ਕਰਨੈਲ ਸਿੰਘ ਥਿੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 10:
====== ਗਦ ਪ੍ਰਕਾਸ਼ ======
 
====== ''[[ਪੰਜਾਬ ਦਾ ਲੋਕ ਵਿਰਸਾ|ਪੰਜਾਬੀ ਦਾ ਲੋਕ ਵਿਰਸਾ]]'' ======
ਇਹ ਪੁਸਤਕ ਮੂਲ ਰੂਪ ਵਿੱਚ ਪੰਜਾਬ ਦੇ ਲੋਕ ਜੀਵਨ ਦੇ ਉਹਨਾਂ ਪੱਖਾਂ ਤੋਂ ਜਾਣੂ ਕਰਵਾਉਂਦੀ ਹੈ,ਜਿਸ ਜੀਵਨ ਨੂੰ ਪੰਜਾਬ ਦੇ ਵਾਸੀ ਸਦੀਆਂ ਤੋਂ ਜਿਊਦੇ ਆ ਰਹੇ ਹਨ। ਇਸ ਤਰ੍ਹਾਂ ਇਹ ਪੰਜਾਬੀਆਂ ਨੂੰ ਉਨ੍ਹਾਂ ਦੀਆਂ ਜੱਦੀ-ਪੁਸ਼ਤੀ ,ਪਰੰਪਰਾਵਾਂ,ਰਿਆਇਤਾਂ, ਅਕੀਦਿਆ, ਵਿਸ਼ਵਾਸਾਂ ,ਰਹੁਰੀਤਾਂ ਆਦਿ ਰਾਹੀਂ ਉਨ੍ਹਾਂ ਦੇ ਸੱਭਿਆਚਾਰ ਬਾਰੇ ਦੱਸਦੀ ਹੈ, ਉਨ੍ਹਾਂ ਦੀ ਸ਼ਨਾਖਤ ਵੀ ਕਰਾਉਦੀ ਹੈ ਅਤੇ ਲੋਕ ਵਿਰਸੇ ਬਾਰੇ ਭਰਵੀਂ ਜਾਣਕਾਰੀ ਦਿੰਦੀ ਹੈ।
 
====== ''[[ਲੋਕਯਾਨ ਅਤੇ ਮਧਕਾਲੀਨ ਪੰਜਾਬੀ ਸਾਹਿਤ]]'' ([[1973]]) ======
ਇਹ ਲੇਖਕ ਦੇ ਪੀ ਐੱਚ ਡੀ ਸ਼ੋਧ ਪ੍ਰਬੰਧ ਦਾ ਪੁਸਤਕ ਰੂਪ ਹੈ ਜਿਸਦਾ ਅਸਲੀ ਸਿਰਲੇਖ 'ਲੋਕਯਾਨ ਤੇ ਪੰਜਾਬੀ ਸਾਹਿਤ ਦਾ ਪ੍ਰਭਾਵ 1500 ਤੋਂ 1800 ਈ.' ਸੀ। ਇਸ ਵਿੱਚ ਛੇ ਲੋਕਧਾਰਾ ਦੀ ਸਾਹਿਤ ਅਧਿਐਨ ਦੇ ਖੇਤਰ ਵਿੱਚ ਵਰਤੋਂ ਦਾ ਪਹਿਲਾ ਯਤਨ ਹੈ।
 
====== ''ਪੰਜਾਬੀ ਨਾਵਲ ਦਾ ਸਰਵੇਖਣ ਤੇ ਮੁਲਾਂਕਣ'' (ਸੰਪਾਦਿਤ) ======