ਰੋਲਾਂ ਬਾਰਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਲਾਈਨ 49:
==ਪ੍ਰਸਿੱਧ ਰਚਨਾਵਾਂ ਬਾਰੇ==
 
===ਰਾਈਟਿੰਗ ਡਿਗਰੀ ਜ਼ਿਰੋ (writingWriting Degree Zero)===
'ਰਾਇਟਿੰਗ ਡਿਗਰੀ ਜ਼ੀਰੋ' ਰੋਲਾਂ ਬਾਰਥ ਦੀ ਪਹਿਲੀ ਪੁਸਤਕ ਹੈ ਜੋ 1953 ਵਿੱਚ ਪ੍ਰਕਾਸ਼ਿਤ ਹੋਈ। ਆਪਣੀ ਇਸ ਪੁਸਤਕ ਵਿੱਚ ਉਸਨੇ ਸਮਕਾਲੀ ਫਰਾਂਸੀਸੀ ਸਾਹਿਤ ਬਾਰੇ ਆਪਣੇ ਆਲੋਚਨਾਤਮਕ ਵਿਚਾਰ ਪੇਸ਼ ਕੀਤੇ ਹਨ ਜਿਸ ਵਿੱਚ ਉਸਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਮਾਰਕਸਵਾਦੀ ਦ੍ਰਿਸ਼ਟੀਕੋਣ ਨਾਲ ਫਰਾਂਸੀਸੀ ਸਾਹਿਤ ਦਾ ਇਤਿਹਾਸ ਕਿਵੇਂ ਲਿਖਿਆ ਜਾ ਸਕਦਾ ਹੈ। ਰਾਈਟਿੰਗ ਤੋਂ ਬਾਰਥ ਦਾ ਭਾਵ 'ਸਾਹਿਤ' ਤੋਂ ਹੀ ਹੈ ਪਰ ਉਹ ਇਸਦੀ ਥਾਂ ਤੇ 'ਰਾਈਟਿੰਗ' ਸ਼ਬਦ ਵਰਤਦਾ ਹੈ। ਇਹ ਪੁਸਤਕ ਲਿਖਣ ਵੇਲੇ ਤੱਕ ਉਹ ਨਾ ਤਾਂ ਸੋਸਿਊਰ ਦੇ ਸੰਰਚਨਾਤਮਕ ਭਾਸ਼ਾ ਵਿਗਿਆਨ ਤੋਂ ਪ੍ਰਭਾਵਿਤ ਸੀ ਅਤੇ ਨਾ ਹੀ ਉਸ ਵਿੱਚ ਚਿਹਨ-ਵਿਗਿਆਨ ਵਾਲੀ ਚੇਤਨਾ ਦਾ ਵਿਕਾਸ ਹੋਇਆ ਸੀ।
 
===ਕਿਰਤ ਤੋਂ ਪਾਠ ਤਕ (From Work to Text)===
ਇਸ ਨਿਬੰਧ ਵਿੱਚ, ਬਾਰਥ ਪਰੰਪਰਾਗਤ ਆਲੋਚਨਾ ਦੀ ਇਸ ਧਾਰਨਾ ਨੂੰ ਰੱਦ ਕਰਦਾ ਹੈ ਕਿ ਸਾਹਿਤ ਕਿਰਤ ਵਿੱਚ ਲੇਖਕ ਕੋਈ ਖਾਸ ਨਿਸ਼ਚਿਤ ਅਰਥ ਭਰਦਾ ਹੈ। ਉਸ ਅਨੁਸਾਰ ਪਾਠ ਕੋਈ ਅਜਿਹੀ ਹੋਂਦ ਨਹੀਂ ਜਿਸਨੂੰ ਲੇਖਕ ਵੱਲੋਂ ਖਾਸ ਅਰਥ ਭਰ ਕੇ, ਬੰਦ ਕਰ ਦਿੱਤਾ ਜਾਵੇ। ਜਦੋਂ ਬਾਰਥ ਸਾਹਿਤ-ਕਿਰਤ ਨੂੰ ਰਚਨਾ ਪਾਠ ਆਖਦਾ ਹੈ ਤਾਂ ਉਸਦਾ ਅਰਥ ਇਹ ਹੈ ਕਿ ਸਾਹਿਤ ਨੂੰ ਉਸਦੇ ਲੇਖਕ ਤੋਂ ਵੱਖਰਾ ਕਰਕੇ ਪੜਿਆਪੜ੍ਹਿਆ ਜਾਣਾ ਚਾਹੀਦਾ ਹੈ। ਬਾਰਥ ਦੀ ਸਥਾਪਨਾ ਹੈ ਕਿ ਪਾਠ ਆਪਣੇ ਪਿਤਾ ਦੇ ਹਸਤਾਖਰਾਂ ਤੋਂ ਬਿਨਾਂ ਪੜਿਆਪੜ੍ਹਿਆ ਜਾਂਦਾ ਹੈ- <blockquote>The text is read without the father's signature. </blockquote>ਸਾਹਿਤ ਰਚਨਾ ਦਾ ਕੋਈ ਇੱਕ ਨਿਸ਼ਚਿਤ ਅਰਥ ਨਹੀਂ ਹੋ ਸਕਦਾ ਅਤੇ ਨਾ ਹੀ ਇਸਦਾ ਨਿਸ਼ਚਿਤ ਦਰਵਾਜ਼ਾ ਹੁੰਦਾ ਹੈ। ਇਸਦੇ ਉਲਟ ਸਾਹਿਤ ਸਾਹਿਤ ਰਚਨਾਵਾਂ ਦੀ ਹੋਂਦ ਬਹੁਵਚਨੀ ਹੁੰਦੀ ਹੈ ਜਿਸਦੇ ਬਹੁਤ ਸਾਰੇ ਦਰਵਾਜ਼ੇ ਹੁੰਦੇ ਹਨ। ਪਾਠਕ ਕਿਸੇ ਵੀ ਦਰਵਾਜ਼ੇ ਰਾਹੀਂ ਰਚਨਾ ਪਾਠ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਕਿਸੇ ਵੀ ਸਾਹਿਤ -ਰਚਨਾ ਵਿੱਚ ਅਰਥ ਦੀਆਂ ਬਹੁਤ ਸਾਰੀਆਂ ਪਰਤਾਂ ਹੁੰਦੀਆਂ ਹਨ।
The Text is read without the father's signature.
ਸਾਹਿਤ ਰਚਨਾ ਦਾ ਕੋਈ ਇੱਕ ਨਿਸ਼ਚਿਤ ਅਰਥ ਨਹੀਂ ਹੋ ਸਕਦਾ ਅਤੇ ਨਾ ਹੀ ਇਸਦਾ ਨਿਸ਼ਚਿਤ ਦਰਵਾਜ਼ਾ ਹੁੰਦਾ ਹੈ। ਇਸਦੇ ਉਲਟ ਸਾਹਿਤ ਸਾਹਿਤ ਰਚਨਾਵਾਂ ਦੀ ਹੋਂਦ ਬਹੁਵਚਨੀ ਹੁੰਦੀ ਹੈ ਜਿਸਦੇ ਬਹੁਤ ਸਾਰੇ ਦਰਵਾਜ਼ੇ ਹੁੰਦੇ ਹਨ। ਪਾਠਕ ਕਿਸੇ ਵੀ ਦਰਵਾਜ਼ੇ ਰਾਹੀਂ ਰਚਨਾ ਪਾਠ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਕਿਸੇ ਵੀ ਸਾਹਿਤ -ਰਚਨਾ ਵਿੱਚ ਅਰਥ ਦੀਆਂ ਬਹੁਤ ਸਾਰੀਆਂ ਪਰਤਾਂ ਹੁੰਦੀਆਂ ਹਨ।
 
===ਪਾਠ ਦਾ ਮਹਾਂ-ਆਨੰਦ (The Pleasure of the Text)===
ਇਸ ਪੁਸਤਕ ਵਿੱਚ ਉਸਨੇ 'ਪਲੱਈਅਰ ਸਿਧਾਂਤ' ਦੀ ਜੁਗਤ ਨਾਲ ਸਾਹਿਤਕ ਪਾਠ ਦੀ ਹੋਂਦ-ਵਿਧੀ ਅਤੇ ਸੰਚਾਰ ਪ੍ਰਕਿਰਿਆ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਬਾਰਥ ਨੇ ਸਾਹਿਤ-ਪਾਠ ਦੀ ਪੜਤਪੜ੍ਹਤ ਤੋਂ ਪ੍ਰਾਪਤ ਹੋਣ ਵਾਲੇ ਆਨੰਦ ਨੂੰ ਮਹਾਂ-ਆਨੰਦ ਆਖ ਕੇ ਇਸਨੂੰ ਇੱਕ ਸਿਧਾਂਤ ਵਜੋਂ ਪੇਸ਼ ਕੀਤਾ ਹੈ। ਉਚ ਪੱਧਰ ਦੀਆਂ ਰਚਨਾਵਾਂ ਨੂੰ ਪੜਕੇਪੜ੍ਹਕੇ ਉਹ ਆਨੰਦ ਅਤੇ ਮਹਾਂ-ਆਨੰਦ ਨੂੰ ਮਹਿਸੂਸ ਕਰਦਾ ਹੈ।
 
===ਲੇਖਕ ਦੀ ਮੌਤ (Death of the authorAuthor)===
ਲੇਖਕ ਦੀ ਮੌਤ ਰਚਨਾ ਵਿੱਚ ਰੋਲਾਂ ਬਾਰਥ ਨੇ ਸੰਰਚਨਾਵਾਦੀ ਚਿੰਤਨ ਦੀ ਸਭ ਤੋਂ ਚੰਗੇਰੀ ਪੇਸ਼ਕਾਰੀ ਕੀਤੀ ਹੈ। ਲੇਖਕ ਦੀ ਮੌਤ ਦਾ ਸਧਾਰਨ ਅਰਥ ਸਾਹਿਤ ਰਚਨਾ ਵਿੱਚੋਂ ਲੇਖਕ ਦੇ ਦਖਲ ਨੂੰ ਪਾਸੇ ਕਰਨਾ ਹੈ ਜਿਸਨੂੰ ਬਾਰਥ ਲੇਖਕ ਦੀ ਮੌਤ ਆਖਦਾ ਹੈ। ਪੂਰਵਲਾ ਚਿੰਤਨ ਇਹ ਮੰਨਦਾ ਹੈ ਕਿ ਸਾਹਿਤ ਪਾਠ ਵਿੱਚ ਅਰਥਾਂ ਦਾ ਉਤਪਾਦਨ ਕੇਵਲ ਲੇਖਕ ਕਰਦਾ ਹੈ। ਲੇਖਕ ਜੋ ਲਿਖ ਦਿੰਦਾ ਹੈ ਸਾਹਿਤ-ਰਚਨਾ ਦੇ ਉਹੀ 'ਨਿਸ਼ਚਿਤ ਅਰਥ' ਨਿਕਲਦੇ ਹਨ । ਪਰ ਰੋਲਾਂ ਬਾਰਥ ਇਹ ਗੱਲ ਜ਼ੋਰ ਦੇ ਕੇ ਆਖਦਾ ਹੈ ਕਿ ਪਾਠ ਦੀ ਅਰਥ-ਉਤਪੱਤੀ ਦੀ ਪ੍ਰਕਿਰਿਆ ਵਿੱਚ ਪਾਠਕ ਵੀ ਬਰਾਬਰ ਦਾ ਹਿੱਸੇਦਾਰ ਹੈ। ਇਸ ਧਾਰਨਾ ਦੇ ਰਾਹੀਂ ਉਹ ਲੇਖਕ ਨੂੰ ਪਰ੍ਹਾਂ ਕਰਕੇ, ਪਾਠਕ/ਆਲੋਚਕ ਨੂੰ ਸ਼ਕਤੀਸ਼ਾਲੀ ਮਹੱਤਵ ਪ੍ਰਦਾਨ ਕਰਦਾ ਹੈ।
 
===ਪੜਨਯੋਗਪੜ੍ਹਨਯੋਗ ਪਾਠ ਅਤੇ ਲਿਖਣਯੋਗ ਪਾਠ===
ਰੋਲਾਂ ਬਾਰਥ ਨੇ ਆਪਣੇ ਵਿਲੱਖਣ ਸਾਹਿਤ- ਚਿੰਤਨ ਨਾਲ ਸਾਹਿਤ-ਚਿੰਤਨ ਨੂੰ ਲੇਖਕ ਨਾਲੋਂ ਤੋੜ ਕੇ ਪਾਠਕ ਨਾਲ ਜੋੜ ਦਿੱਤਾ ਹੈ। ਪਾਠਕ ਦੇ ਆਧਾਰ ਤੇ ਹੀ ਉਹ ਸਾਹਿਤ ਰਚਨਾਵਾਂ ਦੀਆਂ ਦੋ ਵੰਨਗੀਆਂ ਨਿਰਧਾਰਿਤ ਕਰਦਾ ਹੈ। ਪਹਿਲੀ ਕਿਸਮ ਦੇ ਸਾਹਿਤ-ਪਾਠਾਂ ਨੂੰ ਉਹ ਪੜ੍ਹਨਯੋਗ ਪਾਠ ਅਤੇ ਦੂਜੀ ਕਿਸਮ ਦੀਆ ਪਾਠਾਂ ਨੂੰ ਲਿਖਣਯੋਗ ਪਾਠ ਆਖਦਾ ਹੈ।
 
ਲਾਈਨ 75 ⟶ 73:
# ਕਿਰਿਆਤਮਕ
# ਸਭਿਆਚਾਰਕ<ref>{{Cite book|title=ਸਰੰਚਨਾਵਾਦ ਉਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ -ਸ਼ਾਸਤਰ,|last=ਨਾਰੰਗ|first=ਗੋਪੀ ਚੰਦ|publisher=ਸਾਹਿਤ ਅਕਾਦਮੀ ਦਿੱਲੀ|year=|isbn=|location=|pages=ਪੰਨਾ ਨੰ. 158|quote=|via=}}</ref>
 
 
==ਸਾਹਿਤ ਦੇ ਖੇਤਰ ਵਿੱਚ ਯੋਗਦਾਨ==
ਰੋਲਾਂ ਬਾਰਥ ਨੇ ਅਨੇਕਾਂ ਵਿਸ਼ਿਆਂ ਉਤੇ ਲਿਖਿਆ ਅਤੇ ਜਿਨ੍ਹਾਂ ਵਿਸ਼ਿਆਂ ਉਤੇ ਕਲਮ ਚੁਕੀ ਉਸਦੇ ਰਾਹੀਂ ਆਪਣੀ ਵਿਲੱਖਣ ਪ੍ਰਤਿਭਾ ਅਤੇ ਚਿੰਤਨਸ਼ੀਲ ਬਿਰਤੀ ਨਾਲ ਨਵੇਂ ਨਵੇਂ ਆਯਾਮ ਰੌਸ਼ਨ ਕੀਤੇ। ਉਸਨੇ ਆਪਣੀ ਇਕ ਰੌਚਕ ਆਤਮਕਥਾ ਵੀ ਲਿਖੀ ਹੈ : ਰੋਲਾਂ ਬਾਰਥ ਬਾਈ ਰੋਲਾਂ ਬਾਰਥ (1975). ਰੋਲਾਂ ਬਾਰਥ ਸੰਰਚਨਾਵਾਦ ਦੇ ਸੰਦਰਭ ਵਿੱਚ ਨਵੇਂ ਨਵੇਂ ਨੁਕਤੇ ਪੈਦਾ ਕਰਨ ਵਿੱਚ ਲਾਜਵਾਬ ਹੈ। ਉਹ ਖੁਦ ਵੀ ਸੋਚਦਾ ਹੈ ਤੇ ਸੋਚਣ ਲਈ ਮਜਬੂਰ ਵੀ ਕਰਦਾ ਹੈ, ਉਹ ਹੈਰਾਨ ਵੀ ਕਰਦਾ ਹੈ ਅਤੇ ਸੱਟ ਵੀ ਮਾਰਦਾ ਹੈ, ਪਰ ਉਸਦੀ ਗੱਲ ਦਿਲਚਸਪੀ, ਸਚਾਈ ਅਤੇ ਅੰਤਰ-ਦ੍ਰਿਸ਼ਟੀ ਤੋਂ ਖਾਲੀ ਹੁੰਦੀ ਹੈ। ਬਾਰਥ ਨੂੰ ਪੜਨਪੜ੍ਹਨ ਦਾ ਅਰਥ ਹੈ, ਸਾਹਿਤ ਬਾਰੇ ਵਧੇਰੇ ਬੁਧੀਮਤਾ ਨਾਲ ਸੋਚਣਾ ਅਤੇ ਸਾਹਿਤ ਤੋਂ ਆਨੰਦ ਲੈਣ ਲਈ ਪਹਿਲਾਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੋਣਾ। ਬਾਰਥ ਨੇ ਆਲੋਚਨਾ ਨੂੰ ਰੌਚਕ ਵੀ ਬਣਾਇਆ ਹੈ ਅਤੇ ਪਹਿਲਾਂ ਨਾਲੋਂ ਵਧੇਰੇ ਦਾਰਸ਼ਨਿਕਤਾ ਮੂਲਕ ਵੀ। ਉਹ ਸੰਰਚਨਾਤਮਕ ਭਾਸ਼ਾ ਵਿਗਿਆਨ ਦੀ ਡੂੰਘੀ ਅੰਤਰ ਦ੍ਰਿਸ਼ਟੀ ਰਖਦਾ ਹੈ।<ref>{{Cite book|title=ਸਰੰਚਨਾਵਾਦ ਉਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ -ਸ਼ਾਸਤਰ,|last=ਨਾਰੰਗ|first=ਗੋਪੀ ਚੰਦ|publisher=ਸਾਹਿਤ ਅਕਾਦਮੀ ਦਿੱਲੀ|year=|isbn=|location=|pages=ਪੰਨਾ ਨੰ. 150|quote=|via=}}</ref>