ਸੰਰਚਨਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Definations, Points
ਲਾਈਨ 47:
 
ਉਸਨੇ ਸੰਰਚਨਾ ਦੇ ਲੱਛਣ ਮੰਨੇ ਹਨ -
 
 
 
<br />
 
# ਸੰਪੂਰਨਤਾ (Wholeness)
#
# ਸੰਪੂਰਨਤਾ (Wholeness)
# ਰੂਪਾਂਤਰਣ (Transformation)
# ਸਵੈ - ਚਾਲਕਤਾ (Self Regulations)
# <br />
##
 
<br />
 
# tion)
 
ਸੰਰਚਨਾਵਾਦ ਦਾ ਕੇਂਦਰੀ ਨੁਕਤਾ ਇਹ ਹੈ ਕਿ ਹਰ ਮਨੁੱਖੀ ਕਾਰਜ ਦੀ ਸਾਰਥਕਤਾ ਦਾ ਅਨੁਭਵ ਉਸਨੂੰ ਉਸਦੇ ਆਪਣੇ ਸਿਸਟਮ ਵਿਚ ਰਖਕੇ ਹੀ ਹੋ ਸਕਦਾ ਹੈ। ਸੰਰਚਨਾਤਮਕ ਵਿਸ਼ਲੇਸ਼ਣ ਦਾ ਅਧਾਰ ਉਹ ਦ੍ਰਿਸ਼ਟੀ ਹੈ ਜੋ ਕਿਸੇ ਟੈਕਸਟ ਨੂੰ ਸਜੀਵ ਇਕਾਈ ਮੰਨਦੀ ਹੈ। ਅਜਿਹੇ ਵਿਸ਼ਲੇਸ਼ਣ ਵਿਚ ਟੈਕਸਟ ਨੂੰ ਇਸਦੇ ਨਿਰਮਾਣਕਾਰੀ ਤੱਤਾਂ ਦਾ ਮਕਾਨਕੀ ਜੋੜ ਨਹੀਂ ਮੰਨਿਆ ਜਾਂਦਾ। ਤੱਤਾਂ ਨੂੰ ਵੱਖ-ਵੱਖ ਕਰਕੇ ਦੇਖਿਆਂ ਉਹ ਆਪਣਾ ਸੁਭਾਅ ਅਤੇ ਮੁੱਲ ਗਵਾ ਬੈਠਦੇ ਹਨ; ਹਰੇਕ ਤੱਤ ਦੀ ਪੂਰਤੀ ਦੂਜੇ ਤੱਤਾਂ ਅਤੇ ਟੈਕਸਟ ਦੇ ਸੰਰਚਨਾਤਮਕ ਸਮੁੱਚ ਨਾਲ ਰਿਸ਼ਤੇ ਵਿਚ ਬੱਝ ਕੇ ਹੁੰਦੀ ਹੈ। ਕਿਸੇ ਟੈਕਸਟ ਦਾ ਵਿਸ਼ਲੇਸ਼ਣ ਪੂਰਵ- ਨਿਸ਼ਚਿਤ ਧਾਰਨਾਵਾਂ ਰਾਹੀਂ ਨਹੀਂ ਕੀਤਾ ਜਾ ਸਕਦਾ।