ਅਰਸਤੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਛੋ ਨਵੇਂ ਵਿਸ਼ੇ ਜੋੜੇ
ਲਾਈਨ 29:
ਅਰਸਤੂ ਦਾ ਜਨਮ 384 ਈ ਪੂ ਵਿੱਚ ਯੂਨਾਨ ਵਿੱਚ ਅੱਜਕੱਲ੍ਹ ਦੇ ਥੇਸਾਲੋਨੀਕੀ ਤੋਂ 55 ਕਿਲੋਮੀਟਰ ਪੂਰਬ ਵੱਲ ਸਟੇਗੀਰਾ ਵਿੱਚ ਹੋਇਆ। ਉਸ ਦਾ ਪਿਓ ਨਾਈਕੋਮਾਚਿਸ ਮਕਦੂਨੀਆ ਦੇ ਬਾਦਸ਼ਾਹ ਦਾ ਹਕੀਮ ਸੀ। ਉਹ 18 ਵਰਿਆਂ ਦਾ ਸੀ ਜਦੋਂ ਉਹ [[ਐਥਨਜ਼]] ਅਫ਼ਲਾਤੂਨ ਦੀ ਅਕੈਡਮੀ ਚ ਪੜ੍ਹਨ ਲਈ ਗਿਆ। ਓਥੇ ਉਹ 20 ਵਰੇ (348/47 ਈ ਪੂ) ਤੱਕ ਰਿਹਾ। 343 ਈ ਪੂ ਵਿੱਚ ਮਕਦੂਨੀਆ ਦੇ ਬਾਦਸ਼ਾਹ ਫ਼ਿਲਿਪ ਦੂਜੇ ਨੇ ਉਸਨੂੰ ਆਪਣੇ ਪੁੱਤਰ [[ਸਿਕੰਦਰ]] ਦਾ ਗੁਰੂ ਬਣਾ ਦਿੱਤਾ। ਅਰਸਤੂ ਨੂੰ ਮਕਦੂਨੀਆ ਦੀ ਸ਼ਾਹੀ ਅਕੈਡਮੀ ਮੁਖੀ ਨਿਯੁਕਤ ਕਰ ਦਿੱਤਾ ਗਿਆ। ਇੱਥੇ ਸਿਕੰਦਰ ਦੇ ਇਲਾਵਾ ਦੋ ਹੋਰ ਵੀ ਭਵਿੱਖ ਦੇ ਬਾਦਸ਼ਾਹ ਉਹਦੇ ਸ਼ਗਿਰਦ ਸਨ। ਆਪਣੀ ਕਿਤਾਬ ਪੌਲੇਟਿਕਸ ਚ ਅਰਸਤੂ ਲਿਖ਼ਦਾ ਹੈ ਸਿਰਫ਼ ਇੱਕ ਸਥਿਤੀ ਵਿੱਚ ਬਾਦਸ਼ਾਹੀ ਜ਼ਾਇਜ਼ ਹੈ ਜਦੋਂ ਬਾਦਸ਼ਾਹ ਤੇ ਸ਼ਾਹੀ ਖ਼ਾਨਦਾਨ ਦੀਆਂ ਨੇਕੀਆਂ ਆਮ ਲੋਕਾਂ ਤੋਂ ਵਧ ਹੋਣ। ਬੜੀ ਜ਼ਹਾਨਤ ਨਾਲ਼ ਉਸਨੇ ਬਾਦਸ਼ਾਹ ਤੇ ਉਹਦੇ ਪੁੱਤਰ ਨੂੰ ਏਸ ਕੈਟਾਗਰੀ ਵਿੱਚ ਰਲਾਇਆ। ਅਰਸਤੂ ਨੇ ਸਿਕੰਦਰ ਨੂੰ ਚੜ੍ਹਦੇ ਪਾਸੇ ਵੱਲ ਹੱਲਾ ਬੋਲਣ ਦੀ ਸਲਾਹ ਦਿੱਤੀ। 335 ਈ ਪੂ ਵਿੱਚ ਉਹ ਦੁਬਾਰਾ ਐਥਨਜ਼ ਆਂਦਾ ਹੈ ਤੇ ਇੱਥੇ ਇੱਕ ਸਕੂਲ ਬਣਾਂਦਾ ਹੈ ਜਿਹੜਾ [[ਲਾਈਸੀਮ]] ਦੇ ਨਾਂ ਨਾਲ ਮਸ਼ਹੂਰ ਸੀ। ਅਰਸਤੂ ਨੇ ਅਗਲੇ 12 ਸਾਲਾਂ ਤੱਕ ਓਥੇ ਪੜ੍ਹਾਇਆ।
[[ਤਸਵੀਰ:Arabic aristotle.jpg|thumb|left|upright|ਅਰਸਤੂ ਦਾ ਪੁਰਾਤਨ ਇਸਲਾਮੀ ਚਿਤਰ]]
==ਅਰਸਤੂ ਦੇ ਭਾਸ਼ਾ ਬਾਰੇ ਵਿਚਾਰ==
ਅਰਸਤੂ ਕਾਵ੍ਯ ਦੇ ਮੂਲ ਤੱਤ ਭਾਸ਼ਾ ਤੋਂ ਲੈ ਕੇ ਉਸਦੇ ਇੱਕ ਇੱਕ ਸੂਖਮ ਅੰਗ ਤੇ ਭਾਵਾਂ ਬਾਰੇ ਵਿਚਾਰ ਵਿਮਰਸ਼ ਕਰਦਾ ਹੈ। ਭਾਸ਼ਾ ਹੀ ਮਾਧਿਅਮ ਹੈ ਅਤੇ ਇਸ ਬਿਨਾਂ ਸਮੂਹ ਸੰਸਾਰ ਗੂੰਗਾ ਹੈ। ਭਾਸ਼ਾ ਦੇ ਦੋ ਮੋਟੇ ਭੇਦ ਹਨ- ਗਦ ਅਤੇ ਪਦ ਜਾਂ ਛੰਦ। ਅਰਸਤੂ ਅਨੁਸਾਰ ਪਦ ਜਾਂ ਛੰਦ ਕਾਵਿ ਦਾ ਲਾਜ਼ਮੀ ਮਾਧਿਅਮ ਨਹੀਂ ਹੈ। ਕਾਵਿ ਰਚਨਾ ਗਦ ਅਤੇ ਪਦ ਦੋਵਾਂ ਵਿਚ ਹੋ ਸਕਦੀ ਹੈ। ਓਹ ਇਹ ਵੀ ਕਹਿੰਦਾ ਹੈ ਕਿ ਕੇਵਲ ਛੰਦ ਦੇ ਕਾਰਨ ਕੋਈ ਕਿਰਤ ਕਾਵਿ ਨਹੀਂ ਹੋ ਸਕਦੀ। ਕਾਵਿ ਸ਼ਾਸਤਰ ਵਿਚ ਕਾਵਿ ਸੰਬੰਧੀ ਥਾਂ-ਪੁਰ-ਥਾਂ ਖਿੱਲਰੀਆਂ ਅਰਸਤੂ ਦੀਆਂ ਉਕਤੀਆਂ ਦੇ ਵਰਗੀਕਰਨ ਉਪਰੰਤ ਅਸੀਂ ਕਾਵਿ ਸੰਬੰਧੀ ਉਸਦੀ ਪਰਿਭਾਸ਼ਾ ਤਿਆਰ ਕਰ ਸਕਦੇ ਹਾਂ। ਉਸ ਅਨੁਸਾਰ 'ਕਾਵਿ ਭਾਸ਼ਾ ਦੇ ਮਾਧਿਅਮ ਨਾਲ (ਜੋ ਗਦ ਅਤੇ ਪਦ ਦੋਵੇਂ ਹੋ ਸਕਦੇ ਹਨ) ਪ੍ਰਕ੍ਰਿਤੀ ਦਾ ਅਨੁਕਰਣ ਹੈ।" ਇਸ ਉਕਤੀ ਨੂੰ ਅਸੀਂ ਆਧੁਨਿਕ ਸ਼ਬਦਾਬਲੀ ਵਿਚ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, "ਕਾਵਿ ਭਾਸ਼ਾ ਦੇ ਮਾਧਿਅਮ ਨਾਲ ਅਨੁਭੂਤੀ ਅਤੇ ਕਲਪਨਾ ਦੁਆਰਾ ਜੀਵਨ ਦੀ ਪੁਨਰ ਸਿਰਜਣਾ ਹੈ।
 
==ਚਿੰਤਨ==
===ਤਰਕ===
[[ਪ੍ਰਾਇਰ ਐਨਾਲੀਟਿਕਸ]] ਪੁਸਤਕ ਦੇ ਕਰ ਕੇ ਇਹ ਮੰਨਿਆ ਜਾਂਦਾ ਹੈ ਕਿ ਤਰਕ ਦਾ ਸਭ ਤੋਂ ਪਹਿਲਾਂ ਅਧਿਐਨ ਅਰਸਤੂ ਨੇ ਕੀਤਾ ਸੀ।<ref>MICHAEL DEGNAN, 1994. Recent Work in Aristotle's Logic. ''Philosophical Books'' 35.2 (April 1994): 81–89.</ref> ਪੱਛਮੀ ਤਰਕ ਵਿੱਚ 19ਵੀਂ ਸਦੀ ਵਿੱਚ ਗਣਿਤੀ ਤਰਕ ਵਿੱਚ ਵਿਕਾਸ ਹੋਣ ਤੋਂ ਪਹਿਲਾਂ ਤੱਕ ਅਰਸਤੂ ਦੀ ਤਰਕ ਦੀ ਧਾਰਨਾ ਦਾ ਮਹੱਤਵਪੂਰਨ ਸਥਾਨ ਸੀ।
ਲਾਈਨ 37 ⟶ 39:
ਅਰਸਤੂ ਦੀਆਂ ਵਿਗਿਆਨ ਨਾਲ ਸੰਬੰਧਿਤ ਧਾਰਨਾਵਾਂ ਨੇ ਲੰਬਾ ਸਮਾਂ ਆਪਣਾ ਅਸਰ ਰੱਖਿਆ। ਹਾਲਾਂਕਿ ਉਸਦੇ ਕਈ ਸਿਧਾਂਤ 16 ਵੀਂ ਸਦੀ 'ਚ ਕਲਾਸੀਕਲ ਭੌਤਿਕ ਵਿਗਿਆਨ ਦੇ ਸਾਹਮਣੇ ਆਉਣ ਨਾਲ ਗਲਤ ਸਾਬਤ ਹੋਏ। ਅਰਸਤੂ ਧਰਤੀ ਨੂੰ ਬਰਹਿਮੰਡ ਦਾ ਕੇਂਦਰ ਮੰਨਦਾ ਸੀ। ਅਰਸਤੂ ਦਾ ਮੰਨਣਾ ਸੀ ਕਿ ਉਚਾਈ ਤੋਂ ਸੁੱਟਣ ਉੱਤੇ ਭਾਰੀਆਂ ਵਸਤਾਂ ਤੇਜ ਗਤੀ ਨਾਲ ਡਿੱਗਦੀਆਂ ਹਨ, ਜੋ ਕਿ [[ਗੈਲੀਲਿਓ ਗੈਲਿਲੀ|ਗੈਲੀਲੀਓ]] ਦੇ [[ਪੀਸਾ ਦੀ ਮੀਨਾਰ|ਪੀਸਾ ਦੇ ਟੇਡੇ ਮਿਨਾਰ]] ਵਾਲੇ ਤਜਰਬੇ ਨੇ ਗਲਤ ਸਾਬਤ ਕਰ ਦਿੱਤਾ। ਫਿਰ ਵੀ ਅਰਸਤੂ ਦੀ ਤਰਕ, ਭੌਤਿਕ, ਪਰਾ-ਭੌਤਿਕ, ਜੀਵ ਵਿਗਿਆਨ ਵਿੱਚ ਚੰਗੀ ਦੇਣ ਸੀ। ਪੱਛਮੀਂ ਮੱਤਾਂ (ਯਹੂਦੀ, ਇਸਾਈ, ਇਸਲਾਮ) ਦੇ ਸਿਧਾਂਤ ਕਾਫੀ ਹੱਦ ਅਰਸਤੂ ਦੇ ਦਿੱਤੇ ਵਿਚਾਰਾਂ ਤੋਂ ਪਰਭਾਵਿਤ ਸਨ।
 
==ਅਰਸਤੂ ਢੇ ਕਾਵਿ ਸ਼ਾਸਤਰ ਦੀ ਨਵੀਂ ਪੜ੍ਹਤ==
<ref>Corcoran, John (2009). "Aristotle's Demonstrative Logic". History and Philosophy of Logic, 30: 1–20.</ref> [[ਇਮੈਨੁਏਲ ਕਾਂਤ]] ਨੇ ਆਪਣੀ ਪੁਸਤਕ [[ਕ੍ਰਿਟੀਕ ਆਫ਼ ਪਿਉਰ ਰੀਜ਼ਨ]] ਵਿੱਚ ਕਿਹਾ ਹੈ ਕਿ ਅਰਸਤੂ ਦਾ ਤਰਕ ਦਾ ਸਿਧਾਂਤ [[ਨਿਗਨਾਤਮਿਕ ਤਰਕ]] ਦਾ ਕੇਂਦਰ ਬਿੰਦੂ ਹੈ।
ਅਰਸਤੂ ਭਾਵੇਂ ਅੱਜ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ ਹੈ। ਪਰ ਜੋ ਵਿਸ਼ੇ ਓਹਨੇ ਛੋਹੇ ਓਹ ਅੱਜ ਵੀ ਖਿੱਚ ਦਾ ਖੋਜ ਦਾ ਕੇਂਦਰ ਬਣ ਰਹੇ ਹਨ। ਅਰਸਤੂ ਤੇ ਜਾਂ ਉਸਦੀਆਂ ਲਿਖਤਾਂ ਦੇ ਬਹੁਤ ਖੋਜ ਕਾਰਜ ਹੋਏ ਹਨ ਤੇ ਹੋ ਰਹੇ ਹਨ।
ਇਸੇ ਲੜੀ ਵਿਚ "ਅਰਸਤੂ ਦੇ ਕਾਵਿ ਸ਼ਾਸਤਰ ਦੀ ਨਵੀਂ ਪੜ੍ਹਤ"-ਪੰਜਾਬੀ
ਆਲੋਚਨਾ ਦੇ ਖੇਤਰ ਵਿਚ ਰਾਜਿੰਦਰ ਲਹਿਰੀ ਦੀ ਮਹੱਤਵਪੂਰਨ ਪੁਸਤਕ ਹੈ। ਲੇਖਕ ਨੇ ਇਸ ਪੁਸਤਕ ਵਿਚ ਨਵੇਂ ਸਿਰੇ ਤੋਂ ਅਰਸਤੂ ਢੇ ਕਾਵਿ ਸ਼ਾਸਤਰ ਨੂੰ ਵਾਚਦਿਆਂ ਕੁਝ ਨਵੀਆਂ ਧਾਰਨਾਵਾਂ ਵੀ ਪੇਸ਼ ਕੀਤੀਆਂ ਹਨ। ਲੇਖਕ ਨੇ ਇਸ ਪੁਸਤਕ ਨੂੰ ਦੋ ਭਾਗਾਂ "ਤ੍ਰਾਸਦੀ: ਇੱਕ ਲਿਖਤ ਅਤੇ "ਤ੍ਰਾਸਦੀ: ਇੱਕ ਸਾਹਿਤ ਰੂਪ" ਵਿਚ ਵੰਡਿਆ ਹੈ। ਇਹਨਾਂ ਤੋਂ ਉਤਪੰਨ ਧਾਰਨਾਵਾਂ ਨੂੰ ਪੁਸਤਕ ਦੇ ਤੀਜੇ ਭਾਗ "ਸਿੱਟੇ ਅਤੇ ਸਥਾਪਨਾਵਾਂ" ਵਿਚ ਵਿਅਕਤ ਕੀਤਾ ਹੈ। ਤ੍ਰਾਸਦੀ ਦੀ ਵਿਧੀ ਬਾਰੇ ਓਹ ਲਿਖਦਾ ਹੈ ਕਿ, "ਅਰਸਤੂ ਢੇ ਨਾਟ-ਚਿੰਤਨ ਵਿਚ 'ਕਾਰਜ ਵਪਾਰ (FORM OF FUNCTION) ਦੀ ਤ੍ਰਾਸਦੀ ਦੀ ਵਿਧੀ ਹੈ।
 
==ਅਰਸਤੂ ਦੀ ਪੋਇਟਿਕਸ==
ਨਾਟਕੀ ਸਿਧਾਂਤ ਬਾਰੇ ਅਤੇ ਸਾਹਿਤ ਸਿਧਾਂਤ ਦੀ ਦਾਰਸ਼ਨਿਕ ਵਿਆਖਿਆ ਬਾਰੇ ਸਭ ਤੋਂ ਪਹਿਲਾਂ ਬਾਕੀ ਬਚਣ ਵਾਲੀਆਂ ਲਿਖਤਾਂ ਵਿਚੋਂ ਇੱਕ ਹੈ। ਇਸ ਵਿਚ ਅਰਸਤੂ ਆਪਣੇ ਕਥਿਤ 'ਕਾਵਿ' (ਇਸ ਪਦ ਦਾ ਯੂਨਾਨੀ ਵਿਚ ਸ਼ਾਬਦਿਕ ਅਰਥ 'ਨਿਰਮਾਣ' ਹੈ ਅਤੇ ਇਸ ਪ੍ਰਸੰਗ ਵਿਚ ਡਰਾਮਾ - ਤ੍ਰਾਸਦੀ, ਕਾਮੇਡੀ, ਸਤਿਯਰ ਨਾਟਕ- ਪ੍ਰਗੀਤ ਕਾਵਿ ,ਮਹਾਂਕਾਵਿ ਅਤੇ ਡਿਥਰੀਐਂਬ) ਸ਼ਾਮਿਲ ਹਨ। ਉਸਨੇ ਇਸਦੇ 'ਪਹਿਲੇ ਸਿਧਾਂਤਾਂ' ਦੀ ਪਰਖ ਅਤੇ ਇਸ ਵਿਧਾ ਦੇ ਬੁਨਿਆਦੀ ਤੱਤਾਂ ਦੀ ਪਛਾਣ ਕੀਤੀ ਹੈ। ਤ੍ਰਾਸਦੀ ਦਾ ਉਸਦਾ ਵਿਸ਼ਲੇਸ਼ਣ ਚਰਚਾ ਦਾ ਮੂਲ ਧੁਰਾ ਹੈ। ref>Corcoran, John (2009). "Aristotle's Demonstrative Logic". History and Philosophy of Logic, 30: 1–20.</ref> [[ਇਮੈਨੁਏਲ ਕਾਂਤ]] ਨੇ ਆਪਣੀ ਪੁਸਤਕ [[ਕ੍ਰਿਟੀਕ ਆਫ਼ ਪਿਉਰ ਰੀਜ਼ਨ]] ਵਿੱਚ ਕਿਹਾ ਹੈ ਕਿ ਅਰਸਤੂ ਦਾ ਤਰਕ ਦਾ ਸਿਧਾਂਤ [[ਨਿਗਨਾਤਮਿਕ ਤਰਕ]] ਦਾ ਕੇਂਦਰ ਬਿੰਦੂ ਹੈ।
 
==ਹਵਾਲੇ==