ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 523:
* Lovepreet ਜੀ, ਤੁਹਾਡਾ ਇਸ ਸੁਨੇਹੇ ਲਈ ਸ਼ੁਕਰੀਆ। ਵਧੀਆ ਗੱਲ ਹੈ ਕਿ ਸੱਥ ਉੱਪਰ ਤੁਸੀਂ ਆਪਣੇ ਮਨ ਵਿੱਚ ਪੈਦਾ ਹੋਏ ਸਵਾਲ ਨੂੰ ਦੱਸਿਆ। ਲਵਪ੍ਰੀਤ ਜੀ ਕੀ ਤੁਸੀਂ ਅਜਿਹੇ ਲੇਖਾਂ ਦੇ ਨਾਮ ਦੱਸ ਸਕਦੇ ਹੋ ਜੋ ਤੁਹਾਡੇ ਮੁਤਾਬਿਕ ਇਸ ਤਰਾਂ ਬਣਾਏ ਗਏ ਹੋਣ ਜਿਵੇਂ ਤੁਸੀਂ ਕਿਹਾ ਹੈ। ਇਹ ਮਦਦਗਾਰ ਹੋਵੇਗਾ ਕਿ ਕੌਣ ਅਜਿਹਾ ਕਰ ਰਿਹਾ ਹੈ। ਦੂਜੀ ਗੱਲ, ਆਪਾਂ ਕੋਸ਼ਿਸ਼ ਕਰਾਂਗੇ ਕਿ ਜਦੋਂ ਵੀ ਮੀਟਿੰਗ ਹੋਈ ਆਪਾਂ ਇਸਦੇ ਬਾਰੇ ਬਾਕੀ ਦੋਸਤਾਂ ਨਾਲ ਗੱਲ ਜਰੂਰ ਕਰਾਂਗੇ। - ਧੰਨਵਾਦ - <font color="green" face="Segoe Script" size="4"><b> [[User:Satpal Dandiwal|Satpal Dandiwal]] </b></font><sup><font face="Andalus"> ([[User talk:Satpal Dandiwal|talk]]) &#124;[[Special:Contributions/Satpal Dandiwal|Contribs]])</font></sup> 15:23, 2 ਅਪਰੈਲ 2020 (UTC)
 
* ਸਤਪਾਲ ਜੀ ਮੈਂ ਇਨ੍ਹਾਂ ਲੇਖਾਂ ਦੇ ਲਿੰਕ ਤੁਹਾਨੂੰ ਨਿੱਜੀ ਤੌਰ ਤੇ ਭੇਜ ਦਿੰਦਾ ਹਾਂ। ਸ਼ੁਕਰੀਆ [[ਵਰਤੋਂਕਾਰ:ਲਵਪ੍ਰੀਤ ਸਿੰਘ ਸਿੱਧੂ|ਲਵਪ੍ਰੀਤ ਸਿੰਘ ਸਿੱਧੂ]] ([[ਵਰਤੋਂਕਾਰ ਗੱਲ-ਬਾਤ:ਲਵਪ੍ਰੀਤ ਸਿੰਘ ਸਿੱਧੂ|ਗੱਲ-ਬਾਤ]]) 13:30, 3 ਅਪਰੈਲ 2020 (UTC)