"ਉੱਤਰ-ਸੰਰਚਨਾਵਾਦ" ਦੇ ਰੀਵਿਜ਼ਨਾਂ ਵਿਚ ਫ਼ਰਕ

'''ਉੱਤਰ-ਸੰਰਚਨਾਵਾਦ''' (ਅੰਗਰੇਜ਼ੀ: ਪੋਸਟ-ਸਟ੍ਰਕਚਰਲਿਜਮ) 20ਵੀਂ ਸਦੀ ਦੇ ਮਗਰਲੇ ਅਧ ਦੌਰਾਨ 1960ਵਿਆਂ ਅਤੇ 70ਵਿਆਂ ਵਿੱਚ ਜਿਹਨਾਂ [[ਫਰਾਂਸਿਸੀ]] ਅਤੇ ਯੂਰਪੀ ਦਾਰਸ਼ਨਿਕਾਂ ਅਤੇ ਮਹੱਤਵਪੂਰਨ ਸਿੱਧਾਂਤਕਾਰਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਉਹਨਾਂ ਦੀਆਂ ਔਖੀਆਂ ਲਿਖਤਾਂ ਨੂੰ ਨਿਰੂਪਿਤ ਕਰਨ ਲਈ ਅਮਰੀਕੀ ਵਿਦਵਾਨਾਂ ਦੁਆਰਾ ਰੱਖਿਆ ਨਾਮ ਹੈ।<ref name="Bensmaia05">Bensmaïa, Réda ''Poststructuralism'', article published in [[Lawrence D. Kritzman|Kritzman, Lawrence]] (ed.) ''[http://books.google.com/books?id=bREQibN9i-sC The Columbia History of Twentieth-Century French Thought]'', Columbia University Press, 2005, pp.92-93</ref><ref name="Poster88">[[Mark Poster]] (1988) [http://books.google.com/books?id=-OnWAAAAMAAJ ''Critical theory and poststructuralism: in search of a context''], section ''Introduction: Theory and the problem of Context'', pp.5-6</ref><ref name="Merquior1987">Merquior, J.G. (1987). Foucault ([[Fontana Modern Masters]] series), University of California Press, ISBN 0-520-06062-8.</ref> ਉੱਤਰ-ਸੰਰਚਨਾਵਾਦ ਇੱਕ ਦਾਰਸ਼ਨਿਕ ਰੁਝਾਨ ਅਤੇ ਸੱਭਿਆਚਾਰ ਅਤੇ ਸਮਾਜ ਦੇ ਆਲੋਚਨਾਤਮਿਕ ਵਿਸ਼ਲੇਸ਼ਣ ਦਾ ਨਾਮ ਹੈ, ਜੋ ਕਿ 1970ਵਿਆਂ ਵਿਚ ਸੰਰਚਨਾਵਾਦ ਦੇ ਪਤਨ ਦੇ ਬਾਅਦ ਉਭਰਿਆ। 1980ਵਿਆਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇਸਨੂੰ ਪ੍ਰਸਿੱਧੀ ਮਿਲੀ ਅਤੇ 1990ਵਿਆਂ ਵਿੱਚ ਇਹ ਯੂਰਪ ਤੱਕ ਫੈਲ ਗਈ।
 
== <ref name="Merquior1987">Merquior, J.G. (1987). Foucault ([[Fontana Modern Masters]] series), University of California Press, ISBN 0-520-06062-8.</ref> <big><code><sup>'''''ਉੱੱਤਰ ਸੰਰਚਨਾਵਾਦ ਦਾ ਇਤਿਹਾਸ'''''</sup></code></big> ==
ਉੱਤਰ-ਸੰਰਚਨਾਵਾਦ'ਦੀ ਬੁਨਿਆਦ 1960ਵਿਆਂ ਦੇ ਅਖੀਰ ਵਿੱਚ ਸਿਆਸੀ ਅਸਥਿਰਤਾ, ਵਿਗਿਆਨ ਅਤੇ ਸਮਾਜਿਕ ਵਿਕਾਸ ਤੋਂ ਨਿਰਾਸ਼ਾ ਨਾਲ ਸੰਬੰਧਿਤ ਹੈ। ਇਸ ਲਈ, ਇਸ ਤੱਥ ਦੇ ਬਾਵਜੂਦ ਕਿ ਇਸ ਤਰ੍ਹਾਂ ਦੇ ਵਿਚਾਰ ਪਹਿਲਾਂ ਅਮਰੀਕੀ ਅਤੇ ਜਰਮਨ ਫ਼ਿਲਾਸਫ਼ਰਾਂ ਦੁਆਰਾ ਪ੍ਰਗਟ ਕੀਤੇ ਗਏ ਸਨ, ਮੌਜੂਦਾ ਰੁਝਾਨ ਫਰਾਂਸ ਵਿੱਚ ਪੈਦਾ ਹੋਇਆ।
ਉੱਤਰ-ਸੰਰਚਨਾਵਾਦ ਇੱਕ ਦਾਰਸ਼ਨਿਕ ਰੁਝਾਨ ਅਤੇ ਸੱਭਿਆਚਾਰ ਅਤੇ ਸਮਾਜ ਦੇ ਆਲੋਚਨਾਤਮਿਕ ਵਿਸ਼ਲੇਸ਼ਣ ਦਾ ਨਾਮ ਹੈ, ਜੋ ਕਿ 1970ਵਿਆਂ ਵਿਚ ਸੰਰਚਨਾਵਾਦ ਦੇ ਪਤਨ ਦੇ ਬਾਅਦ ਉਭਰਿਆ। 1980ਵਿਆਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇਸਨੂੰ ਪ੍ਰਸਿੱਧੀ ਮਿਲੀ ਅਤੇ 1990ਵਿਆਂ ਵਿੱਚ ਇਹ ਯੂਰਪ ਤੱਕ ਫੈਲ ਗਈ।
 
ਉੱਤਰ-ਸੰਰਚਨਾਵਾਦ'ਦੀ ਬੁਨਿਆਦ 1960ਵਿਆਂ ਦੇ ਅਖੀਰ ਵਿੱਚ ਸਿਆਸੀ ਅਸਥਿਰਤਾ, ਵਿਗਿਆਨ ਅਤੇ ਸਮਾਜਿਕ ਵਿਕਾਸ ਤੋਂ ਨਿਰਾਸ਼ਾ ਨਾਲ ਸੰਬੰਧਿਤ ਹੈ। ਇਸ ਲਈ, ਇਸ ਤੱਥ ਦੇ ਬਾਵਜੂਦ ਕਿ ਇਸ ਤਰ੍ਹਾਂ ਦੇ ਵਿਚਾਰ ਪਹਿਲਾਂ ਅਮਰੀਕੀ ਅਤੇ ਜਰਮਨ ਫ਼ਿਲਾਸਫ਼ਰਾਂ ਦੁਆਰਾ ਪ੍ਰਗਟ ਕੀਤੇ ਗਏ ਸਨ, ਮੌਜੂਦਾ ਰੁਝਾਨ ਫਰਾਂਸ ਵਿੱਚ ਪੈਦਾ ਹੋਇਆ।<ref name="Merquior1987" />
 
= ਉੱਤਰ ਆਧੁਨਿਕਤਾ ਅਤੇ ਉੱਤਰ ਸੰਰਚਨਾਵਾਦ ਵਿਚ ਗੂੜਾ ਸੰਬੰਧ    =
[[ਸ਼੍ਰੇਣੀ:ਚਿੰਤਨ]]
[[ਸ਼੍ਰੇਣੀ:ਵਿਸ਼ੇਸ਼ ਧਿਆਨ ਮੰਗਦੇ ਸਫ਼ੇ]]
[[ਸ਼੍ਰੇਣੀ:ਸੰਰਚਨਾਵਾਦ]]