ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 16:
==== ‘ਭਾਰਤੀ ਪਰੰਪਰਾ ਵਿੱਚ ਮਿੱਥ ਕਥਾਵਾਂ ਦਾ ਵਿਸ਼ਾ ਆਮ ਕਰ ਕੇ ਅਧਰਮ ਦਾ ਨਾਸ਼ ਤੇ ਧਰਮ ਨੂੰ ਥਾਪਣਾ ਰਿਹਾ ਹੈ। ਪੰਜਾਬੀ ਲੋਕ ਸਾਹਿਤ ਵਿੱਚ ਉੱਘੇ ਵਿਅਕਤੀਆਂ ਦੇ ਜੀਵਨ ਨਾਲ ਮਿੱਥ-ਕਥਾਵਾਂ ਜੁੜੀਆਂ ਹੋਈਆਂ ਹਨ। ਜਿਵੇਂ ਰਾਜਾ ਬਲਿ, ਰਾਜਾ ਜਨਕ, ਸੁਖਦੇਵ, ਚੰਦ੍ਰਹਾਂਸ, ਭਗੀਰਥ, ਨਾਰਦ, ਵਿਸ਼ਵਾਮ੍ਰਿਤ, ਵਸ਼ਿਸ਼ਠ ਆਦਿ ਦੇ ਜੀਵਨ ਚਰਿੱਤਰ ਸੰਬੰਧੀ ਪੁਰਾ-ਕਥਾਵਾਂ ਵਿੱਚ ਵਿਆਖਿਆ ਹੈ।’ ‘ਭੂਗੋਲਿਕ ਮਿੱਥ ਕਥਾਵਾਂ 68 ਤੀਰਥਾਂ, ਰਾਹੂ ਕੇਤੂ, ਸ਼ਨੀ, ਗੰਗਾ, ਯਮੁਨਾ, ਕੁਰੂਖੇਤਰ, ਹਰਿਦੁਆਰ, ਪ੍ਰਯਾਗ ਰਾਜ ਆਦਿ ਨਾਲ ਸੰਬੰਧਿਤ ਹਨ। ਤਲਾਅ ਵਿੱਚ ਨਹਾਉਣ ਤੋਂ ਕੋਹੜ ਆਦਿ ਦਾ ਹਟਣਾ, ਸੰਕਟਾਂ ਦਾ ਟਲਣਾ, ਵਿਸ਼ੇਸ਼ ਧਾਰਮਿਕ ਨਿਤਨੇਮ ਨਾਲ ਵਿਘਨਾਂ ਦਾ ਟਲਣਾ ਆਦਿ ਦਾ ਵਰਣਨ ਮਿੱਥ ਕਥਾਵਾਂ ਵਿੱਚ ਹੁੰਦਾ ਹੈ। ਵਰਤ ਆਦਿ ਰੱਖਣ ਵਾਲੇ ਦਾ ਕਥਾ ਦਾ ਸੁਣਨਾ ਤੇ ਸੁਣਾਉਣਾ ਵੀ ਪੁੰਨ ਵਾਲਾ ਸਮਝਿਆ ਜਾਂਦਾ ਹੈ।’ ‘ਪੰਜਾਬੀ ਜੀਵਨ ਵਿੱਚ ਗੁਰੂ ਵਿਅਕਤੀਆਂ ਤੇ ਗੁਰਬਾਣੀ ਦਾ ਉੱਘਾ ਪ੍ਰਭਾਵ ਵੀ ਮਿੱਥ ਕਥਾਵਾਂ ਵਿੱਚ ਦੇਖਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਜਨਮ ਸਾਖੀ ਸਾਹਿਤ ਉੱਪਰ ਵੀ ਮਿੱਥ ਕਥਾਵਾਂ ਦਾ ਪ੍ਰਭਾਵ ਸਪੱਸ਼ਟ ਵੇਖਿਆ ਜਾ ਸਕਦਾ ਹੈ ਜਿਵੇਂ: ਕਲਯੁਗ ਨਾਲ ਗੁਰੂ ਨਾਨਕ ਦੀ ਭੇਂਟ, ਰਾਖਸ਼ਾਂ ਦੀ ਧਰਤੀ ਉੱਤੇ ਮੁਰਦਾ ਮੱਛੀ ਦਾ ਜੀਵਨ ਹੋਣਾ ਆਦਿ। ਬੰਦਾ ਬਹਾਦਰ, ਮਹਾਰਾਜਾ ਰਣਜੀਤ ਸਿੰਘ ਤੇ ਗੁਰੂ ਅੰਗਦ ਨਾਲ ਜੁੜੀਆਂ ਘਟਨਾਂਵਾਂ ਵਿੱਚ ਵੀ ਮਿੱਥਕ ਅੰਸ਼ ਵਿਦਵਾਨ ਹਨ। ਗੁਰਬਾਣੀ ਵਿੱਚ ਮਿੱਥ ਕਥਾਵਾਂ ਦਾ ਉਲੇਖ ਦ੍ਰਿਸ਼ਟਾਂਤ ਵਜੋਂ ਕੀਤਾ ਗਿਆ ਹੈ। ਮਿੱਥ ਕਥਾ ਦੀ ਦ੍ਰਿਸ਼ਟੀ ਨਾਲ ਗੁਰਬਾਣੀ ਵਿੱਚ ਕਲਪ-ਬ੍ਰਿਛ, ਕਾਮਧੇਨੁ ਰਾਊ, ਗੰਧਰਵ ਨਗਰ, ਸਮੁੰਦ੍ਰ ਮੰਥਨ ਆਦਿ ਦਾ ਵੇਰਵਾ ਮਿਲਦਾ ਹੈ।’ ਮਿੱਥ ਕਥਾਵਾਂ ਜਨ-ਮਾਨਸ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਧਾਰਮਿਕ ਜਗਤ ਨਾਲ ਜੁੜੀਆਂ ਹੁੰਦੀਆਂ ਹਨ। ਇਹ ਦੇਵ ਪੁਰਖ ਨਾਲ ਸੰਬੰਧਿਤ ਹੁੰਦੀ ਹੈ। ਮਨੁੱਖੀ ਮਨ ਵਿੱਚ ਮਿੱਥ ਕਥਾਵਾਂ ਸ਼ਰਧਾ ਜਗਾਉਂਦੀਆਂ ਹਨ ਅਤੇ ਕਿਸੇ ਜਾਤੀ ਦੇ ਧਾਰਮਿਕ ਵਿਸ਼ਵਾਸ਼ਾਂ ਦਾ ਅਨਿੱਖੜਵਾਂ ਅੰਗ ਬਣ ਜਾਂਦੀਆਂ ਹਨ। ਮਿੱਥ ਦੀਆਂ ਹੋਰ ਪਰਿਭਾਸ਼ਾਵਾਂ ਇਸ ਨੂੰ ਪ੍ਰਾਚੀਨ ਕਾਲ ਵਿੱਚ ਵਾਪਰ ਚੁੱਕੀ ਕਹਾਣੀ, ਮਨੁੱਖਾਂ ਦੁਆਰਾ ਪਾਰਲੌਕਿਕ ਤੱਤਾਂ ਤੀ ਪ੍ਰਤੀਕਾਤਮਕ ਅਭਿਵਿਅਕਤੀ, ਪਵਿੱਤਰ ਅਤੇ ਸੱਚੀ ਕਹਾਣੀ ਦੇ ਰੂਪ ਵਿੱਚ ਪਰਿਭਾਸ਼ਤ ਕਰਦੀਆਂ ਹਨ। ਮਿੱਥ ਨੂੰ ਗੁੰਝਲਦਾਰ ਬਣਾਉਣ ਵਿੱਚ ‘ਸਕੂਲ ਆਫ ਥਾਟਸ` ਦਾ ਵੀ ਹੱਥ ਰਿਹਾ ਹੈ। ਮਿੱਥ ਦੇ ਖੇਤਰ ਦਾ ਘੇਰਾ ਅਸੀਮਤ ਹੋ ਗਿਆ ਹੈ। ਮਿੱਥ ਨਾਲ ਜੁੜੇ ਹੋਏ ਵੱਖ-ਵੱਖ ਸਿਧਾਂਤਾਂ ਦੀ ਚਰਚਾ ਸੰਖੇਪ ਰੂਪ ਵਿੱਚ ਅੱਗੇ ਕੀਤੀ ਗਈ ਹੈ: ====
 
======ਮਿੱਥ ਵਿਗਿਆਨ ਬਾਰੇ ਮੁੱਢਲਾ ਕੰਮ======
 
ਮਿੱਥ ਵਿਗਿਆਨ ਬਾਰੇ ਗੰਭੀਰ ਚਰਚਾ ਫ਼ਰਾਂਸ ਦੇ ਸੰਰਚਨਾਵਾਦੀ ਮਾਨਵ ਵਿਗਿਆਨੀ ਕਲਾਦ ਲੇਵੀ ਸਤ੍ਰਾਉਸ ਨੇ ਆਰੰਭੀ। ਪਰ ਇਸ ਤੋਂ ਪਹਿਲਾਂ ਮਿੱਥ ਤਰਕ ਨੂੰ ਜਾਣਨ ਦੇ ਵੱਖ ਵੱਖ ਵਿਦਵਾਨਾਂ ਵੱਲੋਂ ਹੋਏ ਯਤਨਾਂ ਨਾਲ਼ ਇੱਕ
== ਮਿੱਥ ਵਿਗਿਆਨ ਬਾਰੇ ਗੰਭੀਰ ਚਰਚਾ ਫ਼ਰਾਂਸ ਦੇ ਸੰਰਚਨਾਵਾਦੀ ਮਾਨਵ ਵਿਗਿਆਨੀ ਕਲਾਦ ਲੇਵੀ ਸਤ੍ਰਾਉਸ ਨੇ ਆਰੰਭੀ। ਪਰ ਇਸ ਤੋਂ ਪਹਿਲਾਂ ਮਿੱਥ ਤਰਕ ਨੂੰ ਜਾਣਨ ਦੇ ਵੱਖ ਵੱਖ ਵਿਦਵਾਨਾਂ ਵੱਲੋਂ ਹੋਏ ਯਤਨਾਂ ਨਾਲ਼ ਇੱਕ ਸ਼ਕਤੀਸ਼ਾਲੀ ਪਿੱਠ-ਭੂਮੀ ਤਿਆਰ ਹੋ ਚੁੱਕੀ ਸੀ। ਮਿੱਥ ਨੂੰ ਗਿਆਨ ਪ੍ਰਣਾਲੀ ਜੋੜਨ ਦਾ ਕਾਰਜ ਪਹਿਲੀ ਵਾਰ ਇਤਾਲਵੀ ਚਿੰਤਕ ਵੀਕੋ ਨੇ ਕੀਤਾ। ਉਸ ਨੇ ਇਸ ਗੱਲ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਮਿੱਥ ਮਨੁੱਖ ਦੀ ਕੋਈ ਅਰਥ- ਵਿਹੂਣੀ ਪ੍ਰਾਪਤੀ ਨਹੀਂ, ਸਗੋਂ ਮਨੁੱਖੀ ਗਿਆਨ ਦਾ ਭਰਪੂਰ ਸੰਸਾਰ ਹੈ। ਉਸ ਨੇ ਮਿੱਥ ਨੂੰ ਮਨੁੱਖ ਦਾ ਪਹਿਲਾ ਵਿਗਿਆਨ ਮੰਨਿਆ ਹੈ। ਵੀਕੋ ਦੇ ਕ੍ਰਾਂਤੀਕਾਰੀ ਵਿਚਾਰਾਂ ਨਾਲ਼ ਮਿੱਥ ਚਿੰਤਨ ਨੂੰ ਨਵੀਂ ਸੇਧ ਮਿਲੀ। ਇਉਂ 19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤਕ ਮਿੱਥ ਚਿੰਤਨ ਵਿੱਚ ਕਈ ਉਤਰਾਅ ਚੜ੍ਹਾਅ ਆਏ ਅਤੇ ਵਿਦਵਾਨਾਂ ਨੇ ਆਪਣੀ ਆਪਣੀ ਦ੍ਰਿਸ਼ਟੀ ਤੋਂ ਮਿੱਥ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ==
 
ਵਿਹੂਣੀ ਪ੍ਰਾਪਤੀ ਨਹੀਂ, ਸਗੋਂ ਮਨੁੱਖੀ ਗਿਆਨ ਦਾ ਭਰਪੂਰ ਸੰਸਾਰ ਹੈ। ਉਸ ਨੇ ਮਿੱਥ ਨੂੰ ਮਨੁੱਖ ਦਾ ਪਹਿਲਾ ਵਿਗਿਆਨ ਮੰਨਿਆ ਹੈ। ਵੀਕੋ ਦੇ ਕ੍ਰਾਂਤੀਕਾਰੀ ਵਿਚਾਰਾਂ ਨਾਲ਼ ਮਿੱਥ ਚਿੰਤਨ ਨੂੰ ਨਵੀਂ ਸੇਧ ਮਿਲੀ। ਇਉਂ 19ਵੀਂ ਸਦੀ
ਤੋਂ ਲੈ ਕੇ 20ਵੀਂ ਸਦੀ ਤਕ ਮਿੱਥ ਚਿੰਤਨ ਵਿੱਚ ਕਈ ਉਤਰਾਅ ਚੜ੍ਹਾਅ ਆਏ ਅਤੇ ਵਿਦਵਾਨਾਂ ਨੇ ਆਪਣੀ ਆਪਣੀ ਦ੍ਰਿਸ਼ਟੀ ਤੋਂ ਮਿੱਥ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।
====ਮਿੱਥ ਆਦਿਮ ਲੌਕਿਕ -ਦ੍ਰਿਸ਼ਟੀ ਦੇ ਰੂਪ ਵਿੱਚ====
“ਅਰਨੈਸਟ ਕੈਜ਼ੀਰਰ ਅਤੇ ਮਿਸਿਜ਼ ਸੁਮੇਨ ਕੇ.ਲੈਂਗਰ ਆਦਿ ਦਾਰਸ਼ਨਿਕ ਪ੍ਰਤੀਕਵਾਦੀਆਂ ਨੇ ਆਪਣੇ ਕੋਨ ਤੋਂ ਮਿੱਥਕ-ਪ੍ਰਬੰਧ ਨੂੰ ਸਮਝਣ ਦਾ ਯਤਨ ਕੀਤਾ। ਕੈਜ਼ੀਰਰ ਇੱਕ ਵਿਸ਼ੇਸ਼ ਪ੍ਰਕਾਰ ਦੇ ਗਿਆਨ ਸਿਧਾਂਤ ਨੂੰ ਵਿਕਸਿਤ ਕਰਨ ਦਾ