੰਧ ਦੀ ਕਲਪਨਾ ਕੀਤੀ ਉਸ ਨੂੰ ਕੋਡਾਂ ਦਾ ਨਾਂ ਦਿੱਤਾ।(<ref>{{Cite book|title=ਆਲੋਚਨਾ ਅਤੇ ਪੰਜਾਬੀ ਆਲੋਚਨਾ, ਲੇਖਕ: ਰਾਜਿੰਦਰਸਿਧਾਂਤ ਸਿੰਘਤੇ ਸਿਧਾਂਤਕਾਰ|last=ਸੇਖੋਂ,|first=ਰਾਜਿੰਦਰ ਪਬਲਿਸ਼ਰਜ਼- ਲਾਹੌਰ ਬੁੱਕਸ ਲੁਧਿਆਣਾ,ਪੰਨਾ ਨੰ.ਸਿੰਘ|publisher=|year=|isbn=|location=|pages=282,283,284,285,|quote=|via=}}</ref> 286)ਬਾਰਥ ਬਾਲਜ਼ਾਕ ਦੇ "ਸਾਰਾਜ਼ੀਨ" ਨੂੰ 561 ਪੜ੍ਹਨ -ਅੰਗਾਂ lexias ਵਿੱਚ ਵੰਡਦਾ ਹੈ, ਉਨ੍ਹਾਂ ਵਿੱਚੋਂ ਕਈ ਅੰਗ ਇਕ ਵਾਕ ਤੋਂ ਜਿਆਦਾ ਨਹੀਂ ਹਨ। ਇਸ ਤੋਂ ਉਪਰੰਤ ਉਹ ਉਨ੍ਹਾਂ ਨੂੰ ਕ੍ਰਮਵਾਰ ਪੰਜ "ਕੋਡਾਂ" ਦੀ ਛਾਨਣੀ grid ਰਾਹੀਂ ਪ੍ਰਵੇਸ਼ ਕਰਾਉਂਦਾ ਹੈ। ਇਹ ਪੰਜ ਕੋਡ ਹਨ:
# ਵਿਆਖਿਆਤਮਕ
# ਅਰਥਗਤ
# ਪ੍ਰਤੀਕਾਤਮਕ
# ਕਿਰਿਆਤਮਕ
(ਸੰਰਚਨਾਵਾਦ# ਸਭਿਆਚਾਰਕ<ref>{{Cite book|title=ਸਰੰਚਨਾਵਾਦ ਉਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ -ਸ਼ਾਸਤਰ, ਲੇਖਕ- |last=ਨਾਰੰਗ|first=ਗੋਪੀ ਚੰਦ ਨਾਰੰਗ,ਪਬਲਿਸ਼ਰਜ਼- |publisher=ਸਾਹਿਤ ਅਕਾਦਮੀ ਦਿੱਲੀ, ਅਨੁਵਾਦਕ- ਜਗਬੀਰ ਸਿੰਘ, |year=|isbn=|location=|pages=ਪੰਨਾ ਨੰ. 158) |quote=|via=}}</ref>
# ਸਭਿਆਚਾਰਕ
 
(ਸੰਰਚਨਾਵਾਦ ਉਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਲੇਖਕ- ਗੋਪੀ ਚੰਦ ਨਾਰੰਗ,ਪਬਲਿਸ਼ਰਜ਼- ਸਾਹਿਤ ਅਕਾਦਮੀ ਦਿੱਲੀ, ਅਨੁਵਾਦਕ- ਜਗਬੀਰ ਸਿੰਘ, ਪੰਨਾ ਨੰ. 158)
 
==ਸਾਹਿਤ ਦੇ ਖੇਤਰ ਵਿੱਚ ਯੋਗਦਾਨ==
ਰੋਲਾਂ ਬਾਰਥ ਨੇ ਅਨੇਕਾਂ ਵਿਸ਼ਿਆਂ ਉਤੇ ਲਿਖਿਆ ਅਤੇ ਜਿਨ੍ਹਾਂ ਵਿਸ਼ਿਆਂ ਉਤੇ ਕਲਮ ਚੁਕੀ ਉਸਦੇ ਰਾਹੀਂ ਆਪਣੀ ਵਿਲੱਖਣ ਪ੍ਰਤਿਭਾ ਅਤੇ ਚਿੰਤਨਸ਼ੀਲ ਬਿਰਤੀ ਨਾਲ ਨਵੇਂ ਨਵੇਂ ਆਯਾਮ ਰੌਸ਼ਨ ਕੀਤੇ। ਉਸਨੇ ਆਪਣੀ ਇਕ ਰੌਚਕ ਆਤਮਕਥਾ ਵੀ ਲਿਖੀ ਹੈ : ਰੋਲਾਂ ਬਾਰਥ ਬਾਈ ਰੋਲਾਂ ਬਾਰਥ (1975). ਰੋਲਾਂ ਬਾਰਥ ਸੰਰਚਨਾਵਾਦ ਦੇ ਸੰਦਰਭ ਵਿੱਚ ਨਵੇਂ ਨਵੇਂ ਨੁਕਤੇ ਪੈਦਾ ਕਰਨ ਵਿੱਚ ਲਾਜਵਾਬ ਹੈ। ਉਹ ਖੁਦ ਵੀ ਸੋਚਦਾ ਹੈ ਤੇ ਸੋਚਣ ਲਈ ਮਜਬੂਰ ਵੀ ਕਰਦਾ ਹੈ, ਉਹ ਹੈਰਾਨ ਵੀ ਕਰਦਾ ਹੈ ਅਤੇ ਸੱਟ ਵੀ ਮਾਰਦਾ ਹੈ, ਪਰ ਉਸਦੀ ਗੱਲ ਦਿਲਚਸਪੀ, ਸਚਾਈ ਅਤੇ ਅੰਤਰ-ਦ੍ਰਿਸ਼ਟੀ ਤੋਂ ਖਾਲੀ ਹੁੰਦੀ ਹੈ। ਬਾਰਥ ਨੂੰ ਪੜਨ ਦਾ ਅਰਥ ਹੈ, ਸਾਹਿਤ ਬਾਰੇ ਵਧੇਰੇ ਬੁਧੀਮਤਾ ਨਾਲ ਸੋਚਣਾ ਅਤੇ ਸਾਹਿਤ ਤੋਂ ਆਨੰਦ ਲੈਣ ਲਈ ਪਹਿਲਾਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੋਣਾ। ਬਾਰਥ ਨੇ ਆਲੋਚਨਾ ਨੂੰ ਰੌਚਕ ਵੀ ਬਣਾਇਆ ਹੈ ਅਤੇ ਪਹਿਲਾਂ ਨਾਲੋਂ ਵਧੇਰੇ ਦਾਰਸ਼ਨਿਕਤਾ ਮੂਲਕ ਵੀ। ਉਹ ਸੰਰਚਨਾਤਮਕ ਭਾਸ਼ਾ ਵਿਗਿਆਨ ਦੀ ਡੂੰਘੀ ਅੰਤਰ ਦ੍ਰਿਸ਼ਟੀ ਰਖਦਾ ਹੈ।(ਸੰਰਚਨਾਵਾਦ<ref>{{Cite book|title=ਸਰੰਚਨਾਵਾਦ ਉਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ -ਸ਼ਾਸਤਰ,|last=ਨਾਰੰਗ|first=ਗੋਪੀ ਚੰਦ|publisher=ਸਾਹਿਤ ਅਕਾਦਮੀ ਦਿੱਲੀ|year=|isbn=|location=|pages=ਪੰਨਾ ਨੰ. 150)|quote=|via=}}</ref>