ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 82:
ਕੈਜ਼ਜਰ ਦੇ ਵਿਚਾਰ ਇਸ ਵਿਸ਼ੇ ਬਾਰੇ ਵਰਨਣਯੋਗ ਹਨ। ਉਸ ਅਨੁਸਾਰ ਮਾਨਵ ਸੰਸਕਿ੍ਤੀ ਦੇ ਵਿਕਾਾਸ ਵਿੱੱਚ ਕੋਈ ਐਸਾ ਨਿਸ਼ਚਿਤ ਬਿੰਦੂ ਨਹੀਂ ਜਿਥੇ ਮਿੱਥ ਕਥਾ ਦਾ ਅੰਤ ਅਤੇ ਧਰਮ ਦਾ ਆਰੰਭ ਹੁੰਦਾ ਹੋਵੇ। ਧਰਮ ਦੇ ਸਮੁੱਚੇ ਇਤਿਹਾਸ ਵਿੱਚ ਇਹ ਅਨਿੱਖੜ ਰੂਪ ਵਿੱਚ ਮਿੱਥਕ ਤੱਤਾਂ ਨਾਲ ਸੰਬੰਧਿਤ ਤੇ ਰਚਿਆ ਮਿਚਿਆ ਰਿਹਾ ਹੈ। ਦੂਜੇ ਪਾਸੇ ਮਿੱਥ ਕਥਾ ਆਪਣੇ ਮੁੱਢਲੇ ਅਤੇ ਅਧੂਰੇ ਰੂਪ ਵਿੱਚ ਕੁਝ ਐਸੀਆਂ ਰੂੜੀਆਂ ਨੂੰ ਲਈ ਬੈਠੀ ਹੈ ਜਿਨਾ ਵਿੱਚੋ ਪਿੱਛੋਂ ਜਾ ਕੇ ਧਰਮ ਦੇ ਪ੍ਰਮੁੱਖ ਤੇ ਨਵੀਨ ਆਦਰਸ਼ ਨੇ ਜਨਮ ਲਿਆ ਹੈ। ਮਿੱਥ ਕਥਾ ਆਪਣੇ ਆਰੰਭਿਕ ਰੂਪ ਵਿੱਚ ਹੀ ਸੰਭਾਵਿਤ ਧਰਮ ਰਹੀ ਹੈ।" ਕੈਜ਼ਜਰ ਦਾ ਵਿਸ਼ਵਾਸ ਹੈ ਕਿ ਮਿੱਥ ਸਿਰਜਕ ਦਾ ਕਾਰਜ ਵਿਚਾਰਾਂ ਨਾਲ ਅਦਿਕ ਭਾਵਨਾਵਾਂ ਤੇ ਅਧਾਰਿਤ ਹੈ।ਇਹ ਭਾਵਨਾਵਾਂ ਉਤੇਜਤ ਅਤੇ ਸੁਹਾਨਭੂਤੀ ਵਾਲੀਆਂ ਹੁੰਦੀਆਂ ਹਨ।
 
=== 2)ਪਰੰਪਰਾਗਤ ਦੇ ਰੂਪ ਵਿੱਚ ===
ਲੇ ਅਤੇ ਟਿੱਪਣੀਆਂ
ਮਿੱਥ ਕਥਾ ਵਿਸ਼ੇਸ਼ ਕਾਰਜਾਂ ਵਿੱਚੋ ਯਾਤਰਾ ਕਰਦੀ ਹੋਈ ਪਰੰਪਰਾਗਤ ਅੰੰਸ਼ ਨੂੰ ਧਾਰਨ ਕਰਦੀ ਹੈ। ਇਹ ਵਿਸ਼ੇਸ ਕਾਰਜ ਉਸ ਸਮੇਂ ਦਿ੍ਸ਼ਟਮਾਨ ਹੁੰਦੇ ਹਨ ਜਦ ਕੋੋਈ ਸੰਸਕਿ੍ਤੀ ਜਾਂ ਕਬੀਲਾ ਆਪਣੇੇ ਚੌਗਿਰਦੇ ਨੂੂੰ ਕਿਸੇ ਵਿਵਿਵਿਏਏਧੁਹੋਈਹੋਈ
 
ਆਂ
 
1 ਕਰਨੈਲ ਸਿੰਘ ਥਿੰਦ, ਲੋਕਯਾਨ ਅਧਿਐਨ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1978, ਪੰਨਾ-79.