"ਉੱਤਰ-ਸੰਰਚਨਾਵਾਦ" ਦੇ ਰੀਵਿਜ਼ਨਾਂ ਵਿਚ ਫ਼ਰਕ

 
ਉੱਤਰ-ਸੰਰਚਨਾਵਾਦ'ਦੀ ਬੁਨਿਆਦ 1960ਵਿਆਂ ਦੇ ਅਖੀਰ ਵਿੱਚ ਸਿਆਸੀ ਅਸਥਿਰਤਾ, ਵਿਗਿਆਨ ਅਤੇ ਸਮਾਜਿਕ ਵਿਕਾਸ ਤੋਂ ਨਿਰਾਸ਼ਾ ਨਾਲ ਸੰਬੰਧਿਤ ਹੈ। ਇਸ ਲਈ, ਇਸ ਤੱਥ ਦੇ ਬਾਵਜੂਦ ਕਿ ਇਸ ਤਰ੍ਹਾਂ ਦੇ ਵਿਚਾਰ ਪਹਿਲਾਂ ਅਮਰੀਕੀ ਅਤੇ ਜਰਮਨ ਫ਼ਿਲਾਸਫ਼ਰਾਂ ਦੁਆਰਾ ਪ੍ਰਗਟ ਕੀਤੇ ਗਏ ਸਨ, ਮੌਜੂਦਾ ਰੁਝਾਨ ਫਰਾਂਸ ਵਿੱਚ ਪੈਦਾ ਹੋਇਆ।
 
= ਉੱਤਰ ਆਧੁਨਿਕਤਾ ਅਤੇ ਉੱਤਰ ਸੰਰਚਨਾਵਾਦ ਵਿਚ ਗੂੜਾ ਸੰਬੰਧ    =
ਉੱਤਰ ਆਧੁਨਿਕਤਾ   ਇਕ ਮਨੁੱਖੀ ਦਿ੍ਸ਼ਟੀਕੋਣ ਹੈ। ਇਹ ਸਮੇਂ ਦਾ ਸੂਚਕ ਹੈ।
 
ਭਾਵ ਸਮੇਂ ਦੇ ਹਾਲਾਤਾਂ ਬਾਰੇ ਜਾਣੂ ਕਰਵਾਉਂਦਾ   ਹੈ।  ਉਤਰ-ਆਧੂਨਿਕਤਾ ਵਿਚ ਹੋਰ ਕੲੀ ‌ਚਿੰਤਨ ਆਉਂਦੇ ਹਨ। ਉਹਨਾਂ ਵਿੱਚ ਇੱਕ ਉੱਤਰ ਸੰਰਚਨਾਵਾਦ ਹੈ। ਇਹ ਇੱਕ  ਵਿਆਪਕ ਚਿੰਤਕ ਹੈ।  ਉੱਤਰ ਸੰਰਚਨਾਵਾਦ, ਉੱਤਰ ਆੁਨਿਕ, ਉੱਤਰ ਉਦਯੋਗਿਕ, ਉੱਤਰ ਉਪਨਿਵੇਸ਼ ਇਹਨਾਂ ਦੇ ਦੌਰ ਲਗਪਗ 15-20 ਸਾਲ ਬਾਅਦ [[Tel:196070|1960-70]] ਦੇ ਵਿਚ ਇਹ ਆਕਾਰ ਗਹਿਣ ਕਰ ਲਗ ਗਿਆ ਸੀ।
 
=== ਸੰਰਚਨਾਵਾਦ ਅਤੇ ਉੱਤਰ ਸੰਰਚਨਾਵਾਦ ਦਾ ਸੰਬੰਧ ===
ਪਹਿਲਾ ਸੰਰਚਨਾਵਾਦ ਹੋਂਦ ਵਿਚ ਆਇਆ ਬਾਅਦ ਵਿਚ ਉੱਤਰ ਸੰਰਚਨਾਵਾਦ ਆਇਆ।      ਵੱਖ ਵੱਖ ਭਿੰਨਤਾਵਾਂ ਹੋਣ ਦੇ ਬਾਵਜੂਦ  ਸੰਰਚਨਾਵਾਦ  ਅਤੇ  ਉੱਤਰ ਸੰਰਚਨਾਵਾਦ ਇਤਿਹਾਸਿਕ ਰੂਪ ‌  ਤੋ ਇਕ ਸ੍ਰੋਤ ਨਾਲ ਜੁੜੇ  ਗਿਆਨ ਅਤੇ ਅਰਥਾਂ ਨੂੰ ਪ੍ਰਭਾਸਿਤ ਕਰਦੇ ਹਨ। ਕਿਸੇ ਖੇਤਰ ਦੀ ਜਟਿਲਤਾ ਅਤੇ ਉੱਨਤੀ ਵਿਵਸਥਾਵਾਂ ਤੋਂ ਇਹਨਾਂ ਦਾ ਅੰਦਾਜ਼ਾ ਲਾਇਆ ਜਾ  ਸਕਦਾ ਹੈ
 
=== ਸੰਰਚਨਾਵਾਦ ਅਤੇ ਉੱਤਰ ਸੰਰਚਨਾਵਾਦ ਨਾਲ ਸੰਬੰਧਿਤ ਚਿੰਤਕ ===
   ''ਲੇਵੀ ਸਟਾ੍ਮ,ਰੋਲਾ ਬਾਰਥ, ਮਿਸ਼ੇਲ ਫੂਕੋ।''
 
===   ਵਿਸ਼ੇਸ਼ ਉੱਤਰ ਸੰਰਚਨਾਵਾਦ ਨਾਲ ਸੰਬੰਧਿਤ ਚਿੰਤਕ ===
  ''ਜ਼ੈਕ ਦੈਰਿਦਾ ,ਗਿਰਿਆ ਦਲੇਉਜੇ,ਜੀਨ ਬੇਦੀਲਾ,ਜੀਨ ਲੈਕਲ, ਬਟਲਰ''<ref>{{Cite web|url=https://m.youtube.com/watch?v=Pvpadn9D7LY|title=Uttar sanrachanavad|last=Sanrachanavad|first=Uttar|date=9 jan.2018|website=|publisher=Vidya-mitra|access-date=}}</ref>
 
== ਪੰਜਾਬੀ ਸਮੀਖਿਆ ਸੰਸਕਾਰ ਅਤੇ ਉੱਤਰ-ਸੰਰਚਨਾਵਾਦ ==