ਕਸਿਆਣਾ (ਪਿੰਡ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਬੇ-ਹਵਾਲਾ}}
 
 
==ਨਾਮਕਰਣ==
ਮੇਰੇ ਪਿੰਡ ਦਾ ਨਾਮ ਕਸਿਆਣਾ ਹੈ। ਜਿਸ ਦੀ ਤਹਿਸੀਲ ਪਟਿਆਲਾ, ਜ਼ਿਲ੍ਹਾ ਪਟਿਆਲਾ ਅਤੇ ਡਾਕਖਾਨਾ ਚਲੈਲਾ ਹੈ। ਕਸਿਆਣਾ ਪਿੰਡ ਸਰਹੰਦ ਰੋਡ ਤੇ ਸਥਿਤ ਹੈ। ਇਸ ਪਿੰਡ ਦੀ ਆਬਾਦੀ 2700 ਦੇ ਕਰੀਬ ਹੈ। <ref>ਸ. ਬੰਤ ਸਿੰਘ (ਕਸਿਆਣਾ ਪਿੰਡ ਸੰਬੰਧੀ ਜਾਣਕਾਰੀ)</ref>
 
==ਪਿੰਡ ਦਾ ਇਤਿਹਾਸ==
ਲਾਈਨ 13:
 
==ਭੂਗੋਲਿਕ ਦਿੱਖ==
ਇਸ ਪਿੰਡ ਦੀ ਸ਼ੁਰੂਆਤ ਗੁਰਦੁਆਰਾ ਟਿੱਬੀ ਸਾਹਿਬ ਤੋਂ ਹੁੰਦੀ ਹੈ। ਇਸ ਪਿੰਡ ਦੀ ਸੜਕ ਪੱਕੀ ਹੈ। ਪਿੰਡ ਕਸਿਆਣਾ ਦੀਆਂ ਸਾਰੀਆਂ ਗਲੀਆਂ ਤੇ ਨਾਲੀਆਂ ਪੰਚਾਇਤ ਵੱਲੋਂ ਪੱਕੀਆਂ ਕੀਤੀਆਂ ਗਈਆਂ ਹਨ। ਪਿੰਡ ਵਿੱਚ ਦੋ ਮੰਦਰ ਵੀ ਬਣਾਏ ਹੋਏ ਹਨ ਜਿਵੇਂ ਗੁਰੂ ਰਵਿਦਾਸ ਅਤੇ ਬਾਲਮੀਕ ਜੀ ਦਾ ਮੰਦਰ। ਪਿੰਡ ਵਿੱਚ ਇੱਕ ਬਹੁਤ ਸੁੰਦਰ ਪਾਰਕ ਵੀ ਹੈ, ਜਿਸ ਵਿਚ ਰੰਗ-ਬਰੰਗੇ ਫੁੱਲ ਲੱਗੇ ਹੋਏ ਹਨ। ਪਿੰਡ ਕਸਿਆਣਾ ਦੇ ਚਾਰੇ ਪਾਸੇ ਬੂਟੇ ਲੱਗੇ ਹੋਏ ਹਨ,ਜੋ ਪੰਚਾਇਤ ਵੱਲੋਂ ਲਗਾਏ ਗਏ ਹਨ। ੲਿਹ ਪੇੜ-ਪੌਦੇ ਪਿੰਡ ਦੀ ਭੂਗੋਲਿਕ ਦਿੱਖ ਨੂੰ ਹੋਰ ਵੀ ਵਧੀਆ ਬਣਾਉਂਦੇ ਹਨ।<ref>ਸ.ਭਾਨ ਸਿੰਘ( ਵੱਲੋਂ ਜਾਣਕਾਰੀ)</ref>
 
==ਪਿੰਡ ਦੀ ਆਬਾਦੀ ਸੰਬੰਧੀ ਅੰਕੜੇ==
 
ਮੇਰੇ ਪਿੰਡ ਵਿਚ ਕੁੱਲ 564 ਘਰ ਹਨ। ਕਸਿਆਣਾ ਦੀ ਆਬਾਦੀ ਲਗਭਗ 2700 ਹੈ। ਪਿੰਡ ਵਿੱਚ ਕੲੀ ਜਾਤਾਂ ਦੇ ਲੋਕ ਰਹਿੰਦੇ ਹਨ। ਜਿਵੇਂ ਜੱਟ,ਰਵਿਦਾਸੀਏ, ਬਾਲਮੀਕ, ਘੁਮਿਆਰ,ਲੁਹਾਰ,ਨਾਈ ਅਤੇ ਝਿਊਰ ਆਦਿ ਹਨ।<ref>ਰਾਜਵਿੰਦਰ ਕੋੋਰ </ref>
 
==ਵਸੋਂ ਤੇ ਆਰਥਿਕ ਸਥਿਤੀ==
*ਕਸਿਆਣਾ ਪਿੰਡ ਦੀਆਂ ਕੁੱਲ ਵੋਟਾਂ 2000 ਦੇ ਨੇੜੇ-ਤੇੜੇ ਹਨ। ਇਸ ਪਿੰਡ ਦੇ ਕੲੀ ਲੋਕ ਖੇਤੀਬਾੜੀ ਕਰਦੇ ਹਨ,ਕੁਝ ਮਜ਼ਦੂਰੀ ਇਸੇ ਤਰ੍ਹਾਂ ਕੲੀ ਲੋਕ ਸ਼ਹਿਰਾਂ ਵਿੱਚ ਨੋਕਰੀਆਂ ਕਰਦੇ ਹਨ।<ref>ਪੰਚ.ਰਣਵੀਰ ਸਿੰਘ</ref>
 
==ਧਾਰਮਿਕ ਸਥਾਨ==
 
ਪਿੰਡ ਵਿੱਚ ਧਾਰਮਿਕ ਸਥਾਨ ਬਣੇ ਹੋਏ ਹਨ। ਜਿਵੇਂ ਕਿ ਗੁਰਦੁਆਰਾ ਟਿੱਬੀ ਸਾਹਿਬ, ਗੁਰੂ ਰਵਿਦਾਸ ਦਾ ਮੰਦਰ, ਗੁਰੂ ਬਾਲਮੀਕ ਜੀ ਦਾ ਮੰਦਰ, ਮਾਤਾ ਰਾਣੀ ਦੇ ਮੰਦਰ, ਸਾਂੲੀ ਲਾਲਾ ਵਾਲਾ ਪੀਰ ਦਾ ਮੰਦਰ, ਬਾਬਾ ਸ੍ਰੀ ਚੰਦ ਜੀ ਦਾ ਮੰਦਰ, ਬਾਬਾ ਗੋਰਖ ਨਾਥ ਜੀ ਦੀ ਮਾੜੀ, ਮਸਤ ਵਾਰਿਸ ਸ਼ਾਹ ਦੀ ਦਰਗਾਹ ਅਤੇ ਸਿਧਾ ਦੀ ਸਮਾਧ ਆਦਿ ਧਾਰਮਿਕ ਸਥਾਨ ਬਣੇ ਹੋਏ ਹਨ। ਪਿੰਡ ਕਸਿਆਣਾ ਦੇ ਲੋਕ ਇਨ੍ਹਾਂ ਧਾਰਮਿਕ ਸਥਾਨਾਂ ਤੇ ਆਪਣੀ ਸਾਂਝੀਦਾਰੀ ਪਾਉਂਦੇ ਹਨ ਅਤੇ ਸ਼ਰਧਾ ਨਾਲ ਮੱਥਾ ਟੇਕਦੇ ਹਨ।<ref>ਸ.ਰਾਮ ਸਿੰਘ</ref>
 
ਲਾਈਨ 30:
 
==ਸਲਾਨਾ ਜੋੜ ਮੇਲੇ==
ਕਸਿਆਣਾ ਪਿੰਡ ਵਿੱਚ ਧਾਰਮਿਕ ਸਥਾਨ ਤੇ ਹਰ ਸਾਲ ਮੇਲੇ ਲਗਦੇ ਹਨ। ਪਿੰਡ ਵਿੱਚ ਸਭ ਤੋਂ ਮਸ਼ਹੂਰ ਅਤੇ ਮਹੱਤਵਪੂਰਨ ਮੇਲਾ ਮਸਤ ਵਾਰਿਸ ਸ਼ਾਹ ਦੀ ਦਰਗਾਹ ਤੇ ਲੱਗਦਾ ਹੈ। ਇਸ ਮੇਲੇ ਤੇ ਵੱਖ-ਵੱਖ ਪਿੰਡਾਂ ਤੋਂ ਅਤੇ ਸ਼ਹਿਰਾਂ ਤੋਂ ਲੋਕ ਆਉਂਦੇ ਹਨ,ਜੋ ਲੋਕ ਇਸ ਦਰਗਾਹ ਤੇ ਸੁੱਖ ਸੁੱਕਦੇ ਹਨ ੳੁਹ ਆਪਣੀ ਸੁੱਖ ਪੂਰੀ ਹੋਣ ਤੇ ਮੱਥਾ ਟੇਕਣ ਲਈ ਆਉਂਦੇ ਹਨ। ਇਹ ਮੇਲਾ ਪੂਰੇ 4 ਦਿਨ ਲੱਗਦਾ ਹੈ। ਜਿਨ੍ਹੇ ਦਿਨ ਇਹ ਮੇਲਾ ਹੁੰਦਾ ਹੈ ੳੁਨ੍ਹੇ ਦਿਨ ਹੀ ਪੂਰੇ ਪਿੰਡ ਦਾ ਲੰਗਰ ਉੱਥੇ ਹੁੰਦਾ ਹੈ। ਕਿਉਂਕਿ ਸਿਆਣੇ ਕਹਿੰਦੇ ਹਨ ਕਿ ਸ਼ੁਰੂ ਤੋਂ ਹੀ ਬਾਬਾ ਜੀ ਨੇ ਬਖਸ਼ਿਸ਼ ਕੀਤੀ ਹੋਈ ਹੈ ਕਿ ਨਗਰ ਖੇੜਾ ਮੇਲੇ ਦੋਰਾਨ ਇੱਥੇ ਲੰਗਰ ਛਕਣਗੇ। ਇਸ ਮੇਲੇ ਵਿੱਚ ਢਾਡੀ,ਕਵੀਸ਼ਰੀ ਅਤੇ ਕਬਾਲੀ ਲੱਗਦੇ ਹਨ। ਪਿੰਡ ਵਿੱਚ ਸਾਲ ਬਾਅਦ ਇੱਕ ਮੇਲਾ ਸਮਾਧਾਂ ਦਾ ਲੱਗਦਾ ਹੈ,ਇਹ ਮੇਲਾ ਬਾਬਾ ਸ੍ਰੀ ਚੰਦ ਦੀ ਸਮਾਧ ਤੇ ਲੱਗਦਾ ਹੈ, ਇਹਨਾਂ ਸਾਧਾਂ ਨੂੰ ਪਿੰਡ ਵਿੱਚ ਮਹੰਤ ਕਿਹਾ ਜਾਂਦਾ ਸੀ। ਪਿੰਡ ਦੇ ਲੋਕ ਇਸ ਸਮਾਧ ਤੇ ਹਰ ਅੈਤਵਾਰ ਨੂੰ ਦੇਸੀ ਘਿਓ ਦੇ ਚਿਰਾਗ਼ ਲਗਾਉਂਦੇ ਹਨ। ਇਸ ਸਮਾਧਾਂ ਤੇ ਸਾਰੀਆਂ ਜਾਤੀਆਂ ਦੇ ਲੋਕ ਮੱਥਾ ਟੇਕਣ ਆਉਂਦੇ ਹਨ। ਇਸ ਤੋਂ ਇਲਾਵਾ ਹੋਰ ਵੀ ਸਲਾਨਾ ਜੋੜ ਮੇਲੇ ਲਗਦੇ ਹਨ ਜਿਵੇਂ ਗੁੁੁੱਗੇੇ ਦਾ ਮੇਲਾ, ਗੁਰੂ ਰਵਿਦਾਸ ਦਾ ਮੇਲਾ, ਬਾਲਮੀਕ ਜੀ ਦਾ ਮੇਲਾ, ਗੁਰਦੁਆਰਾ ਟਿੱਬੀ ਸਾਹਿਬ ਦਾ ਮੇਲਾ ਆਦਿ ਮਨਾਏ ਜਾਂਦੇ ਹਨ।<ref>ਸ.ਰਾਮ ਸਿੰਘ</ref>
 
==ਵਿੱਦਿਅਕ ਸੰਸਥਾਵਾਂ==
ਲਾਈਨ 43:
* ਸੀਨੀਅਰ ਸੈਕੰਡਰੀ ਸਕੂਲ,ਲੰਗਰ ਇਹ ਸਕੂਲ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਸਕੂਲ ਵਿੱਚ ਵੀ ਬੱਚੇ ਪੜ੍ਹਨ ਲਈ ਆਉਂਦੇ ਹਨ। ਦੋ ਕਿ ਸਾਇਕਲਾਂ ਉੱਤੇ ਜਾਂਦੇ ਹਨ।
* ਪਿੰਡ ਦੇ 2 ਕਿਲੋਮੀਟਰ ਦੀ ਦੂਰੀ ਤੇ ਇੱਕ ੲੇੇੇੇਸੀਅਨ ਇੰਸਟੀਚਿਊਟ, ਸਰਹੰਦ ਰੋਡ ਤੇ ਕਾਲਜ ਸਥਿਤ ਹੈ,ਇਸ ਕਾਲਜ ਵਿੱਚ ਪਿੰਡ ਦੀਆਂ ਕੁੜੀਆਂ ਤੇ ਮੁੰਡੇ ਪੜ੍ਹਨ ਆਉਂਦੇ ਹਨ। ਪਿੰਡ ਦੇ ਨੇੜੇ ਹੋਣ ਕਰਕੇ ਇਸ ਕਾਲਜ ਵਿੱਚ ਕਸਿਆਣੇ ਪਿੰਡ ਦੀਆਂ ਕੁੜੀਆਂ ਜ਼ਿਆਦਾ ਪੜ੍ਹਨ ਆਉਂਦੀਆਂ ਹਨ । ਪਿੰਡ ਦੀਆਂ ਕੁੜੀਆਂ ਲਈ ਸਰਪੰਚ ਵੱਲੋਂ ਆਟੋ ਰਿਕਸ਼ਾ ਲਗਾਇਆ ਗਿਆ ਹੈ ਜਿਸ ਨਾਲ ਕੁੜੀਆਂ ਨੂੰ ਕਾਲਜ ਤੋਂ ਆਉਣਾ ਜਾਣਾ ਆਸਾਨ ਹੋ ਜਾਂਦਾ ਹੈ।
* ਵਿੱਦਿਅਕ ਪੱਖੋਂ ਪਿੰਡ ਵਿੱਚ ਕੁੜੀਆਂ ਦੀ ਗਿਣਤੀ ਜ਼ਿਆਦਾ ਹੈ, ਕੁੜੀਆਂ ਨੂੰ ਪਿੰਡ ਵਿੱਚ ਪੜ੍ਹਨ ਲਈ ਪੂਰੀ ਆਜ਼ਾਦੀ ਹੈ, ਬਹੁਤ ਸਾਰੀਆਂ ਕੁੜੀਆਂ ਸਰਕਾਰੀ ਨੌਕਰੀ ਕਰ ਰਹੀਆਂ ਹਨ। ਪਿੰਡ ਦੇ ਕੁਝ ਨੋਜਵਾਨ ਜੋ ਪੜ੍ਹੇ-ਲਿਖੇ ਹਨ ਤੇ ਨੋੋਕਰੀਆ ਦੀ ਭਾਲ, ਬੇਰੁਜ਼ਗਾਰੀ ਦੀ ਮਾਰ ਵਿੱਚ ਹਨ।<ref>ਗੀਤਾ ਚਹਿਲ</ref>
 
==ਖੇਡ ਸਥਾਨ==
ਲਾਈਨ 53:
 
==ਖੇਡ ਗਤੀਵਿਧੀਆਂ==
* ਖੇਡਾਂ ਦੇ ਖੇਤਰ ਵਿਚ ਖ਼ਾਸ ਕਰਕੇ ਫੁੱਟਬਾਲ ਤੇ ਵਾਲੀਵਾਲ ਦੀਆਂ ਖੇਡਾਂ ਨੇ ਪਿੰਡਾਂ ਦੇ ਲੋਕਾਂ ਨੇ ਪ੍ਰਸਿੱਧੀ ਪਾੲੀ ਹੈ। ਖੇਡ ਮੁਕਾਬਲਿਆਂ ਵਿੱਚ ਪਿੰਡ ਦੀ ਟੀਮ ਨੇ ਪੂਰਾ ਯੋਗਦਾਨ ਦਿੱਤਾ ਹੈ। ਕੲੀ ਵਾਰੀ ਵਾਲੀਵਾਲ ਦੀ ਖੇਡ ਵਿੱਚ ਟੀਮ ਨੂੰ ਬ੍ਰਰਮ ਮਹਿੰਦਰਾ ਦੁਆਰਾ ਟਰਾਫ਼ੀ ਅਤੇ ਪਿੰਡ ਨੂੰ ਗ੍ਰਾਂਟ ਦਿੱਤੀ ਗਈ ਹੈ। ਇਨ੍ਹਾਂ ਖੇਡਾਂ ਵਿਚ ਜੇਤੂ ਨੋਜਵਾਨਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸਨਮਾਨ ਕੀਤਾ ਜਾਂਦਾ ਹੈ ਇਸ ਖੇਡਾਂ ਨੂੰ ਨੋਜਵਾਨ ਬੜੇ ਉਤਸ਼ਾਹਿਤ ਨਾਲ ਖੇਡਦੇ ਹਨ। ਖੇਡਾਂ ਨਾਲ ਨੋਜਵਾਨਾਂ ਦੀ ਸਿਹਤ ਤੰਦਰੁਸਤ ਰਹਿੰਦੀ ਹੈ ਤੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ।<ref>ਖਿਡਾਰੀ ਨੋਜਵਾਨ ਗੁਰਵਿੰਦਰ ਸਿੰਘ</ref>
 
==ਹੋਰ ਸਥਾਨ ਤੇ ਇਮਾਰਤਾ==
ਲਾਈਨ 59:
*ਸੱਥ
*ਧਰਮਸ਼ਾਲਾ
*ਸ਼ਮਸ਼ਾਨਘਾਟ ਆਦਿ ਸਥਾਨ ਹਨ।<ref>ਸ.ਮਹਿੰਦਰ ਸਿੰਘ</ref>
 
==ਸੁਤੰਤਰਤਾ ਸੰਗਰਾਮ ਵਿਚ ਪਿੰਡ ਨਿਵਾਸੀਆਂ ਦਾ ਯੋਗਦਾਨ==
*ਸੁਤੰਤਰਤਾ ਸੰਗਰਾਮ ਵਿਚ ਯੋਗਦਾਨ ਪਾਉਣ ਵਾਲੇ ਨਿਵਾਸੀ ਸ.ਗੁਰਨਾਮ ਸਿੰਘ ਅਤੇ ਜਥੇਦਾਰ ਗੁਲਾਬ ਸਿੰਘ ਹਨ। ਇਨ੍ਹਾਂ ਵੱਲੋਂ ਆਜ਼ਾਦੀ ਸੰਗਰਾਮ ਦੀ ਲੜਾਈ ਵਿਚ ਖ਼ਾਸ ਕਰ ਕੇ 84 ਦੰਗਿਆਂ ਵਿੱਚ ਹਿੱਸਾ ਪਾਇਆ ਗਿਆ। ਇਸ ਪਿੰਡ ਦੇ ਬਜ਼ੁਰਗਾਂ ਨੇ ਅਕਾਲੀ ਮੋਰਚਿਆਂ ਵਿੱਚ ਵੀ ਹਿੱਸਾ ਲਿਆ।<ref>ਸ.ਬੰਤ ਸਿੰਘ</ref>
 
==ਪਿੰਡ ਦੇ ਵਿਕਾਸ ਕਾਰਜ==
ਲਾਈਨ 72:
*ਪਿੰਡ ਦੀ ਫਿਰਨੀ ਉੱਤੇ ਇੰਟਰ ਲਾਕਿੰਗ ਟਾਇਲਾਂ ਲਗਾਉਂਣ ਦੇ ਨਾਲ- ਨਾਲ ਪਿੰਡ ਦੇ ਆਲੇ-ਦੁਆਲੇ ਅੰਡਰਗਰਾਊਂਡ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ।
*ਪਿੰਡ ਵਿੱਚ ਆਂਗਨਵਾੜੀ ਵਰਕਰਾਂ ਤੇ ਸਕੂਲਾਂ ਲਈ ਵੀ ਵਿਸ਼ੇਸ਼ ਤੌਰ ਤੇ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਜੋ ਕਿ ਪਿੰਡ ਦੇ ਸਰਪੰਚ ਵੱਲੋਂ ਦਿੱਤੀਆਂ ਗਈਆਂ ਹਨ।
*ਪਿੰਡ ਵਿੱਚ ਨਰੇਗਾ ਸਕੀਮ ਦੀ ਵੀ ਪੂਰੀ ਸੁਵਿਧਾ ਪਿੰਡ ਦੇ ਲੋਕਾਂ ਨੂੰ ਦਿੱਤੀ ਗਈ ਹੈ।<ref>ਸ. ਕਰਨੈਲ ਸਿੰਘ</ref>
 
==ਪਿੰਡ ਦੀਆਂ ਉੱਘੀਆਂ ਸ਼ਖਸ਼ੀਅਤਾਂ==
*ਪਿੰਡ ਵਿੱਚ ਕੲੀ ਉੱਘੀਆਂ ਸ਼ਖਸ਼ੀਅਤਾਂ ਹਨ। ਜਿਨ੍ਹਾਂ ਨੇ ਪਿੰਡ ਦੇ ਯੋਗਦਾਨ ਵਿੱਚ ਹਿੱਸਾ ਪਾਇਆ ਹੈ। ਉਸ ਵਿੱਚੋਂ
*1.ਗੋਬਿੰਦ ਸਿੰਘ (ਸਮਾਜ ਸੇਵਕ)
*2.ਗੁਰਕਿਰਪਾਲ ਸਿੰਘ ( ਸਾਬਕਾ ਸਰਪੰਚ)
*3.ਬਚਿੱਤਰ ਸਿੰਘ (ਮੌਜੂਦਾ ਸਰਪੰਚ)
*4.ਮਹਿੰਦਰ ਸਿੰਘ (ਲੰਬਰਦਾਰ)
*5.ਰਣਵੀਰ ਸਿੰਘ (ਪੰਚ)
*6.ਭਾਨ ਸਿੰਘ (ਪੰੰਚ)
*7.ਹਰਵਿੰਦਰ ਸਿੰਘ (ਵਾਲੀਵਾਲ)<ref>ਸ.ਭੋਲਾ ਸਿੰਘ</ref>
 
==ਹਵਾਲੇ==
<references />