ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 508:
=== ਕੀ ਤੁਸੀਂ ਆਈ.ਪੀ. ਜਾਣਕਾਰੀ ਦੀ ਵਰਤੋਂ ਕਿਸੇ ਹੋਰ ਤਰੀਕੇ ਨਾਲ ਕਰਦੇ ਹੋ ਜਿਸ ਬਾਰੇ ਅਸੀਂ ਨਹੀਂ ਜਾਣਦੇ? ===
 
ਜੇ ਤੁਸੀਂ [[m:IP Editing: Privacy Enhancement and Abuse Mitigation]] ਅਤੇ [[m:IP Editing: Privacy Enhancement and Abuse MitigationMitigdo/Improving tools]] ਪੜ੍ਹੋ – ਤਾਂ ਕੀ ਤੁਹਾਡਾ ਭਾਈਚਾਰਾ ਆਈ.ਪੀ. ਜਾਣਕਾਰੀ ਦੀ ਵਰਤੋਂ ਕਿਸੇ ਹੋਰ ਤਰੀਕੇ ਨਾਲ ਕਰਦਾ ਹੈ ਜਿਸ ਬਾਰੇ ਅਸੀਂ ਅਣਜਾਣ ਹਾਂ? ਉਹ ਕੀ ਹਨ? ਇਹਨਾਂ ਟੂਲਾਂ ਨੂੰ ਬਿਹਤਰ ਬਣਾਉਣ ਲਈ ਤੁਹਾਡੇ ਕੋਲ ਕੋਈ ਹੋਰ ਸੁਝਾਅ ਹਨ?
 
==ਵਿਕੀਪੀਡੀਆ ਦੇ ਲੇਖਾਂ ਦੇ ਹਵਾਲਿਆਂ ਦੀ ਭਰੋਸਯੋਗਤਾ ਸਬੰਧੀ==
ਪਿਆਰੇ ਦੋਸਤੋ,ਜਿਸ ਤਰ੍ਹਾਂ ਆਪਾ ਸਾਰਿਆਂ ਨੂੰ ਪਤਾ ਹੀ ਹੈ ਵਿਕੀਪੀਡੀਆ ਦੇ ਲੇਖਾਂ ਦੀ ਭਰੋਸਯੋਗਤਾ ਹਵਾਲਿਆਂ ਦੇ ਉਪਰ ਆਧਾਰਿਤ ਹੁੰਦੀ ਹੈ। ਜਿਸ ਲੇਖ ਦੇ ਜਿੰਨੇ ਜਿਆਦਾ ਹਵਾਲੇ ਹੋਣਗੇ ਉਸ ਲੇਖ ਦੀ ਜਾਣਕਾਰੀ ਉਨੀ ਹੀ ਠੋਸ ਸਮਝੀ ਜਾਵੇਗੀ। ਵਿਕੀ ਦੇ ਲੇਖਾਂ ਦੀ ਭਰੋਸਯੋਗਤਾ ਲਈ ਆਪਣੇ ਪੰਜਾਬੀ ਭਾਈਚਾਰੇ ਵੱਲੋਂ ਗੁੱਡ ਆਰਟੀਕਲ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ। ਪਰ ਪਿਛਲੇ ਕੁਝ ਸਮੇਂ ਤੋਂ ਵਿਕੀਪੀਡੀਆ ਉੱਪਰ ਅਜਿਹੇ ਲੇਖ ਬਣ ਰਹੇ ਹਨ ਜਿਨ੍ਹਾਂ ਵਿੱਚ ਆਮ ਵਿਅਕਤੀਆਂ ਤੋਂ ਜਾਣਕਾਰੀ ਇਕੱਤਰ ਕਰਕੇ ਲੇਖ ਬਣਾਏ ਜਾ ਰਹੇ ਹਨ ਅਤੇ ਆਮ ਵਿਅਕਤੀਆਂ ਦੇ ਨਾਮਾਂ ਨੂੰ ਹੀ ਲੇਖ ਦਾ ਹਵਾਲਾ ਬਣਾਇਆ ਜਾ ਰਿਹਾ ਹੈ। ਜਿਹੜਾ ਕਿ ਵਿਕੀਪੀਡੀਆ ਦੇ ਮਿਆਰਾਂ ਅਨੁਸਾਰ ਸਹੀ ਨਹੀਂ ਹੈ। ਅਜਿਹੇ ਲੇਖਾਂ ਦੇ ਸਬੰਧ ਵਿੱਚ ਆਪਣੇ ਭਾਈਚਾਰੇ ਨੂੰ ਜਲਦੀ ਹੀ ਕੋਈ ਠੋਸ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬੀ ਵਿਕੀਪੀਡੀਆ ਦੇ ਲੇਖਾਂ ਦੇ ਹਵਾਲਿਆਂ ਦੀ ਭਰੋਸਯੋਗਤਾ ਨੂੰ ਬਰਕਰਾਰ ਰੱਖਿਆ ਜਾ ਸਕੇ। ਮੇਰੀ ਪੰਜਾਬੀ ਭਾਈਚਾਰੇ ਦੇ ਮੈਬਰਾਂ ਨੂੰ ਬੇਨਤੀ ਹੈ ਕਿ ਉਹ ਉਪਰੋਕਤ ਵਿਸ਼ੇ ਤੇ ਆਪਣੀ ਰਾਇ ਜ਼ਰੂਰ ਦੇਣ। [[ਵਰਤੋਂਕਾਰ:ਲਵਪ੍ਰੀਤ ਸਿੰਘ ਸਿੱਧੂ|ਲਵਪ੍ਰੀਤ ਸਿੰਘ ਸਿੱਧੂ]] ([[ਵਰਤੋਂਕਾਰ ਗੱਲ-ਬਾਤ:ਲਵਪ੍ਰੀਤ ਸਿੰਘ ਸਿੱਧੂ|ਗੱਲ-ਬਾਤ]]) 05:01, 2 ਅਪਰੈਲ 2020 (UTC)
===ਟਿੱਪਣੀਆਂ===