"ਉੱਤਰ-ਸੰਰਚਨਾਵਾਦ" ਦੇ ਰੀਵਿਜ਼ਨਾਂ ਵਿਚ ਫ਼ਰਕ

ਉੱਤਰ-ਸੰਰਚਨਾਵਾਦ ਇੱਕ ਦਾਰਸ਼ਨਿਕ ਰੁਝਾਨ ਅਤੇ ਸੱਭਿਆਚਾਰ ਅਤੇ ਸਮਾਜ ਦੇ ਆਲੋਚਨਾਤਮਿਕ ਵਿਸ਼ਲੇਸ਼ਣ ਦਾ ਨਾਮ ਹੈ, ਜੋ ਕਿ 1970ਵਿਆਂ ਵਿਚ ਸੰਰਚਨਾਵਾਦ ਦੇ ਪਤਨ ਦੇ ਬਾਅਦ ਉਭਰਿਆ। 1980ਵਿਆਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇਸਨੂੰ ਪ੍ਰਸਿੱਧੀ ਮਿਲੀ ਅਤੇ 1990ਵਿਆਂ ਵਿੱਚ ਇਹ ਯੂਰਪ ਤੱਕ ਫੈਲ ਗਈ।
 
ਉੱਤਰ-ਸੰਰਚਨਾਵਾਦ'ਦੀ ਬੁਨਿਆਦ 1960ਵਿਆਂ ਦੇ ਅਖੀਰ ਵਿੱਚ ਸਿਆਸੀ ਅਸਥਿਰਤਾ, ਵਿਗਿਆਨ ਅਤੇ ਸਮਾਜਿਕ ਵਿਕਾਸ ਤੋਂ ਨਿਰਾਸ਼ਾ ਨਾਲ ਸੰਬੰਧਿਤ ਹੈ। ਇਸ ਲਈ, ਇਸ ਤੱਥ ਦੇ ਬਾਵਜੂਦ ਕਿ ਇਸ ਤਰ੍ਹਾਂ ਦੇ ਵਿਚਾਰ ਪਹਿਲਾਂ ਅਮਰੀਕੀ ਅਤੇ ਜਰਮਨ ਫ਼ਿਲਾਸਫ਼ਰਾਂ ਦੁਆਰਾ ਪ੍ਰਗਟ ਕੀਤੇ ਗਏ ਸਨ, ਮੌਜੂਦਾ ਰੁਝਾਨ ਫਰਾਂਸ ਵਿੱਚ ਪੈਦਾ ਹੋਇਆ।<ref name="Merquior1987" /> 1968 ਈ ਵਿਚ ਫਰਾਂਸ ਵਿਚ ਇਕ ਵਿਦਿਆਰਥੀ ਅੰਦੋਲਨ ਹੋਇਆ। ਇਸ ਕਰਕੇ ਉੱਥੇ  ਰਾਜਨੀਤੀ ਪਰਿਵਰਤਨ ਹੋਇਆ। ਇਸ ਦਾ ਕਾਰਨ  ਉੱਤਰ ਸੰਰਚਨਾਵਾਦ ਨੂੰ ਦਸਿਆ ਗਿਆ। ਕਿਉਂਕਿ ਇਸ ਅੰਦੋਲਨ ਵਿਚ ਉੱਤਰ  ਸੰਰਚਨਾਵਾਦ ਦੀ ਅਹਿਮ ਭੂਮਿਕਾ ਰਹੀ। <ref name=":0" />
 
<br />
 
= ਉੱਤਰ ਆਧੁਨਿਕਤਾ ਅਤੇ ਉੱਤਰ ਸੰਰਚਨਾਵਾਦ ਵਿਚ ਗੂੜਾ ਸੰਬੰਧ    =
ਉੱਤਰ ਆਧੁਨਿਕਤਾ   ਇਕ ਮਨੁੱਖੀ ਦਿ੍ਸ਼ਟੀਕੋਣ ਹੈ। ਇਹ ਸਮੇਂ ਦਾ ਸੂਚਕ ਹੈ।
 
ਭਾਵ ਸਮੇਂ ਦੇ ਹਾਲਾਤਾਂ ਬਾਰੇ ਜਾਣੂ ਕਰਵਾਉਂਦਾ   ਹੈ।  ਉਤਰ-ਆਧੂਨਿਕਤਾ ਵਿਚ ਹੋਰ ਕੲੀ ‌ਚਿੰਤਨ ਆਉਂਦੇ ਹਨ। ਉਹਨਾਂ ਵਿੱਚ ਇੱਕ ਉੱਤਰ ਸੰਰਚਨਾਵਾਦ ਹੈ। ਇਹ ਇੱਕ  ਵਿਆਪਕ ਚਿੰਤਕ ਹੈ। [[Tel:196070|1960-70]
 
=== ਸੰਰਚਨਾਵਾਦ ਅਤੇ ਉੱਤਰ ਸੰਰਚਨਾਵਾਦ ਦਾ ਸੰਬੰਧ ===
  ''ਜ਼ੈਕ ਦੈਰਿਦਾ , ਗਿੱਲਸ ਦੇਲਿਊਜ਼ੇ,''
[[ਤਸਵੀਰ:Paris de la Recherche - Julia Kristeva 3.jpg|thumb|ਜੁਲੀਆ ਕ੍ਰਿਸਤੀਵਾ<ref>{{Cite web|url=https://www.google.com/search?q=julia+kirsteva+pic&tbm=isch&ved=2ahUKEwjdzd_f4tzoAhWVTCsKHZ9iDngQ2-cCegQIABAC&oq=julia+kirsteva+pic&gs_lcp=ChJtb2JpbGUtZ3dzLXdpei1pbWcQAzIECB4QCjoECCMQJzoGCAAQDRAeOgQIABANUOwJWI0cYNwgaABwAHgAgAGBAogBiAuSAQMyLTaYAQCgAQE&sclient=mobile-gws-wiz-img&ei=e9SPXp2kGJWZrQGfxbnABw&bih=560&biw=360#imgrc=QEgEMjaZH8ZsJM|title=Julia kristeva|last=Kristeva|first=Julia|date=|website=|publisher=|access-date=}}</ref>]]
'', ਜੀਨ ਬਾਉਦਰਿੱਲਾਰਦ ,ਜੀਨ ਲੈਕਲ, ਜੁਲੀਆ ਕ੍ਰਿਸਤੀਵਾ, ਬਟਲਰ''<ref name=":0">{{Cite web|url=https://m.youtube.com/watch?v=Pvpadn9D7LY|title=Uttar sanrachanavad|last=Sanrachanavad|first=Uttar|date=9 jan.2018|website=|publisher=Vidya-mitra|access-date=}}</ref>
 
== ਪੰਜਾਬੀ ਸਮੀਖਿਆ ਸੰਸਕਾਰ ਅਤੇ ਉੱਤਰ-ਸੰਰਚਨਾਵਾਦ ==