ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 18:
======ਮਿੱਥ ਵਿਗਿਆਨ ਬਾਰੇ ਮੁੱਢਲਾ ਕੰਮ======
 
==== ਮਿੱਥ ਵਿਗਿਆਨ ਬਾਰੇ ਗੰਭੀਰ ਚਰਚਾ ਫ਼ਰਾਂਸ ਦੇ ਸੰਰਚਨਾਵਾਦੀ ਮਾਨਵ ਵਿਗਿਆਨੀ ਕਲਾਦ ਲੇਵੀ ਸਤ੍ਰਾਉਸ ਨੇ ਆਰੰਭੀ। ਪਰ ਇਸ ਤੋਂ ਪਹਿਲਾਂ ਮਿੱਥ ਤਰਕ ਨੂੰ ਜਾਣਨ ਦੇ ਵੱਖ ਵੱਖ ਵਿਦਵਾਨਾਂ ਵੱਲੋਂ ਹੋਏ ਯਤਨਾਂ ਨਾਲ਼ ਇੱਕ ਸ਼ਕਤੀਸ਼ਾਲੀ ਪਿੱਠ-ਭੂਮੀ ਤਿਆਰ ਹੋ ਚੁੱਕੀ ਸੀ। ਮਿੱਥ ਨੂੰ ਗਿਆਨ ਪ੍ਰਣਾਲੀ ਜੋੜਨ ਦਾ ਕਾਰਜ ਪਹਿਲੀ ਵਾਰ ਇਤਾਲਵੀ ਚਿੰਤਕ ਵੀਕੋ ਨੇ ਕੀਤਾ। ਉਸ ਨੇ ਇਸ ਗੱਲ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਮਿੱਥ ਮਨੁੱਖ ਦੀ ਕੋਈ ਅਰਥ- ਵਿਹੂਣੀ ਪ੍ਰਾਪਤੀ ਨਹੀਂ, ਸਗੋਂ ਮਨੁੱਖੀ ਗਿਆਨ ਦਾ ਭਰਪੂਰ ਸੰਸਾਰ ਹੈ। ਉਸ ਨੇ ਮਿੱਥ ਨੂੰ ਮਨੁੱਖ ਦਾ ਪਹਿਲਾ ਵਿਗਿਆਨ ਮੰਨਿਆ ਹੈ। ਵੀਕੋ ਦੇ ਕ੍ਰਾਂਤੀਕਾਰੀ ਵਿਚਾਰਾਂ ਨਾਲ਼ ਮਿੱਥ ਚਿੰਤਨ ਨੂੰ ਨਵੀਂ ਸੇਧ ਮਿਲੀ। ਇਉਂ 19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤਕ ਮਿੱਥ ਚਿੰਤਨ ਵਿੱਚ ਕਈ ਉਤਰਾਅ ਚੜ੍ਹਾਅ ਆਏ ਅਤੇ ਵਿਦਵਾਨਾਂ ਨੇ ਆਪਣੀ ਆਪਣੀ ਦ੍ਰਿਸ਼ਟੀ ਤੋਂ ਮਿੱਥ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ====
 
====ਮਿੱਥ ਆਦਿਮ ਲੌਕਿਕ -ਦ੍ਰਿਸ਼ਟੀ ਦੇ ਰੂਪ ਵਿੱਚ====