ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 24:
 
=== ਆਦਰਸ਼ਵਾਦੀ ਸਿਧਾਂਤ ===
ਇਸ ਮੱਤ ਦੇ ਜਰਮਨ ਵਿਦਵਾਨਾਂ ਅਨੁਸਾਰ ਮਨੁੱਖ ਵਿਚਾਰ ਦੁਆਰਾ ਪ੍ਰਭਾਵਿਤ ਹੋ ਕੇ ਕਾਰਜ ਕਰਦਾ ਹੈ।ਚੇਤਨਾ ਮਨੁੱਖੀ ਹੌਂਦ ਨੂੰ ਨਿਰਧਾਰਿਤ ਕਰਦੀ ਹੈ।ਮਾਨਵੀ ਵਿਚਾਰਧਾਰਾ ਵਿੱਚ ਪਰਿਵਰਤਨ ਆਉਣ ਨਾਲ ਮਾਨਵੀ ਜੀਵਨ,ਵਿਵਹਾਰ ਤੇ ਦੈਨਿਕ ਧੰਦਿਆਂ ਵਿੱਚ ਵੀ ਤਬਦੀਲੀ ਵਾਪਰਦੀ ਹੈ। ਸ੍ਰੇਸ਼ਟ ਵਿਅਕਤੀਆਂ "Supra-individual" ਦੇ ਕਾਰਜਾਂ ਦੁਆਰਾ ਮਾਨਵੀ ਕਾਰਜਾਂ ਪ੍ਰਤੀ ਆਦਰਸ਼ਕ ਅੰਤਰ ਦ੍ਰਿਸ਼ਟੀ ਪਭਾਵਿਤ ਤੇ ਨਿਰਧਾਰਿਤ ਹੁੰਦੀ ਹੈ। ਇਸ ਵਿਚਾਰ ਤੋਂ ਹੀ ਰਾਜਨੀਤਿਕ ਮਿੱਥ ਕਥਾਵਾਂ ਦੀ ਉਤਪਤੀ ਹੁੰਦੀ ਹੈ। ਮਿਥ ਕਥਾ ਪ੍ਰਤੀ ਬੈਕੋਫਨ ਭਰਪੂਰ ਰੌਸ਼ਨੀ ਪਾਉਂਦਾ ਹੈ।ਉਸ ਅਨੁਸਾਰ ਮਿੱਥ ਕਥਾ ਕਿਸੇ ਵਿਸ਼ੇਸ਼ ਸਮੇਂ ਤੇ ਸਥਾਨ ਵਿੱਚ ਬੱਜਿਆ ਉਚਾਰ ਹੈ। ਜਿਸ ਕਾਰਨ ਮਿੱਥ ਕਥਾ ਦਾ ਸੰਦਰਭਗਤ ਨਿਰਧਾਰਿਤ ਅਰਥ ਹੁੰਦਾ ਹੈ।ਮਾਨਵੀ ਵਿਕਾਸ ਪ੍ਰਦਾਰਥਿਕਤਾ ਤੋਂ ਉਪਰ ਉੱਠ ਕੇ ਅਧਿਆਤਮਿਕ ਜੀਵਨ ਤੱਕ ਪਹੁੰਚਿਆ ,ਧੁੰਦੁਕਾਰ ਦੀ ਵਿਵਸਥਾ ਦੀ ਸਥਾਪਤੀ ਹੋਈ।
 
====ਅਨਿਓਕਤੀਅਨਿੳਕਤੀ ਤੇ ਇਤਿਹਾਸਕ ਤੱਥਤਾ ਸਿਧਾਂਤ====
“ਇਸ ਸਿਧਾਂਤ ਵਾਲੇ ਮਿੱਥ ਕਥਾ ਵਿੱਚ ਛੁਪੇ ਅਰਥ ਵਿਚਾਰਣ ਦੇ ਸਮਰਥਕ ਹਨ। ਇਨ੍ਹਾਂ ਅਨੁਸਾਰ ਸੰਤ-ਪੁਰਸ਼ ਆਪਣੇ ਵਿਚਾਰਾਂ ਨੂੰ ਛੁਪਾ ਕੇ ਰੱਖਣਾ ਚਾਹੁੰਦੇ ਸਨ ਅਤੇ ਉਹਨਾਂ ਨੂੰ ਪੇਸ਼ ਕਰਨ ਲਈ ਦਿਲਚਸਪ ਕਹਾਣੀਆਂ ਘੜ ਲਿਆ
ਕਰਦੇ ਸਨ।"