ਕਰਨੈਲ ਸਿੰਘ ਥਿੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਡਾ. ਕਰਨੈਲ ਸਿੰਘ ਥਿੰਦ''' ਪੰਜਾਬੀ ਲੋਕਧਾਰਾ ਦੇ ਟਕਸਾਲੀ ਵਿਦਵਾਨ ਹਨ। ਪੰਜਾਬੀ ਲੋਕਧਾਰਾ ਦੀ ਪ੍ਰਮਾਣਿਕ ਪਛਾਣ ਬਣਾਉਣ ਅਤੇ ਇਕ ਅਹਿਮ ਵਿਸ਼ੇ ਵੱਜੋਂ ਇਸਨੂੰ ਅਕਾਦਮਿਕ ਕੋਰਸਾਂ ਦਾ ਸਜੀਵ ਤੇ ਸ਼ਕਤੀਸ਼ਾਲੀ ਅੰਗ ਬਣਾਉਣ ਵਿਚ ਉਹਨਾਂ ਨੇ ਮੁਲਵਾਨ ਯੋਗਦਾਨ ਪਾਇਆ ਹੈ। ਉਹਨਾਂ ਦੀ ਦੂਰ ਅੰਦੇਸ਼ ਦ੍ਰਿਸ਼ਟੀ, ਉਚੇਰੀ ਸੂਝ ਤੇ ਖੋਜੀ ਬਿਰਤੀ ਨੇ ਸੱਭਿਆਚਾਰ ਵਿਗਿਆਨ ਤੇ ਵਿਰਾਸਤੀ ਗੌਰਵ ਦਾ ਸੁਮੇਲ ਕਰਦਿਆਂ ਮੌਲਿਕ ਧਾਰਨਾਵਾਂ ਪ੍ਰਸਤੁਤ ਕੀਤੀਆਂ ਹਨ। ਅਧਿਐਨ ਦੇ ਖੇਤਰ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਪੰਜਾਬੀ ਵਿਦਵਾਨ ਹੈ।
 
==ਜੀਵਨ ਵੇਰਵਾ==
ਲਾਈਨ 11:
 
====== ''[[ਪੰਜਾਬ ਦਾ ਲੋਕ ਵਿਰਸਾ|ਪੰਜਾਬੀ ਦਾ ਲੋਕ ਵਿਰਸਾ]]'' ======
ਇਹ ਪੁਸਤਕ ਮੂਲ ਰੂਪ ਵਿੱਚ ਪੰਜਾਬ ਦੇ ਲੋਕ ਜੀਵਨ ਦੇ ਉਹਨਾਂ ਪੱਖਾਂ ਤੋਂ ਜਾਣੂ ਕਰਵਾਉਂਦੀ ਹੈ,ਜਿਸ ਜੀਵਨ ਨੂੰ ਪੰਜਾਬ ਦੇ ਵਾਸੀ ਸਦੀਆਂ ਤੋਂ ਜਿਊਦੇ ਆ ਰਹੇ ਹਨ। ਇਸ ਤਰ੍ਹਾਂ ਇਹ ਪੰਜਾਬੀਆਂ ਨੂੰ ਉਨ੍ਹਾਂ ਦੀਆਂ ਜੱਦੀ-ਪੁਸ਼ਤੀ ,ਪਰੰਪਰਾਵਾਂ,ਰਿਆਇਤਾਂ, ਅਕੀਦਿਆ, ਵਿਸ਼ਵਾਸਾਂ ,ਰਹੁਰੀਤਾਂ ਆਦਿ ਰਾਹੀਂ ਉਨ੍ਹਾਂ ਦੇ ਸੱਭਿਆਚਾਰ ਬਾਰੇ ਦੱਸਦੀ ਹੈ, ਉਨ੍ਹਾਂ ਦੀ ਸ਼ਨਾਖਤ ਵੀ ਕਰਾਉਦੀ ਹੈ ਅਤੇ ਲੋਕ ਵਿਰਸੇ ਬਾਰੇ ਭਰਵੀਂ ਜਾਣਕਾਰੀ ਦਿੰਦੀ ਹੈ।<ref>{{Cite web|url=https://pa.wikipedia.org/wiki/%E0%A8%AA%E0%A9%B0%E0%A8%9C%E0%A8%BE%E0%A8%AC_%E0%A8%A6%E0%A8%BE_%E0%A8%B2%E0%A9%8B%E0%A8%95_%E0%A8%B5%E0%A8%BF%E0%A8%B0%E0%A8%B8%E0%A8%BE|title=|last=|first=|date=|website=|publisher=|access-date=}}</ref>
 
====== ''[[ਲੋਕਯਾਨ ਅਤੇ ਮਧਕਾਲੀਨ ਪੰਜਾਬੀ ਸਾਹਿਤ]]'' ([[1973]]) ======
ਇਹ ਲੇਖਕ ਦੇ ਪੀ ਐੱਚ ਡੀ ਸ਼ੋਧ ਪ੍ਰਬੰਧ ਦਾ ਪੁਸਤਕ ਰੂਪ ਹੈ ਜਿਸਦਾ ਅਸਲੀ ਸਿਰਲੇਖ 'ਲੋਕਯਾਨ ਤੇ ਪੰਜਾਬੀ ਸਾਹਿਤ ਦਾ ਪ੍ਰਭਾਵ 1500 ਤੋਂ 1800 ਈ.' ਸੀ। ਇਸ ਵਿੱਚ ਛੇਸੋਲ੍ਹਵੀਂ ਸਦੀ ਤੋਂ ਅਠਾਰ੍ਹਵੀਂ ਸਦੀ ਤੱਕ ਉਪਲਬਧ ਪੰਜਾਬੀ ਸਾਹਿਤ ਦਾ ਲੋਕਯਾਨਿਕ ਅਧਿਐਨ ਪ੍ਰਸਤੁਤ ਕਰਨ ਦਾ ਯਤਨ ਕੀਤਾ ਗਿਆ ਹੈ।<ref>{{Cite book|title=ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ|last=ਥਿੰਦ|first=ਕਰਨੈਲ ਸਿੰਘ|publisher=ਜੀਵਨ ਮੰਦਰ ਪ੍ਰਕਾਸ਼ਨ|year=1975|isbn=|location=ਅੰਮ੍ਰਿਤਸਰ|pages=7|quote=|via=}}</ref> ਲੋਕਧਾਰਾ ਦੀ ਸਾਹਿਤ ਅਧਿਐਨ ਦੇ ਖੇਤਰ ਵਿੱਚ ਵਰਤੋਂ ਦਾ ਪਹਿਲਾ ਯਤਨ ਹੈ।
 
====== ''ਪੰਜਾਬੀ ਨਾਵਲ ਦਾ ਸਰਵੇਖਣ ਤੇ ਮੁਲਾਂਕਣ'' (ਸੰਪਾਦਿਤ) ======
ਲਾਈਨ 29:
*[[1993]]-[[1995]] ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਲੰਦਨ ਵਲੋਂ ਫੈਲੋਸ਼ਿਪ
*ਭਾਰਤ ਸਰਕਾਰ ਦੇ ਸਭਿਆਚਾਰ ਵਿਭਾਗ ਵਲੋਂ ਸੀਨੀਅਰ ਫੈਲੋਸ਼ਿਪ
*ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਦੇ ਸਾਹਿਤ ਦੇ ਅਧਿਐਨ ਉੱਤੇ ਕੰਮ ਕਰਨ ਲਈ ਬਾਬਾ ਫਰੀਦ ਸਾਹਿਤ ਪੁਰਸਕਾਰ
*ਬਾਬਾ ਫਰੀਦ ਸਾਹਿਤ ਪੁਰਸਕਾਰ
 
[[ਸ਼੍ਰੇਣੀ:ਪੰਜਾਬੀ ਲੋਕ]]