ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 1:
{{ਅੰਦਾਜ਼}}
===ਮਿੱਥ===
ਮਿੱਥ ਸ਼ਬਦ ਦੀ ਉੱਤਪਤੀ ਗ੍ਰੀਕ ਸ਼ਬਦ (muthos) ਜਾਂ (mythus) ਤੋਂ ਹੋਈ ਹੈ, ਜਿਸ ਦਾ ਸ਼ਾਬਦਿਕ ਅਰਥ ਹੈ - ਪ੍ਰਾਚੀਨ ਮਾਨਤਾਵਾਂ ਦੇ ਆਧਾਰ ਉੱਤੇ ਮਿੱੱਥੀਆਂ ਕਲਪਿਤ ਕਹਾਣੀਆਂ ਜਾਂ ਕੋਰੀਆਂ ਗੱਪਾਂ। ਇੰਜ ਸਭਿਅਤਾ ਦੇ ਮੁੱਢਲੇ ਕਾਲ ਦੀਆਂ ਰੂੜ੍ਹ ਕਹਾਣੀਆਂ ,ਲੋਕ ਵਿਸ਼ਵਾਸ਼ਾਂ,ਉੱਤੇ ਆਧਾਰਿਤ ਦੰਤ ਕਥਾਵਾਂ ਅਤੇ ਪਰੰਪਰਾਗਤ ਰਹੁ ਰੀਤਾਂ ਨਾਲ ਸੰਬੰਧਿਤ ਧਾਰਨਾਵਾਂ ਦੇ ਸਮੁੱਚੇ ਅਧਿਅਐਨ ਨੂੰ "ਮਾਈਥੋਲੋਜੀ " ਕਿਹਾ ਜਾ ਸਕਦਾ ਹੈ।ਜਿਸ ਵਿੱਚ ਦੇਵੀ ਦੇਵਤਿਆਂ , ਦਿਵ ਪੁਰਸ਼ਾਂ ,ਦੇਵੀਕ੍ਰਿਤ ਮੋਢੀ ਵਿਅਕਤੀਆਂ ਅਤੇ ਸ੍ਰਿਸ਼ਟੀ ਦੀ ਉੱਤਪਤੀ ਬਾਰੇ ਮਾਨਤਾਵਾਂ ਆ ਜਾਂਦੀਆਂ ਹਨ।
 
ਮਿੱਥ ਆਪਣੇ ਮੂਲ ਸੁਭਾਅ ਵਿੱਚ ਇੱਕ ਸ਼ਾਬਦਿਕ ਕਲਾ ਹੈ ਪਰ ਵਿਸ਼ਵਾਸ ਦੀ ਪੱਧਰ ਤੇ ਸਾਧਾਰਨ ਲੋਕਾਂ ਵਿੱਚ ਆਮ ਪ੍ਰਚੱਲਿਤ ਹੋਣ ਕਰ ਕੇ ਇਸ ਦੀ ਬਿਰਤੀ ਮੌਖਿਕ ਸਾਹਿਤ ਵਾਲੀ ਹੀ ਹੈ। ਸ਼ਾਬਦਿਕ ਕਲਾ ਤੋਂ ਸਾਡਾ ਭਾਵ ਸਿਰਫ਼ ਸ਼ਬਦਾਂ ਦਾ ਸੰਗ੍ਰਹਿ ਮਾਤਰ ਹੀ ਨਹੀਂ ਸਗੋਂ ਇਸ ਦਾ ਆਪਣਾ ਇੱਕ ਵਿਲੱਖਣ ਵਿਧਾਨ ਹੈ। ਹਰ ਮਿੱਥ ਰਚਨਾ ਆਪਣੇ ਪ੍ਰਯੋਜਨ ਵਿਧਾਨ ਵਿੱਚ ਕਿਸੇ ਗੁੱਝੇ ਅਤੇ ਰਹੱਸਮਈ ਵਿਚਾਰ ਨੂੰ ਸੰਚਾਰਿਤ ਕਰ ਰਹੀ ਹੁੰਦੀ ਹੈ। ਮਿੱਥ ਰਚਨਾ ਆਦਮ ਬਿਰਤੀ ਦੀ ਰਚਨਾ ਹੈ। ਹਰ ਜਾਤੀ ਕੋਲ਼ ਆਪਣੀਆਂ ਸੱਭਿਆਚਾਰਕ ਰੂੜ੍ਹੀਆਂ ਨਾਲ਼ ਓਤ ਪੋਤ ਮਿੱਥਾਂ ਦਾ ਅਤੁੱਟ ਭੰਡਾਰ ਹੈ। ਮਿੱਥ ਦੀ ਰਚਨਾ ਅਤਾਰਕਿਕ ਹੋਣ ਦੇ ਬਾਵਜੂਦ ਵੀ ਇਸ ਕੋਲ਼ ਆਪਣਾ ਤਰਕ ਹੁੰਦਾ ਹੈ। ਜਿਸ ਚੀਜ਼ ਨੂੰ ਵਿਗਿਆਨ ਨਹੀਂ ਸਮਝ ਸਕਦਾ ਉਸ ਦਾ ਹੱਲ ਮਿੱਥ ਕੋਲ਼ ਹੁੰਦਾ ਹੈ।
ਮਿਥਿਹਾਸ ਦਾ ਵਰਤਾਰਾ ਮਨੁੱਖੀ ਸਮਾਜ ਦੇ ਆਰੰਭਕ ਸਮੇਂ ਤੋਂ ਹੀ ਇਸ ਨਾਲ ਜੁੜਿਆ ਹੋਇਆ ਹੈ। ਮਿਥਿਹਾਸਕ ਕਥਾਵਾਂ ਜੀਵਨ ਦੇ ਦਾਰਸ਼ਨਿਕ ਪੱਖਾਂ, ਲੌਕਿਕ ਸਮਝ ਬਾਰੇ ਸਹਿਜ ਅਤੇ ਰੌਚਕ ਢੰਗ ਨਾਲ ਗਿਆਨ ਪ੍ਰਦਾਨ ਕਰਦੀਆਂ ਹਨ।
 
1) ਡਾ.ਕਰਨੈਲ ਸਿੰੰਘ ਅਨੁਸਾਰ "ਮਿੱਥ ਵਿੱਚ ਸਾਧਾਰਨ ਜਨਤਾ ਦੇ ਮਨ ਅੰਦਰ ਪਰਮਾਤਮਾ,ਮਨੁੱਖ,ਬ੍ਰਹਿਮੰਡ ਅਤੇ ਪ੍ਰਕ੍ਰਿਤੀ ਨਾਲ ਜੁੜੇ ਹੋਏ ਅਨੇਕਾਂ ਸ਼ੰਕਿਆਂ ਅਤੇ ਰਹੱਸਾਂ ਦਾ ਮਾਨਵੀ ਸਪਸ਼ਟੀਕਰਨ ਦਿੱਸ ਪੈਂਦਾ ਹੈ।"
According to Richard M. Ahmann, "Myths Comment on the world and in a deeper way the comment on man. To understand myths and the needs they serve is to understand something about ourselves."1
 
====ਮਿੱਥ ਵਿਗਿਆਨ====
2)ਡਾ.ਵਣਜਾਰਾ ਬੇਦੀ ਅਨੁਸਾਰ "ਮਿੱਥ ਨਿਰੋਲ ਦੇਵਤਿਆਂ ਦੀ ਕਥਾ ਨਹੀਂ ਹੁੰਦੀ ਆਸੁਰਾਂ ਤੇ ਸ਼ਰਧਾ ਦਾ ਬਿਰਤਾਂਤ ਵੀ ਹੋ ਸਕਦੀ ਹੈੈ।"
 
3)ਡਾ.ਸੇਵਾ ਸਿੰਘ  ਸਿੱਧੂ ਅਨੁਸਾਰ" ਮਿੱਥ ਦਾ ਪਸਾਰ ਬਹੁਪਰਕਾਰੀ ਹੈ  ਜਿਹੜਾ ਮਾਨਵੀ ਜੀਵਨ ਦੇ ਹਰ ਪੱਖ ਨੂੰ ਪ੍ਰਭਾਵਿਤ ਕਰਦਾ ਹੈ।ਜੇਕਰ ਰਾਤ ਗਹੁ ਨਾਲ ਵਿਚਾਰਿਆ ਜਾਵੇ ਤਾਂ ਗੱਲ ਸਹਿਜੇ ਹੀ ਸਮਝੀ ਜਾ ਸਕਦੀ ਹੈ ਮਿੱਥ ਸਬਦ ਦੇ ਸਰਲ ਅਰਥਾਂ ਨੂੰ ਹੀ ਸਾਹਮਣੇ ਰੱਖਿਆ ਜਾਵੇ ਤਾਂ ਇਹ ਮਨੁੱਖ ਦੀ ਕਲਪਨਾ ਜਾਂ ਚਿਤਾਵਣੀ ਦੇ ਹੀ ਅਰਥ ਪ੍ਦਰਸਿਤ ਕਰਦਾ ਹੈ । ਇਸ ਦਿ੍ਸਟੀ ਤੋਂ ਜਦੋਂ ਅਸੀਂ ਮਾਨਵੀ ਇਤਿਹਾਸ ਦੇ ਵਿਕਾਸ ਵੱਲ ਝਾਤ ਮਾਰਦੇ ਹਾਂ ਤਾਂ ਕੁੱਝ ਇਸ ਤਰਾ ਪ੍ਤੀਤ ਹੁੰਦਾ ਹੈ। ਕਿ ਆਦਿ ਮਨੁੱਖ ਜਾਤੀ ਜਦੋਂ ਅਜੇ ਜੰਗਲਾਂ ਵਿੱਚ ਹੀ ਰਹਿੰਦੀ ਸੀ ਤਾਂ ਉਹ ਕੁਦਰਤ ਦੀਆਂ ਅਸੀਮ ਸਕਤੀਆਂ ਤੋਂ ਭੈਭੀਤ ਰਹਿੰਦੀ ਸੀ। ਅਤੇ ੳੁਹਨਾ ਪ੍ਤੀ ਅਨੇਕਾਂ ਤਰਾਂ ਦੀਅਾਂ ਮਿੱਥਾਂ ਮਿੱਥੀਅਾਂ ਅਤੇ ੳੁਹਨਾਂ  ਨੂੰ ਦੇਵੀ ਦੇਵਤਿਅਾਂ ਦਾ ਨਾਮ ਦਿੱਤਾ ਇੱਥੋਂ ਤੱਕ ਕਿ ਧਰਮ ਦੀ ਘਾੜਤ ਵੀ ਮਨੁੱਖ ਦੇ ਡਰ ਦਾ ਸਿੱਟਾ ਹੈ।"
 
ਮਿੱਥ ਇੱਕ ਅਜਿਹਾ ਪ੍ਰਬੰਧ ਹੈ, ਜਿਸ ਦੀ ਪ੍ਰਕਿਰਤੀ ਜਟਿਲ ਹੈ। ਜਟਿਲ ਪ੍ਰਕਿਰਤੀ ਕਾਰਨ ਹੀ ਇਹ ਪ੍ਰਬੰਧ ਇੱਕ ਤੋਂ ਵਧੇਰੇ ਅਨੁਸ਼ਾਸਨਾਂ ਦੇ ਅੰਤਰਗਤ ਚਰਚਾ ਦਾ ਵਿਸ਼ਾ ਬਣਿਆ। ਵੱਖ ਅਨੁਸ਼ਾਸਨਾਂ ਨਾਲ਼ ਸੰਬੰਧਿਤ ਵਿਦਵਾਨਾਂ ਨੇ ਆਪਣੀ ਆਪਣੀ ਦ੍ਰਿਸ਼ਟੀ ਤੋਂ ਮਿੱਥ ਪ੍ਰਬੰਧ ਨੂੰ ਸਮਝਣ ਦਾ ਯਤਨ ਕੀਤਾ। ਇਨ੍ਹਾਂ ਵਿਦਵਾਨਾਂ ਨੂੰ ਪੜ੍ਹਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਮਿੱਥ ਦਾ ਚਿੰਤਨ ਜਾਂ ਤਾਂ ਪ੍ਰਕਾਰਜੀ ਦ੍ਰਿਸ਼ਟੀ ਤੋਂ ਹੋਇਆ ਜਾਂ ਫਿਰ ਉਪਯੋਗੀ ਦ੍ਰਿਸ਼ਟੀ ਤੋਂ। ਪ੍ਰਕਾਰਜੀ ਦ੍ਰਿਸ਼ਟੀ ਵਿੱਚ ਮਿੱਥ ਦਾ ਸੰਸਕ੍ਰਿਤੀ ਵਿੱਚ ਪ੍ਰਕਾਰਜ ਕੀ ਹੈ ? ਆਦਿ ਵਰਗੇ ਸਵਾਲ ਆ ਜਾਂਦੇ ਹਨ। ਉਪਯੋਗਤਾ ਦ੍ਰਿਸ਼ਟੀ ਵਿੱਚ ਮਿੱਥ ਦੀ ਸਮਾਜਿਕ ਜਾਂ ਸਾਂਸਕ੍ਰਿਤਿਕ ਉਪਯੋਗਤਾ ਕੀ ਹੈ ? ਮਿੱਥ ਦੀ ਉਤਪਤੀ ਦੇ ਕਾਰਨ ਅਤੇ ਸਰੋਤ ਕੀ ਹਨ ? ਆਦਿ ਵਰਗੇ ਸਵਾਲ ਆ ਜਾਂਦੇ ਹਨ।
ਮਿੱਥ ਵਿਗਿਆਨਕ ਅਧਿਐਨ ਵੱਲ ਵਿਦਵਾਨ ਬਹੁਤ ਰੁਚਿਤ ਹੋਏ ਹਨ। ਇਸ ਦਾ ਕਾਰਨ ਮਿੱਥ ਵਿਗਿਆਨ ਦੇ ਖੇਤਰ ਦੀ ਵਿਸ਼ਾਲਤਾ ਵਿੱਚ ਨਿਹਿਤ ਹੈ। ਕੁਝ ਵਿਦਵਾਨ ਮਿੱਥਾਂ ਨੂੰ ਆਦਿ ਮਨੁੱਖ ਦੀ ਅਵਿਗਿਆਨ ਚੇਤਨਾ ਜਾਂ ਭਾਸ਼ਾ ਦਾ ਗਲਤ ਪ੍ਰਯੋਗ ਵੀ ਮੰਨਦੇ ਹਨ। ਇਸ ਦੇ ਬਾਵਜੂਦ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਮਿੱਥ ਕਥਾਵਾਂ ਦੀ ਵਾਹਕ ਸਾਡੀ ਪਰੰਪਰਾ ਹੈ। ਇਹ ਪਰੰਪਰਕ ਵਰਤਾਰਾ ਮਨੁੱਖ ਦੇ ਅਵਚੇਤਨ ਵਿੱਚ ਡੂੰਘੀ ਤਰ੍ਹਾ ਸਮਾਇਆ ਹੋਇਆ ਹੈ। ਇਸ ਕਰ ਕੇ ਹੀ ਮਿੱਥਾਂ ਕਵਿਤਾ, ਕਹਾਣੀ, ਨਾਵਲ ਅਤੇ ਫ਼ਿਲਮਾਂ ਆਦਿ ਵਿੱਚ ਆਪਣੀ ਹੋਂਦ ਦਰਜ ਕਰਵਾਉਂਦੀਆਂ ਹਨ।<br />
ਲਾਈਨ 14 ⟶ 20:
ਮਿੱਥ ਕਥਾ ਅਸਲ ਵਿੱਚ ਇੱਕ ਕਹਾਣੀ ਹੀ ਹੁੰਦੀ ਹੈ। ਪ੍ਰਾਚੀਨ ਕਾਲ ਤੋਂ ਹੀ ਮਨੁੱਖ ਦੀ ਕੋਸ਼ਿਸ਼ ਪ੍ਰਕਿਰਤੀ ਦੇ ਰਹੱਸਾਂ ਨੂੰ ਸਮਝਣ ਦੀ ਰਹੀ ਹੈ। ਮੁੱਢਲੇ ਪੜਾਵਾਂ ਉੱਤੇ ਮਨੁੱਖ ਦੇ ਪ੍ਰਕਿਰਤਿਕ ਵਰਤਾਰਿਆਂ ਬਾਰੇ ਆਪਣੀ ਸਮਝ ਨੂੰ
ਕਲਪਨਾਤਮਿਕ ਕਹਾਣੀਆਂ ਦੇ ਰੂਪ ਵਿੱਚ ਪੇਸ਼ ਕੀਤਾ ਜਿੰਨ੍ਹਾਂ ਨੂੰ ਮਿੱਥ ਕਥਾਵਾਂ ਦਾ ਰੂਪ ਮੰਨਿਆ ਜਾਂਦਾ ਹੈ। ਮਨੁੱਖ ਨੇ ਬੇਜਾਨ, ਪ੍ਰਕਿਰਤਕ ਵਸਤਾਂ, ਜੀਵ ਜੰਤੂਆਂ ਅਤੇ ਫੁੱਲ-ਬੂਟਿਆਂ ਨੂੰ ਜਾਨਦਾਰ ਮਨੁੱਖਾਂ ਵਾਂਗ ਸਮਝਿਆ ਅਤੇ ਆਪਣੇ
ਡਰ, ਸੁਪਨਿਆਂ, ਇੱਛਾਵਾਂ ਨੂੰ ਵੱਖ-ਵੱਖ ਪ੍ਰਕਾਰਾਂ ਦੇ ਪਾਤਰਾਂ ਜਿਵੇਂ ਦੇਵੀ-ਦੇਵਤਿਆਂ, ਭੂਤ-ਪ੍ਰੇਤਾਂ ਦੇ ਰੂਪ ਵਿੱਚ ਚਿਤਰਿਆ।ਚਿਤਰਿਆ
====ਮਿੱਥ ਦਾ ਸ਼ਬਦੀ ਅਰਥ====
“ਮਿੱਥ ਸ਼ਬਦ ਦੀ ਵਿਉਤਪਤੀ ਗ੍ਰੀਕ ਸ਼ਬਦ (ਝਚਵੀਰਤ) ਜਾਂ (ਝਖਵੀਰਤ) ਤੋਂ ਹੋਈ ਹੈ, ਜਿਸ ਦਾ ਸ਼ਾਬਦਿਕ ਅਰਥ ਹੈ ਪ੍ਰਾਚੀਨ ਮਾਨਤਾਵਾਂ ਦੇ ਆਧਾਰ ਉੱਤੇ ਮਿੱਥੀਆਂ ਕਲਪਿਤ ਕਹਾਣੀਆਂ ਜਾਂ ਕੋਰੀਆਂ ਗੱਪਾਂ। ਇੰਜ ਸੱਭਿਅਤਾ ਦੇ
ਮੁੱਢਲੇ ਕਾਲ ਦੀਆਂ ਰੂੜ੍ਹ ਕਹਾਣੀਆਂ, ਲੋਕ ਵਿਸ਼ਵਾਸਾਂ ਉੱਤੇ ਆਧਾਰਿਤ ਦੰਤ ਕਥਾਵਾਂ ਤੇ ਪਰੰਪਰਾਗਤ ਰਹੁ-ਰੀਤਾਂ ਨਾਲ ਸਬੰਧਿਤ ਧਾਰਨਾਵਾਂ ਦੇ ਸਮੁੱਚੇ ਅਧਿਐਨ ਨੂੰ ਮਾਈਥੋਲੋਜੀ ਕਿਹਾ ਜਾ ਸਕਦਾ ਹੈ, ਜਿਸ ਵਿੱਚ ਦੇਵਤਿਆਂ, ਦਿੱਵ
ਪੁਰਸ਼ਾ, ਦੈਵੀਕ੍ਰਿਤ ਮੋਢੀ ਵਿਅਕਤੀਆਂ, ਆਰੰਭਿਕ ਇਤਿਹਾਸ ਦੀਆਂ ਆਦਿ-ਰੂਪਕ ਤੇ ਸ੍ਰਿਸ਼ਟੀ ਦੀ ਉੱਤਪਤੀ ਬਾਰੇ ਮਾਨਤਾਵਾਂ ਆ ਜਾਂਦੀਆਂ ਹਨ।”
ਪ੍ਰਿੰਸਟਨ ਐਨਸਾਈਕੋਪੀਡੀਆ ਆਫ ਪੋਇਟਰੀ ਐਂਡ ਪੋਇਟਿਕਸ ਅਨੁਸਾਰ:
“ਮਿੱਥ ਕਥਾ ਦੀ ਪਰਿਭਾਸ਼ਾ ਇੱਕ ਕਹਾਣੀ ਜਾਂ ਕਹਾਣੀ ਤੱਤਾਂ ਦੇ ਸੰਗ੍ਰਹਿ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ, ਜਿਸ ਵਿੱਚ ਲੁਪਤ ਢੰਗ ਨਾਲ ਮਨੁੱਖੀ ਜੀਵਨ ਨਾਲ ਸੰਬੰਧਿਤ ਕੁਝ ਗੰਭੀਰ ਪੱਖਾ ਦੀ ਪ੍ਰਤੀਕਾਤਮਕ ਅਭਿਵਿਅਕਤੀ ਕੀਤੀ
ਹੁੰਦੀ ਹੈ।”ਜਜਜ
‘ਮਿੱਥ ਵਿੱਚ ਬ੍ਰਹਿਮੰਡ, ਪ੍ਰਕ੍ਰਿਤੀ ਤੇ ਪ੍ਰਾਣੀ ਜਗਤ ਦੇ ਰਹੱਸਾਂ ਨੂੰ ਕਲਪਨਾ ਦੀ ਪੱਧਰ ਉੱਪਰ ਸਮਝਿਆ ਜਾਂਦਾ ਹੈ। ਬੈਕ ਮਨ ਨਾਲ ਸੰਬੰਧਿਤ ਹੋਣ ਕਾਰਨ ਇਸ ਵਿੱਚ ਕਲਪਨਾ, ਯਥਾਰਥ ਤੇ ਇਤਿਹਾਸ ਨੂੰ ਸੰਯੁਕਤ ਹੋਣ ਕਾਰਨ ਇਸ
ਵਿੱਚ ਕਲਪਨਾ, ਯਥਾਰਥ ਤੇ ਇਤਿਹਾਸ ਨੂੰ ਸੰਯੁਕਤ ਕਰ ਦਿੱਤਾ ਜਾਂਦਾ ਹੈ। ਮਿੱਥ ਵਿੱਚ ਬਨਸਪਤੀ, ਕਲਪਿਤ ਵਸਤੂਆਂ, ਅਮੂਰਤ ਭਾਵਨਾ ਅਮੂਰਤ ਰੂਪ ਵਿੱਚ ਵਿਚਰਦੇ ਹਨ। ਇਹ ਦੇਸ਼ ਕਾਲ ਦੀਆਂ ਹੱਦਾਂ ਤੱਕ ਵੀ ਸੀਮਤ ਨਹੀਂ
ਹੁੰਦੀ। ਮਿੱਥ ਨੂੰ ਪੂਰਬ-ਇਤਿਹਾਸਿਕ ਕਾਲ ਵਿੱਚ ਵਾਪਰੀ ਘਟਨਾ ਕਲਪ ਲਿਆ ਜਾਂਦਾ ਹੈ।’
====ਮਨੁੱਖੀ ਜੀਵਨ ਦੇ ਪੱਖ====
‘ਭਾਰਤੀ ਪਰੰਪਰਾ ਵਿੱਚ ਮਿੱਥ ਕਥਾਵਾਂ ਦਾ ਵਿਸ਼ਾ ਆਮ ਕਰ ਕੇ ਅਧਰਮ ਦਾ ਨਾਸ਼ ਤੇ ਧਰਮ ਨੂੰ ਥਾਪਣਾ ਰਿਹਾ ਹੈ। ਪੰਜਾਬੀ ਲੋਕ ਸਾਹਿਤ ਵਿੱਚ ਉੱਘੇ ਵਿਅਕਤੀਆਂ ਦੇ ਜੀਵਨ ਨਾਲ ਮਿੱਥ-ਕਥਾਵਾਂ ਜੁੜੀਆਂ ਹੋਈਆਂ ਹਨ। ਜਿਵੇਂ ਰਾਜਾ