ਰੋਲਾਂ ਬਾਰਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 18:
}}
 
'''ਰੋਲਾਂ ਬਾਰਥ''' (ਫ਼ਰਾਂਸੀਸੀ: [ʁɔlɑ̃ baʁt]; 12 ਨਵੰਬਰ 1915 – 26 ਮਾਰਚ 1980<ref>Roland A. Champagne, [http://books.google.gr/books?id=6gJ-8LjAZvAC&dq= ''Literary History in the Wake of Roland Barthes: Re-Defining the Myths of Reading''], Summa Publications, Inc., 1984, p. vii.</ref><!--Britannica Online Encyclopedia gives 25 March--> 1980) ਇੱਕ ਫ਼ਰਾਂਸੀਸੀ ਸਾਹਿਤ-ਚਿੰਤਕ, [[ਦਾਰਸ਼ਨਿਕ]], [[ਭਾਸ਼ਾ-ਵਿਗਿਆਨੀ]], [[ਆਲੋਚਕ]], ਅਤੇ ਚਿਹਨ-ਵਿਗਿਆਨੀ ਸੀ। ਉਹ ਫਰਾਂਸ ਦੇ ਸੰਰਚਨਾਵਾਦੀ ਚਿੰਤਕਾਂ ਅਤੇ ਸਾਹਿਤਕ ਆਲੋਚਕਾਂ ਵਿੱਚ ਸਭ ਤੋਂ ਵੱਧ ਰੌਚਕ ਸੂਝਵਾਨ ਅਤੇ ਨਿਡਰ ਸਿਧਾਂਤਕਾਰ ਸੀ।<ref>{{Cite book|title=ਸਰੰਚਨਾਵਾਦ ਉਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ -ਸ਼ਾਸਤਰ,|last=ਨਾਰੰਗ|first=ਗੋਪੀ ਚੰਦ|publisher=ਸਾਹਿਤ ਅਕਾਦਮੀ ਦਿੱਲੀ|year=|isbn=|location=|pages=ਪੰਨਾ ਨੰ. 149|quote=|via=}}</ref> ਉਸਦਾ ਚਿੰਤਨ ਕਿਸੇ ਕਿਸੇ ਇਕਇੱਕ ਨੁਕਤੇ ਤੇ ਖੜ੍ਹੋਤਾ ਹੋਇਆ ਨਹੀਂ ਸਗੋਂ ਉਹ ਪਲ-ਪਲ ਰੰਗ ਵਟਾਉਣ ਵਾਲਾ ਚਿੰਤਕ ਹੈ। ਉਸਦਾ ਸਮੁੱਚਾ ਚਿੰਤਨ ਚਿਹਨ-ਵਿਗਿਆਨ ਤੋਂ ਸੰਰਚਨਾਵਾਦ ਅਤੇ ਸੰਰਚਨਾਵਾਦ ਤੋਂ ਉਤਰ-ਸੰਰਚਨਾਵਾਦ ਤਕ ਦੀ ਯਾਤਰਾ ਕਰਦਾ ਪ੍ਰਤੀਤ ਹੁੰਦਾ ਹੈ।<ref>{{Cite book|title=ਆਲੋਚਨਾ ਅਤੇ ਪੰਜਾਬੀ ਆਲੋਚਨਾ : ਸਿਧਾਂਤ ਤੇ ਸਿਧਾਂਤਕਾਰ|last=ਸੇਖੋਂ|first=ਰਾਜਿੰਦਰ ਸਿੰਘ|publisher=|year=|isbn=|location=|pages=282|quote=|via=}}</ref> ਰੋਲਾਂ ਬਾਰਥ ਨੇ ਆਪਣੇ ਲੇਖਣ ਦੇ ਮੁਢਲੇ ਦੌਰ ਵਿੱਚ ਚਿਹਨ-ਵਿਗਿਆਨ ਉਤੇ ਦਿੱਤਾ ਅਤੇ ਦੂਸਰੇ ਦੌਰ ਵਿੱਚ ਉਹ ਹੌਲੀ-ਹੌਲੀ ਚਿਹਨ-ਵਿਗਿਆਨ ਤੋਂ ਸਾਹਿਤ ਵੱਲ ਨੂੰ ਆਇਆ।<ref>{{Cite book|title=ਸਰੰਚਨਾਵਾਦ ਉਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ -ਸ਼ਾਸਤਰ,|last=ਨਾਰੰਗ|first=ਗੋਪੀ ਚੰਦ|publisher=ਸਾਹਿਤ ਅਕਾਦਮੀ ਦਿੱਲੀ|year=|isbn=|location=|pages=ਪੰਨਾ ਨੰ. 159|quote=|via=}}</ref>
 
==ਜੀਵਨ==
ਲਾਈਨ 64:
ਰੋਲਾਂ ਬਾਰਥ ਨੇ ਆਪਣੇ ਵਿਲੱਖਣ ਸਾਹਿਤ- ਚਿੰਤਨ ਨਾਲ ਸਾਹਿਤ-ਚਿੰਤਨ ਨੂੰ ਲੇਖਕ ਨਾਲੋਂ ਤੋੜ ਕੇ ਪਾਠਕ ਨਾਲ ਜੋੜ ਦਿੱਤਾ ਹੈ। ਪਾਠਕ ਦੇ ਆਧਾਰ ਤੇ ਹੀ ਉਹ ਸਾਹਿਤ ਰਚਨਾਵਾਂ ਦੀਆਂ ਦੋ ਵੰਨਗੀਆਂ ਨਿਰਧਾਰਿਤ ਕਰਦਾ ਹੈ। ਪਹਿਲੀ ਕਿਸਮ ਦੇ ਸਾਹਿਤ-ਪਾਠਾਂ ਨੂੰ ਉਹ ਪੜ੍ਹਨਯੋਗ ਪਾਠ ਅਤੇ ਦੂਜੀ ਕਿਸਮ ਦੀਆ ਪਾਠਾਂ ਨੂੰ ਲਿਖਣਯੋਗ ਪਾਠ ਆਖਦਾ ਹੈ।
 
ਪੜ੍ਹਨਯੋਗ ਪਾਠ ਤੋਂ ਰੋਲਾਂ ਬਾਰਥ ਦਾ ਭਾਵ ਭੋਗਣਯੋਗ ਪਾਠ ਤੋਂ ਹੈ। ਇਸ ਕਿਸਮ ਦੇ ਪਾਠ ਰਵਾਇਤੀ ਹੁੰਦੇ ਹਨ। ਉਹ ਕਿਸੇ ਪਾਠਕ ਦੀ ਚੇਤਨਾ ਨੂੰ ਕੋਈ ਹੁਲਾਰਾ ਨਹੀਂ ਦਿੰਦੇ। ਅਜਿਹੇ ਪਾਠ ਲੇਖਕ ਦੇ ਉਦੇਸ਼ ਦੇ ਅਧੀਨ ਵਿਚਰਦੇ ਰਹਿੰਦੇ ਹਨ। ਲਿਖਣਯੋਗ ਪਾਠ ਤੋਂ ਉਸਦਾ ਭਾਵ ਸਿਰਜਣਾਯੋੋਗ ਪਾਠ ਤੋਂ ਹੈ। ਇਸ ਕਿਸਮ ਦੇ ਪਾਠ, ਪੜ੍ਹਨਯੋਗ ਪਾਠਾਂ ਤੋਂ ਬਿਲਕੁਲ ਵੱਖਰੇ ਹੁੰਦੇ ਹਨ। ਇਹ ਪਾਠਕ ਦੀ ਚੇਤਨਾ ਨੂੰ ਹਲੂਣਦੇ ਹਨ।
 
===ਪੰਜ ਕੋਡਾਂ ਦੀ ਧਾਰਨਾ===
S/Z ਉਤਰ-ਸੰਰਚਨਾਵਾਦੀ ਦੌਰ ਦੇ ਬਾਰਤ ਦੀ ਸਭ ਤੋਂ ਵੱਧ ਪ੍ਰਤੀਨਿਧ ਅਤੇ ਪ੍ਰਭਾਵਸ਼ਾਲੀ ਪੁਸਤਕ ਹੈ। ਇਸ ਪੁਸਤਕ ਨਾਲ ਬਾਰਥ ਦੀ ਮਸ਼ਹੂਰੀ ਫਰਾਂਸ ਤੋਂ ਬਾਹਰ ਦੂਜੇ ਦੇਸਾਂ ਦੇ ਸਾਹਿਤਕ ਹਲਕਿਆਂ ਵਿੱਚ ਫੈਲ ਗਈ ਅਤੇ ਉਸ ਨੂੰ ਵਿਚਾਰ-ਉਤੇਜਕ ਸਾਹਿਤਕ ਆਲੋਚਕ ਦੇ ਤੌਰ ਤੇ ਜਾਣਿਆ ਜਾਣ ਲੱਗਾ। ਇਸ ਪੁਸਤਕ ਵਿੱਚ ਉਸਨੇ ਫਰਾਂਸੀਸੀ ਨਾਵਲਕਾਰ ਬਾਲਜ਼ਾਕ ਦੇ ਘੱਟ ਜਾਣੇ-ਪਛਾਣੇ ਨਾਵਲੈੱਟ "ਸਾਰਾਸੀਨ" ਨੂੰ ਅਧਾਰ ਬਣਾ ਕੇ ਪੜ੍ਹਤ ਦੇ ਅਨੁਭਵ, ਪਾਠਾਂ ਦੇ ਅੰਦਰਵਾਰ ਉਤਰਨ ਲਈ ਉਸਨੇ ਜਿਸ ਸਿਧਾਂਤਕ-ਪ੍ਰਬੰਧ ਦੀ ਕਲਪਨਾ ਕੀਤੀ ਉਸ ਨੂੰ ਕੋਡਾਂ ਦਾ ਨਾਂ ਦਿੱਤਾ।<ref>{{Cite book|title=ਆਲੋਚਨਾ ਅਤੇ ਪੰਜਾਬੀ ਆਲੋਚਨਾ : ਸਿਧਾਂਤ ਤੇ ਸਿਧਾਂਤਕਾਰ|last=ਸੇਖੋਂ|first=ਰਾਜਿੰਦਰ ਸਿੰਘ|publisher=|year=|isbn=|location=|pages=282|quote=|via=}}</ref> ਬਾਰਥ ਬਾਲਜ਼ਾਕ ਦੇ "ਸਾਰਾਜ਼ੀਨ" ਨੂੰ 561 ਪੜ੍ਹਨ -ਅੰਗਾਂ lexias ਵਿੱਚ ਵੰਡਦਾ ਹੈ, ਉਨ੍ਹਾਂ ਵਿੱਚੋਂ ਕਈ ਅੰਗ ਇਕਇੱਕ ਵਾਕ ਤੋਂ ਜਿਆਦਾ ਨਹੀਂ ਹਨ। ਇਸ ਤੋਂ ਉਪਰੰਤ ਉਹ ਉਨ੍ਹਾਂ ਨੂੰ ਕ੍ਰਮਵਾਰ ਪੰਜ "ਕੋਡਾਂ" ਦੀ ਛਾਨਣੀ grid ਰਾਹੀਂ ਪ੍ਰਵੇਸ਼ ਕਰਾਉਂਦਾ ਹੈ। ਇਹ ਪੰਜ ਕੋਡ ਹਨ:
# ਵਿਆਖਿਆਤਮਕ
# ਅਰਥਗਤ
ਲਾਈਨ 75:
 
==ਸਾਹਿਤ ਦੇ ਖੇਤਰ ਵਿੱਚ ਯੋਗਦਾਨ==
ਰੋਲਾਂ ਬਾਰਥ ਨੇ ਅਨੇਕਾਂ ਵਿਸ਼ਿਆਂ ਉਤੇ ਲਿਖਿਆ ਅਤੇ ਜਿਨ੍ਹਾਂ ਵਿਸ਼ਿਆਂ ਉਤੇ ਕਲਮ ਚੁਕੀ ਉਸਦੇ ਰਾਹੀਂ ਆਪਣੀ ਵਿਲੱਖਣ ਪ੍ਰਤਿਭਾ ਅਤੇ ਚਿੰਤਨਸ਼ੀਲ ਬਿਰਤੀ ਨਾਲ ਨਵੇਂ ਨਵੇਂ ਆਯਾਮ ਰੌਸ਼ਨ ਕੀਤੇ। ਉਸਨੇ ਆਪਣੀ ਇਕਇੱਕ ਰੌਚਕ ਆਤਮਕਥਾ ਵੀ ਲਿਖੀ ਹੈ : ਰੋਲਾਂ ਬਾਰਥ ਬਾਈ ਰੋਲਾਂ ਬਾਰਥ (1975). ਰੋਲਾਂ ਬਾਰਥ ਸੰਰਚਨਾਵਾਦ ਦੇ ਸੰਦਰਭ ਵਿੱਚ ਨਵੇਂ ਨਵੇਂ ਨੁਕਤੇ ਪੈਦਾ ਕਰਨ ਵਿੱਚ ਲਾਜਵਾਬ ਹੈ। ਉਹ ਖੁਦ ਵੀ ਸੋਚਦਾ ਹੈ ਤੇ ਸੋਚਣ ਲਈ ਮਜਬੂਰ ਵੀ ਕਰਦਾ ਹੈ, ਉਹ ਹੈਰਾਨ ਵੀ ਕਰਦਾ ਹੈ ਅਤੇ ਸੱਟ ਵੀ ਮਾਰਦਾ ਹੈ, ਪਰ ਉਸਦੀ ਗੱਲ ਦਿਲਚਸਪੀ, ਸਚਾਈ ਅਤੇ ਅੰਤਰ-ਦ੍ਰਿਸ਼ਟੀ ਤੋਂ ਖਾਲੀ ਹੁੰਦੀ ਹੈ। ਬਾਰਥ ਨੂੰ ਪੜ੍ਹਨ ਦਾ ਅਰਥ ਹੈ, ਸਾਹਿਤ ਬਾਰੇ ਵਧੇਰੇ ਬੁਧੀਮਤਾ ਨਾਲ ਸੋਚਣਾ ਅਤੇ ਸਾਹਿਤ ਤੋਂ ਆਨੰਦ ਲੈਣ ਲਈ ਪਹਿਲਾਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੋਣਾ। ਬਾਰਥ ਨੇ ਆਲੋਚਨਾ ਨੂੰ ਰੌਚਕ ਵੀ ਬਣਾਇਆ ਹੈ ਅਤੇ ਪਹਿਲਾਂ ਨਾਲੋਂ ਵਧੇਰੇ ਦਾਰਸ਼ਨਿਕਤਾ ਮੂਲਕ ਵੀ। ਉਹ ਸੰਰਚਨਾਤਮਕ ਭਾਸ਼ਾ ਵਿਗਿਆਨ ਦੀ ਡੂੰਘੀ ਅੰਤਰ ਦ੍ਰਿਸ਼ਟੀ ਰਖਦਾ ਹੈ।<ref>{{Cite book|title=ਸਰੰਚਨਾਵਾਦ ਉਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ -ਸ਼ਾਸਤਰ,|last=ਨਾਰੰਗ|first=ਗੋਪੀ ਚੰਦ|publisher=ਸਾਹਿਤ ਅਕਾਦਮੀ ਦਿੱਲੀ|year=|isbn=|location=|pages=ਪੰਨਾ ਨੰ. 150|quote=|via=}}</ref>
 
==ਹਵਾਲੇ==