ਸੰਰਚਨਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪਰਿਭਾਸ਼ਾਵਾਂ ਅਤੇ ਹਵਾਲਿਆਂ ਦੇ ਸੰਦਰਭ ਵਿਚ ਸੋਧ
ਸੰਰਚਨਾਵਾਦ ਦੀ ਅਧਿਅਨ ਵਿਧੀ ਤੇ ਨਿਸ਼ਕਰਸ਼
ਲਾਈਨ 73:
ਜਿਵੇਂ ;
 
''ਰਾਮ ਅਸਮਾਨ ਵਲ ਦੇਖ ਰਿਹਾ ਹੈ। [ਜੋ ਠੀਕ ਵਾਕ ਹੈ।] ਜੇਕਰ'' ਅਸੀਂ ਇਵੇਂ ਕਹੀਏ ਕਿ ਅਸਮਾਨ ਦੇਖ ਰਿਹਾ ਹੈ ਰਾਮ [ਜੋ ਕਿ ਗਲ਼ਤ ਵਾਕ ਹੈ।
ਜੇਕਰ ਅਸੀਂ ਇਵੇਂ ਕਹੀਏ ਕਿ ਅਸਮਾਨ ਦੇਖ ਰਿਹਾ ਹੈ ਰਾਮ [ਜੋ ਕਿ ਗਲ਼ਤ ਵਾਕ ਹੈ।]
 
ਸੋ ਠੀਕ ਵਾਕ ਪ੍ਰਬੰਧ ਹੀ ਲੈਂਗ ਹੈ। ਦੂਜੇ ਪਾਸੇ ਭਾਸ਼ਾ ਦੇ ਸਮਾਜਿਕ ਪ੍ਰਬੰਧ ਵਿੱਚ ਜਦੋਂ ਕੋਈ ਵਿਅਕਤੀ ਨਿੱਜੀ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਦਾ ਹੈ ਭਾਵ ਵਿਅਕਤੀਗਤ ਰੂਪ ਵਿੱਚ ਬਦਲ ਰੂਪ ਵਿੱਚ ਪੇਸ਼ ਕਰਦਾ ਹੈ ਉਹ ਪੈਰੋਲ ਹੈ। ਪਰੰਤੂ ਇਹ ਸਭ ਕੁਝ ਭਾਸ਼ਾ ਦੇ ਨੇਮ ਪ੍ਰਬੰਧ ਅਧੀਨ ਹੀ ਹੋਣਾ ਚਾਹੀਦਾ ਹੈ।<ref>ਸੰਰਚਨਾਵਾਦ ਦੇ ਆਰ-ਪਾਰ=ਗੁਰਬਚਨ,ਪੰਨਾ ਨੰ. 28</ref>